ਮਲਾਕੀ 1:3 PANIRV Phone Background Pictures

Best Christian iPhone Wallpaper with inspirational Bible quotes on beautiful images and backgrounds. Download ਮਲਾਕੀ 1:3 PANIRV mobile wallpapers with Bible verse quotes and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਮਲਾਕੀ 1:3 PANIRV Mobile Phone Wallpaper - ਪਰ ਏਸਾਓ ਨਾਲ ਵੈਰ - Mobile Bible Verse Wallpaper

ਮਲਾਕੀ 1:3 PANIRV

ਪਰ ਏਸਾਓ ਨਾਲ ਵੈਰ ਰੱਖਿਆ, ਮੈਂ ਉਸ ਦੇ ਪਰਬਤ ਨੂੰ ਵਿਰਾਨ ਕਰ ਛੱਡਿਆ ਹੈ ਅਤੇ ਉਸ ਦੀ ਮਿਲਖ਼ ਉਜਾੜ ਦੇ ਗਿੱਦੜਾਂ ਨੂੰ ਦੇ ਦਿੱਤੀ ਹੈ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਮਲਾਕੀ 1:3 PANIRV Bible images with quotes are generated using nature scenery backgrounds and scenic photos.

Additional Bible Verse Images

Picture 02 - ਮਲਾਕੀ 1:3 PANIRV Mobile Phone Wallpaper - ਪਰ ਏਸਾਓ ਨਾਲ ਵੈਰ - Mobile Bible Verse Wallpaper
View New Tab
Picture 03 - ਮਲਾਕੀ 1:3 PANIRV Mobile Phone Wallpaper - ਪਰ ਏਸਾਓ ਨਾਲ ਵੈਰ - Mobile Bible Verse Wallpaper
View New Tab
Picture 04 - ਮਲਾਕੀ 1:3 PANIRV Mobile Phone Wallpaper - ਪਰ ਏਸਾਓ ਨਾਲ ਵੈਰ - Mobile Bible Verse Wallpaper
View New Tab
Picture 05 - ਮਲਾਕੀ 1:3 PANIRV Mobile Phone Wallpaper - ਪਰ ਏਸਾਓ ਨਾਲ ਵੈਰ - Mobile Bible Verse Wallpaper
View New Tab
Picture 06 - ਮਲਾਕੀ 1:3 PANIRV Mobile Phone Wallpaper - ਪਰ ਏਸਾਓ ਨਾਲ ਵੈਰ - Mobile Bible Verse Wallpaper
View New Tab
Picture 07 - ਮਲਾਕੀ 1:3 PANIRV Mobile Phone Wallpaper - ਪਰ ਏਸਾਓ ਨਾਲ ਵੈਰ - Mobile Bible Verse Wallpaper
View New Tab

ਮਲਾਕੀ 1:3 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਮਲਾਕੀ 1:3 PANIRV. Please click on any image below to navigate to that specific Bible verse page.

ਹਿਜ਼ਕੀਏਲ 35:3 PANIRV Bible Verse Image
ਹਿਜ਼ਕੀਏਲ 35:3 (PANIRV) »
ਤੂੰ ਉਹ ਨੂੰ ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਵੇਖ, ਹੇ ਸੇਈਰ ਪਰਬਤ! ਮੈਂ ਤੇਰਾ ਵਿਰੋਧੀ ਹਾਂ, ਮੈਂ ਆਪਣਾ ਹੱਥ ਤੇਰੇ ਵਿਰੁੱਧ ਪਸਾਰਾਂਗਾ ਅਤੇ ਮੈਂ ਤੈਨੂੰ ਵਿਰਾਨ ਅਤੇ ਡਰ ਦਾ ਕਾਰਨ ਬਣਾਵਾਂਗਾ।

ਯਿਰਮਿਯਾਹ 49:16 PANIRV Bible Verse Image
ਯਿਰਮਿਯਾਹ 49:16 (PANIRV) »
ਤੇਰੇ ਭਿਆਨਕ ਰੂਪ ਨੇ ਤੈਨੂੰ ਧੋਖਾ ਦਿੱਤਾ, ਨਾਲੇ ਤੇਰੇ ਦਿਲ ਦੇ ਹੰਕਾਰ ਨੇ, ਤੂੰ ਜਿਹੜਾ ਚੱਟਾਨਾਂ ਦੀਆਂ ਦਰਾਰਾਂ ਵਿੱਚ ਰਹਿੰਦਾ ਹੈਂ, ਅਤੇ ਪਹਾੜੀਆਂ ਦੀਆਂ ਉੱਚਿਆਈਆਂ ਨੂੰ ਫੜਦਾ ਹੈਂ, ਭਾਵੇਂ ਤੂੰ ਆਪਣਾ ਆਲ੍ਹਣਾ ਉਕਾਬ ਵਾਂਗੂੰ ਉੱਚਾ ਬਣਾਵੇਂ, ਪਰ ਉੱਥੋਂ ਵੀ ਮੈਂ ਤੈਨੂੰ ਹੇਠਾਂ ਲਾਹ ਲਵਾਂਗਾ, ਯਹੋਵਾਹ ਦਾ ਵਾਕ ਹੈ।

ਯੋਏਲ 3:19 PANIRV Bible Verse Image
ਯੋਏਲ 3:19 (PANIRV) »
ਯਹੂਦਾਹ ਦੇ ਵੰਸ਼ ਉੱਤੇ ਜ਼ੁਲਮ ਕਰਨ ਦੇ ਕਾਰਨ, ਮਿਸਰ ਵਿਰਾਨ ਹੋ ਜਾਵੇਗਾ ਅਤੇ ਅਦੋਮ ਇੱਕ ਸੁੰਨਸਾਨ ਉਜਾੜ ਹੋ ਜਾਵੇਗਾ, ਕਿਉਂ ਜੋ ਉਹਨਾਂ ਨੇ ਉਹਨਾਂ ਦੇ ਦੇਸ਼ ਵਿੱਚ ਨਿਰਦੋਸ਼ ਲਹੂ ਵਹਾਇਆ।

ਓਬਦਯਾਹ 1:10 PANIRV Bible Verse Image
ਓਬਦਯਾਹ 1:10 (PANIRV) »
ਤੇਰੇ ਜ਼ੁਲਮ ਦੇ ਕਾਰਨ ਜਿਹੜਾ ਤੂੰ ਆਪਣੇ ਭਰਾ ਯਾਕੂਬ ਨਾਲ ਕੀਤਾ, ਸ਼ਰਮਿੰਦਗੀ ਤੈਨੂੰ ਢੱਕ ਲਵੇਗੀ, ਤੂੰ ਸਦਾ ਲਈ ਨਾਸ ਹੋ ਜਾਵੇਂਗਾ।

ਹਿਜ਼ਕੀਏਲ 36:9 PANIRV Bible Verse Image
ਹਿਜ਼ਕੀਏਲ 36:9 (PANIRV) »
ਇਸ ਲਈ ਵੇਖੋ, ਮੈਂ ਤੁਹਾਡੇ ਵੱਲ ਹਾਂ, ਮੈਂ ਆਪਣਾ ਮੂੰਹ ਤੁਹਾਡੇ ਵੱਲ ਕਰਾਂਗਾ ਅਤੇ ਤੁਸੀਂ ਵਾਹੇ ਜਾਓਗੇ ਅਤੇ ਤੁਹਾਡੇ ਉੱਤੇ ਬੀਜਿਆ ਜਾਵੇਗਾ।

ਓਬਦਯਾਹ 1:18 PANIRV Bible Verse Image
ਓਬਦਯਾਹ 1:18 (PANIRV) »
ਤਦ ਯਾਕੂਬ ਦਾ ਘਰਾਣਾ ਅੱਗ, ਯੂਸੁਫ਼ ਦਾ ਘਰਾਣਾ ਲੰਬ ਅਤੇ ਏਸਾਓ ਦਾ ਘਰਾਣਾ ਘਾਹ-ਫੂਸ ਵਰਗਾ ਹੋਵੇਗਾ। ਉਹ ਉਨ੍ਹਾਂ ਨੂੰ ਸਾੜਨਗੇ ਅਤੇ ਭਸਮ ਕਰਨਗੇ ਅਤੇ ਏਸਾਓ ਦੇ ਘਰਾਣੇ ਲਈ ਕੋਈ ਬਾਕੀ ਨਾ ਹੋਵੇਗਾ, ਕਿਉਂ ਜੋ ਯਹੋਵਾਹ ਨੇ ਇਹ ਫ਼ਰਮਾਇਆ ਹੈ।

ਹਿਜ਼ਕੀਏਲ 36:3 PANIRV Bible Verse Image
ਹਿਜ਼ਕੀਏਲ 36:3 (PANIRV) »
ਇਸ ਲਈ ਭਵਿੱਖਬਾਣੀ ਕਰ ਅਤੇ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਕਰਕੇ, ਹਾਂ, ਇਸੇ ਕਾਰਨ, ਕਿ ਉਹਨਾਂ ਨੇ ਤੁਹਾਨੂੰ ਉਜਾੜਿਆ, ਹਰੇਕ ਪਾਸਿਓਂ ਤੁਹਾਨੂੰ ਹੜੱਪ ਲਿਆ ਅਤੇ ਚਰਚਾ ਕਰਨ ਵਾਲਿਆਂ ਦੇ ਬੁੱਲ੍ਹਾਂ ਵਿੱਚ ਤੁਸੀਂ ਆ ਗਏ ਹੋ ਅਤੇ ਤੁਸੀਂ ਲੋਕਾਂ ਲਈ ਝੂਠੀ ਖ਼ਬਰ ਹੋ।

ਹਿਜ਼ਕੀਏਲ 36:7 PANIRV Bible Verse Image
ਹਿਜ਼ਕੀਏਲ 36:7 (PANIRV) »
ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਸਹੁੰ ਖਾਧੀ ਹੈ ਕਿ ਜ਼ਰੂਰ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਆਪ ਹੀ ਸ਼ਰਮਿੰਦਗੀ ਉਠਾਉਣਗੀਆਂ।

ਹਿਜ਼ਕੀਏਲ 36:14 PANIRV Bible Verse Image
ਹਿਜ਼ਕੀਏਲ 36:14 (PANIRV) »
ਇਸ ਲਈ ਅੱਗੇ ਨੂੰ ਤੁਸੀਂ ਨਾ ਆਦਮੀਆਂ ਨੂੰ ਹੜੱਪ ਕਰੋਗੇ, ਨਾ ਅੱਗੇ ਨੂੰ ਆਪਣੀ ਕੌਮ ਨੂੰ ਬੇ-ਔਲਾਦ ਕਰੋਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।

ਹਿਜ਼ਕੀਏਲ 25:13 PANIRV Bible Verse Image
ਹਿਜ਼ਕੀਏਲ 25:13 (PANIRV) »
ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਅਦੋਮ ਉੱਤੇ ਆਪਣਾ ਹੱਥ ਚੁੱਕਾਂਗਾ ਅਤੇ ਉਸ ਦੇ ਵਿੱਚੋਂ ਮਨੁੱਖ ਅਤੇ ਡੰਗਰ ਨੂੰ ਕੱਟ ਦਿਆਂਗਾ, ਅਤੇ ਤੇਮਾਨ ਤੋਂ ਲੈ ਕੇ ਦਦਾਨ ਤੱਕ ਉਹ ਨੂੰ ਉਜਾੜਾਂਗਾ ਅਤੇ ਉਹ ਤਲਵਾਰ ਨਾਲ ਡਿੱਗ ਪੈਣਗੇ।

ਲੂਕਾ 14:26 PANIRV Bible Verse Image
ਲੂਕਾ 14:26 (PANIRV) »
ਜੇ ਕੋਈ ਮੇਰੇ ਕੋਲ ਆਵੇ ਅਤੇ ਆਪਣੇ ਪਿਤਾ, ਮਾਤਾ, ਪਤਨੀ, ਬਾਲ ਬੱਚਿਆਂ, ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨੂੰ ਮੇਰੇ ਨਾਲੋਂ ਵੱਧ ਪਿਆਰ ਕਰੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ।

ਯਿਰਮਿਯਾਹ 9:11 PANIRV Bible Verse Image
ਯਿਰਮਿਯਾਹ 9:11 (PANIRV) »
ਮੈਂ ਯਰੂਸ਼ਲਮ ਨੂੰ ਬਰਬਾਦ ਹੋਏ ਪੱਥਰਾਂ ਦਾ ਢੇਰ, ਅਤੇ ਗਿੱਦੜਾਂ ਦੀ ਖੋਹ ਬਣਾ ਦਿਆਂਗਾ। ਮੈਂ ਯਹੂਦਾਹ ਦੇ ਸ਼ਹਿਰਾਂ ਨੂੰ ਵਿਰਾਨ ਕਰ ਦਿਆਂਗਾ, ਜਿੱਥੇ ਕੋਈ ਵੱਸਣ ਵਾਲਾ ਨਹੀਂ।

Available Bible Translations

American Standard Version (ASV)
Malachi 1:3 (ASV) »
King James Version (KJV)
Malachi 1:3 (KJV) »
GOD’S WORD® (GW)
Malachi 1:3 (GW) »
Berean Bible (BSB)
Malachi 1:3 (BSB) »
World English Bible (WEB)
Malachi 1:3 (WEB) »
French Bible (LSG)
Malachie 1:3 (LSG) »
German Bible (LUTH1912)
Maleachi 1:3 (LUTH1912) »
Bengali Bible (BENIRV)
মলাখী 1:3 (BENIRV) »
Marathi Bible (MARIRV)
मलाखी 1:3 (MARIRV) »
Hebrew Bible (HEB)
מלאכי 1:3 (HEB) »
Portuguese Bible (BSL)
Malaquias 1:3 (BSL) »
Vietnamese Bible (VIE)
Ma-la-ki 1:3 (VIE) »
Spanish Bible (RVA)
Malaquías 1:3 (RVA) »
Italian Bible (RIV)
Malachia 1:3 (RIV) »
Chinese Simplified (CUVS)
玛 拉 基 书 1:3 (CUVS) »
Chinese Traditional (CUVT)
瑪 拉 基 書 1:3 (CUVT) »
Albanian Bible (ALB)
Malakia 1:3 (ALB) »
Swedish Bible (SV1917)
Malaki 1:3 (SV1917) »
Russian Bible (RUSV)
Малахия 1:3 (RUSV) »
Ukrainian Bible (UKR)
Малахії 1:3 (UKR) »
Hungarian Bible (KAR)
Malakiás 1:3 (KAR) »
Bulgarian Bible (BULG)
Малахия 1:3 (BULG) »
Japanese Bible (JPN)
マラキ書 1:3 (JPN) »
Norwegian Bible (NORSK)
Malaki 1:3 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »