ਦਾਨੀਏਲ 10:1 PANIRV 4K Bible Verse Pictures

Christian 4K Wallpapers with inspirational Bible verse quotes on beautiful images and backgrounds. Download ਦਾਨੀਏਲ 10:1 PANIRV ultra hd wallpapers with Bible verses and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਦਾਨੀਏਲ 10:1 PANIRV 4K Wallpaper - ਫ਼ਾਰਸ ਦੇ ਪਾਤਸ਼ਾਹ - 4K Wallpaper Bible Verse

ਦਾਨੀਏਲ 10:1 PANIRV

ਫ਼ਾਰਸ ਦੇ ਪਾਤਸ਼ਾਹ ਕੋਰਸ਼ ਦੇ ਤੀਜੇ ਸਾਲ ਵਿੱਚ ਦਾਨੀਏਲ ਨੂੰ ਜਿਹ ਦਾ ਨਾਮ ਬੇਲਟਸ਼ੱਸਰ ਕਹਿੰਦੇ ਸਨ, ਇੱਕ ਗੱਲ ਪ੍ਰਗਟ ਹੋਈ ਅਤੇ ਉਹ ਗੱਲ ਸੱਚ ਸੀ ਕਿ ਬਹੁਤ ਵੱਡੀ ਜੰਗ ਹੋਵੇਗੀ ਅਤੇ ਉਹ ਨੇ ਉਸ ਗੱਲ ਨੂੰ ਅਤੇ ਉਸ ਦਰਸ਼ਣ ਦੇ ਅਰਥ ਨੂੰ ਸਮਝ ਲਿਆ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

Daniel 10:1 PANIRV Ultra HD Christian Wallpapers are generated using nature scenery backgrounds and scenic photos.

Additional Bible Verse Images

Picture 02 - ਦਾਨੀਏਲ 10:1 PANIRV 4K Wallpaper - ਫ਼ਾਰਸ ਦੇ ਪਾਤਸ਼ਾਹ - 4K Wallpaper Bible Verse
View New Tab
Picture 03 - ਦਾਨੀਏਲ 10:1 PANIRV 4K Wallpaper - ਫ਼ਾਰਸ ਦੇ ਪਾਤਸ਼ਾਹ - 4K Wallpaper Bible Verse
View New Tab
Picture 04 - ਦਾਨੀਏਲ 10:1 PANIRV 4K Wallpaper - ਫ਼ਾਰਸ ਦੇ ਪਾਤਸ਼ਾਹ - 4K Wallpaper Bible Verse
View New Tab
Picture 05 - ਦਾਨੀਏਲ 10:1 PANIRV 4K Wallpaper - ਫ਼ਾਰਸ ਦੇ ਪਾਤਸ਼ਾਹ - 4K Wallpaper Bible Verse
View New Tab
Picture 06 - ਦਾਨੀਏਲ 10:1 PANIRV 4K Wallpaper - ਫ਼ਾਰਸ ਦੇ ਪਾਤਸ਼ਾਹ - 4K Wallpaper Bible Verse
View New Tab
Picture 07 - ਦਾਨੀਏਲ 10:1 PANIRV 4K Wallpaper - ਫ਼ਾਰਸ ਦੇ ਪਾਤਸ਼ਾਹ - 4K Wallpaper Bible Verse
View New Tab

ਦਾਨੀਏਲ 10:1 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਦਾਨੀਏਲ 10:1 PANIRV. Please click on any image below to navigate to that specific Bible verse page.

ਦਾਨੀਏਲ 8:26 PANIRV Bible Verse Image
ਦਾਨੀਏਲ 8:26 (PANIRV) »
ਉਹ ਸ਼ਾਮ ਅਤੇ ਸਵੇਰ ਦਾ ਦਰਸ਼ਣ ਜੋ ਤੂੰ ਦੇਖਿਆ ਅਤੇ ਸੁਣਿਆ ਹੈ ਸੋ ਸੱਚ ਹੈ, ਪਰ ਤੂੰ ਉਸ ਦਰਸ਼ਣ ਨੂੰ ਬੰਦ ਕਰ ਛੱਡ ਕਿਉਂ ਜੋ ਇਹ ਦੇ ਵਿੱਚ ਪੂਰਾ ਹੋਣ ਵਿੱਚ ਬਹੁਤ ਸਮਾਂ ਬਾਕੀ ਹੈ।

ਦਾਨੀਏਲ 6:28 PANIRV Bible Verse Image
ਦਾਨੀਏਲ 6:28 (PANIRV) »
ਇਸ ਲਈ ਦਾਨੀਏਲ, ਦਾਰਾ ਮਾਦੀ ਦੇ ਰਾਜ ਵੇਲੇ ਅਤੇ ਉਸ ਵੇਲੇ ਜਦੋਂ ਫ਼ਾਰਸੀ ਕੋਰਸ਼ ਰਾਜਾ, ਸਫ਼ਲ ਹੋਇਆ ਸੀ।

ਦਾਨੀਏਲ 1:21 PANIRV Bible Verse Image
ਦਾਨੀਏਲ 1:21 (PANIRV) »
ਦਾਨੀਏਲ ਕੋਰਸ਼ ਰਾਜਾ ਦੇ ਪਹਿਲੇ ਸਾਲ ਤੱਕ ਦਰਬਾਰੀ ਰਿਹਾ।

ਦਾਨੀਏਲ 1:7 PANIRV Bible Verse Image
ਦਾਨੀਏਲ 1:7 (PANIRV) »
ਖੁਸਰਿਆਂ ਦੇ ਪ੍ਰਧਾਨ ਨੇ ਉਹਨਾਂ ਦੇ ਇਹ ਨਾਮ ਰੱਖੇ ਅਰਥਾਤ ਦਾਨੀਏਲ ਨੂੰ ਬੇਲਟਸ਼ੱਸਰ, ਹਨਨਯਾਹ ਨੂੰ ਸ਼ਦਰਕ, ਮੀਸ਼ਾਏਲ ਨੂੰ ਮੇਸ਼ਕ ਅਤੇ ਅਜ਼ਰਯਾਹ ਨੂੰ ਅਬੇਦਨਗੋ ਆਖਿਆ।

ਦਾਨੀਏਲ 1:17 PANIRV Bible Verse Image
ਦਾਨੀਏਲ 1:17 (PANIRV) »
ਪਰਮੇਸ਼ੁਰ ਨੇ ਉਹਨਾਂ ਚਾਰ ਜੁਆਨਾਂ ਨੂੰ ਸਭ ਪ੍ਰਕਾਰ ਦੀ ਸ਼ਾਸਤਰ ਅਤੇ ਸਾਰੀ ਵਿੱਦਿਆ ਵਿੱਚ ਬੁੱਧੀ ਅਤੇ ਨਿਪੁੰਨਤਾ ਦਿੱਤੀ ਅਤੇ ਦਾਨੀਏਲ ਵਿੱਚ ਹਰ ਤਰ੍ਹਾਂ ਦੇ ਦਰਸ਼ਣਾਂ ਤੇ ਸੁਫ਼ਨਿਆਂ ਦੀ ਸਮਝ ਸੀ।

ਦਾਨੀਏਲ 5:17 PANIRV Bible Verse Image
ਦਾਨੀਏਲ 5:17 (PANIRV) »
ਤਦ ਦਾਨੀਏਲ ਨੇ ਉੱਤਰ ਦੇ ਕੇ ਰਾਜੇ ਦੇ ਸਾਹਮਣੇ ਆਖਿਆ, ਤੇਰੇ ਇਨਾਮ ਤੇਰੇ ਹੀ ਕੋਲ ਰਹਿਣ ਅਤੇ ਆਪਣੀਆਂ ਦਾਤਾਂ ਕਿਸੇ ਹੋਰ ਨੂੰ ਦੇ ਤਾਂ ਵੀ ਮੈਂ ਰਾਜੇ ਦੇ ਲਈ ਇਸ ਲਿਖਤ ਨੂੰ ਪੜ੍ਹਾਂਗਾ ਅਤੇ ਉਹ ਦਾ ਅਰਥ ਦੱਸਾਂਗਾ।

ਦਾਨੀਏਲ 10:14 PANIRV Bible Verse Image
ਦਾਨੀਏਲ 10:14 (PANIRV) »
ਹੁਣ ਜੋ ਕੁਝ ਤੇਰੇ ਲੋਕਾਂ ਉੱਤੇ ਆਖਰੀ ਦਿਨਾਂ ਵਿੱਚ ਬੀਤੇਗਾ, ਮੈਂ ਤੈਨੂੰ ਦੱਸਣ ਲਈ ਆਇਆ ਹਾਂ ਕਿਉਂ ਜੋ ਇਹ ਦਰਸ਼ਣ ਪੂਰਾ ਹੋਣ ਵਿੱਚ ਬਹੁਤ ਸਾਰੇ ਦਿਨ ਬਾਕੀ ਹਨ।

ਦਾਨੀਏਲ 2:21 PANIRV Bible Verse Image
ਦਾਨੀਏਲ 2:21 (PANIRV) »
ਉਹੀ ਸਮਿਆਂ ਤੇ ਵੇਲਿਆਂ ਨੂੰ ਬਦਲਦਾ ਹੈ, ਉਹੀ ਰਾਜਿਆਂ ਨੂੰ ਹਟਾਉਂਦਾ ਤੇ ਨਿਯੁਕਤ ਕਰਦਾ ਹੈ, ਉਹੀ ਬੁੱਧਵਾਨਾਂ ਨੂੰ ਬੁੱਧ ਤੇ ਵਿਦਵਾਨਾਂ ਨੂੰ ਗਿਆਨ ਦਿੰਦਾ ਹੈ।

ਦਾਨੀਏਲ 12:4 PANIRV Bible Verse Image
ਦਾਨੀਏਲ 12:4 (PANIRV) »
ਪਰ ਤੂੰ ਹੇ ਦਾਨੀਏਲ, ਇਹਨਾਂ ਗੱਲਾਂ ਨੂੰ ਅਤੇ ਪੋਥੀ ਉੱਤੇ ਅੰਤ ਸਮੇਂ ਤੱਕ ਮੋਹਰ ਲਾ ਕੇ ਬੰਦ ਰੱਖ। ਬਥੇਰੇ ਇੱਧਰ-ਉੱਧਰ ਭੱਜਣਗੇ ਅਤੇ ਗਿਆਨ ਵਧੇਗਾ।

ਦਾਨੀਏਲ 12:9 PANIRV Bible Verse Image
ਦਾਨੀਏਲ 12:9 (PANIRV) »
ਉਸ ਨੇ ਆਖਿਆ, ਹੇ ਦਾਨੀਏਲ, ਤੂੰ ਆਪਣੇ ਰਾਹ ਚੱਲੀ ਜਾ ਕਿਉਂ ਜੋ ਇਹ ਗੱਲਾਂ ਅੰਤ ਦੇ ਵੇਲੇ ਤੱਕ ਬੰਦ ਕੀਤੀਆਂ ਅਤੇ ਮੋਹਰਾਂ ਲੱਗੀਆਂ ਹੋਈਆਂ ਹਨ।

ਪੈਦਾਇਸ਼ 41:32 PANIRV Bible Verse Image
ਪੈਦਾਇਸ਼ 41:32 (PANIRV) »
ਇਹ ਸੁਫ਼ਨਾ ਫ਼ਿਰਊਨ ਨੂੰ ਦੋ ਵਾਰ ਇਸ ਲਈ ਵਿਖਾਇਆ ਗਿਆ ਹੈ ਕਿਉਂ ਜੋ ਇਹ ਗੱਲ ਪਰਮੇਸ਼ੁਰ ਵੱਲੋਂ ਪੱਕੀ ਹੈ ਅਤੇ ਪਰਮੇਸ਼ੁਰ ਇਸ ਨੂੰ ਜਲਦ ਹੀ ਪੂਰਾ ਕਰੇਗਾ।

ਦਾਨੀਏਲ 9:22 PANIRV Bible Verse Image
ਦਾਨੀਏਲ 9:22 (PANIRV) »
ਅਤੇ ਉਹ ਨੇ ਮੈਨੂੰ ਖ਼ਬਰ ਦਿੱਤੀ ਅਤੇ ਮੇਰੇ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਹੇ ਦਾਨੀਏਲ, ਹੁਣ ਮੈਂ ਇਸ ਲਈ ਨਿੱਕਲ ਆਇਆ ਹਾਂ ਜੋ ਤੈਨੂੰ ਬੁੱਧਵਾਨ ਅਤੇ ਸਿਆਣਾ ਬਣਾਵਾਂ।

Available Bible Translations

American Standard Version (ASV)
Daniel 10:1 (ASV) »
King James Version (KJV)
Daniel 10:1 (KJV) »
GOD’S WORD® (GW)
Daniel 10:1 (GW) »
Berean Bible (BSB)
Daniel 10:1 (BSB) »
World English Bible (WEB)
Daniel 10:1 (WEB) »
French Bible (LSG)
Daniel 10:1 (LSG) »
German Bible (LUTH1912)
Daniel 10:1 (LUTH1912) »
Hebrew Bible (HEB)
דניאל 10:1 (HEB) »
Portuguese Bible (BSL)
Daniel 10:1 (BSL) »
Vietnamese Bible (VIE)
Ða-ni-ên 10:1 (VIE) »
Spanish Bible (RVA)
Daniel 10:1 (RVA) »
Italian Bible (RIV)
Daniele 10:1 (RIV) »
Chinese Simplified (CUVS)
但 以 理 书 10:1 (CUVS) »
Chinese Traditional (CUVT)
但 以 理 書 10:1 (CUVT) »
Albanian Bible (ALB)
Danieli 10:1 (ALB) »
Swedish Bible (SV1917)
Daniel 10:1 (SV1917) »
Russian Bible (RUSV)
Даниил 10:1 (RUSV) »
Ukrainian Bible (UKR)
Даниїл 10:1 (UKR) »
Hungarian Bible (KAR)
Dániel 10:1 (KAR) »
Bulgarian Bible (BULG)
Данаил 10:1 (BULG) »
Japanese Bible (JPN)
ダニエル書 10:1 (JPN) »
Norwegian Bible (NORSK)
Daniel 10:1 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »