ਪੈਦਾਇਸ਼ 35:1 PANIRV 4K Bible Verse Pictures

Christian 4K Wallpapers with inspirational Bible verse quotes on beautiful images and backgrounds. Download ਪੈਦਾਇਸ਼ 35:1 PANIRV ultra hd wallpapers with Bible verses and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਪੈਦਾਇਸ਼ 35:1 PANIRV 4K Wallpaper - ਪਰਮੇਸ਼ੁਰ ਨੇ ਯਾਕੂਬ - 4K Wallpaper Bible Verse

ਪੈਦਾਇਸ਼ 35:1 PANIRV

ਪਰਮੇਸ਼ੁਰ ਨੇ ਯਾਕੂਬ ਨੂੰ ਆਖਿਆ, ਉੱਠ ਅਤੇ ਬੈਤਏਲ ਨੂੰ ਜਾ ਅਤੇ ਉੱਥੇ ਹੀ ਵੱਸ ਅਤੇ ਉੱਥੇ ਪਰਮੇਸ਼ੁਰ ਲਈ ਇੱਕ ਜਗਵੇਦੀ ਬਣਾ, ਜਿਸ ਨੇ ਤੈਨੂੰ ਉਸ ਸਮੇਂ ਦਰਸ਼ਣ ਦਿੱਤਾ ਸੀ ਜਦ ਤੂੰ ਆਪਣੇ ਭਰਾ ਏਸਾਓ ਕੋਲੋਂ ਭੱਜਿਆ ਸੀ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

Genesis 35:1 PANIRV Ultra HD Christian Wallpapers are generated using nature scenery backgrounds and scenic photos.

Additional Bible Verse Images

Picture 02 - ਪੈਦਾਇਸ਼ 35:1 PANIRV 4K Wallpaper - ਪਰਮੇਸ਼ੁਰ ਨੇ ਯਾਕੂਬ - 4K Wallpaper Bible Verse
View New Tab
Picture 03 - ਪੈਦਾਇਸ਼ 35:1 PANIRV 4K Wallpaper - ਪਰਮੇਸ਼ੁਰ ਨੇ ਯਾਕੂਬ - 4K Wallpaper Bible Verse
View New Tab
Picture 04 - ਪੈਦਾਇਸ਼ 35:1 PANIRV 4K Wallpaper - ਪਰਮੇਸ਼ੁਰ ਨੇ ਯਾਕੂਬ - 4K Wallpaper Bible Verse
View New Tab
Picture 05 - ਪੈਦਾਇਸ਼ 35:1 PANIRV 4K Wallpaper - ਪਰਮੇਸ਼ੁਰ ਨੇ ਯਾਕੂਬ - 4K Wallpaper Bible Verse
View New Tab
Picture 06 - ਪੈਦਾਇਸ਼ 35:1 PANIRV 4K Wallpaper - ਪਰਮੇਸ਼ੁਰ ਨੇ ਯਾਕੂਬ - 4K Wallpaper Bible Verse
View New Tab
Picture 07 - ਪੈਦਾਇਸ਼ 35:1 PANIRV 4K Wallpaper - ਪਰਮੇਸ਼ੁਰ ਨੇ ਯਾਕੂਬ - 4K Wallpaper Bible Verse
View New Tab

ਪੈਦਾਇਸ਼ 35:1 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਪੈਦਾਇਸ਼ 35:1 PANIRV. Please click on any image below to navigate to that specific Bible verse page.

ਪੈਦਾਇਸ਼ 31:13 PANIRV Bible Verse Image
ਪੈਦਾਇਸ਼ 31:13 (PANIRV) »
ਮੈਂ ਬੈਤਏਲ ਦਾ ਪਰਮੇਸ਼ੁਰ ਹਾਂ ਜਿੱਥੇ ਤੂੰ ਥੰਮ੍ਹ ਉੱਤੇ ਤੇਲ ਡੋਲ੍ਹਿਆ ਸੀ ਅਤੇ ਮੇਰੇ ਅੱਗੇ ਸੁੱਖਣਾ ਸੁੱਖੀ। ਹੁਣ ਉੱਠ, ਅਤੇ ਇਸ ਦੇਸ਼ ਤੋਂ ਨਿੱਕਲ ਕੇ ਆਪਣੀ ਜਨਮ ਭੂਮੀ ਨੂੰ ਮੁੜ ਜਾ।

ਹੋਸ਼ੇਆ 12:4 PANIRV Bible Verse Image
ਹੋਸ਼ੇਆ 12:4 (PANIRV) »
ਹਾਂ, ਉਸ ਨੇ ਦੂਤ ਨਾਲ ਘੋਲ ਕੀਤਾ ਅਤੇ ਪਰਬਲ ਪੈ ਗਿਆ, ਉਸ ਨੇ ਰੋ ਕੇ ਉਹ ਦੀ ਦਯਾ ਮੰਗੀ, ਉਸ ਨੇ ਉਹ ਨੂੰ ਬੈਤਏਲ ਵਿੱਚ ਲੱਭਾ, ਅਤੇ ਉੱਥੇ ਉਹ ਉਸ ਨਾਲ ਬੋਲਿਆ,

ਜ਼ਬੂਰ 91:15 PANIRV Bible Verse Image
ਜ਼ਬੂਰ 91:15 (PANIRV) »
ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹ ਨੂੰ ਉੱਤਰ ਦਿਆਂਗਾ, ਦੁੱਖ ਵਿੱਚ ਮੈਂ ਉਹ ਦੇ ਅੰਗ-ਸੰਗ ਹੋਵਾਂਗਾ, ਮੈਂ ਉਹ ਨੂੰ ਛੁਡਾਵਾਂਗਾ ਅਤੇ ਉਹ ਨੂੰ ਆਦਰ ਦਿਆਂਗਾ,

ਅਸਤਸਨਾ 32:36 PANIRV Bible Verse Image
ਅਸਤਸਨਾ 32:36 (PANIRV) »
ਯਹੋਵਾਹ ਤਾਂ ਆਪਣੀ ਪਰਜਾ ਦਾ ਨਿਆਂ ਕਰੇਗਾ, ਅਤੇ ਆਪਣੇ ਦਾਸਾਂ ਉੱਤੇ ਤਰਸ ਖਾਵੇਗਾ, ਜਦ ਉਹ ਵੇਖੇਗਾ ਕਿ ਉਨ੍ਹਾਂ ਦਾ ਬਲ ਜਾਂਦਾ ਰਿਹਾ, ਅਤੇ ਨਾ ਕੋਈ ਬੰਦੀ ਰਿਹਾ, ਨਾ ਕੋਈ ਖੁੱਲ੍ਹਾ।

ਪੈਦਾਇਸ਼ 35:7 PANIRV Bible Verse Image
ਪੈਦਾਇਸ਼ 35:7 (PANIRV) »
ਉਸ ਨੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਉਸ ਸਥਾਨ ਦਾ ਨਾਮ ਏਲ ਬੈਤਏਲ ਰੱਖਿਆ ਕਿਉਂ ਜੋ ਉੱਥੇ ਹੀ ਪਰਮੇਸ਼ੁਰ ਨੇ ਉਸ ਨੂੰ ਦਰਸ਼ਣ ਦਿੱਤਾ ਸੀ, ਜਦ ਉਹ ਆਪਣੇ ਭਰਾ ਦੇ ਅੱਗੋਂ ਭੱਜਿਆ ਸੀ।

ਪੈਦਾਇਸ਼ 16:8 PANIRV Bible Verse Image
ਪੈਦਾਇਸ਼ 16:8 (PANIRV) »
ਉਸ ਨੇ ਆਖਿਆ, ਹੇ ਹਾਜ਼ਰਾ ਸਾਰਈ ਦੀ ਦਾਸੀ, ਤੂੰ ਕਿੱਥੋਂ ਆਈ ਹੈਂ? ਅਤੇ ਕਿੱਧਰ ਜਾਣਾ ਹੈ? ਤਦ ਉਸ ਨੇ ਆਖਿਆ ਮੈਂ ਆਪਣੀ ਮਾਲਕਣ ਸਾਰਈ ਕੋਲੋਂ ਭੱਜ ਆਈ ਹਾਂ।

ਉਪਦੇਸ਼ਕ 5:4 PANIRV Bible Verse Image
ਉਪਦੇਸ਼ਕ 5:4 (PANIRV) »
ਜਦ ਤੂੰ ਪਰਮੇਸ਼ੁਰ ਦੇ ਅੱਗੇ ਸੁੱਖਣਾ ਸੁੱਖੇਂ ਤਾਂ ਉਹ ਦੇ ਵਿੱਚ ਢਿੱਲ ਨਾ ਕਰ, ਕਿਉਂ ਜੋ ਉਹ ਮੂਰਖਾਂ ਤੋਂ ਪ੍ਰਸੰਨ ਨਹੀਂ ਹੁੰਦਾ। ਜੋ ਸੁੱਖਣਾ ਤੂੰ ਸੁੱਖੀ ਹੈ, ਉਸ ਨੂੰ ਪੂਰਾ ਕਰ।

ਜ਼ਬੂਰ 47:4 PANIRV Bible Verse Image
ਜ਼ਬੂਰ 47:4 (PANIRV) »
ਉਹ ਸਾਡੇ ਲਈ ਸਾਡੇ ਅਧਿਕਾਰ ਨੂੰ ਚੁਣਦਾ ਹੈ, ਆਪਣੇ ਪਿਆਰੇ ਯਾਕੂਬ ਦੀ ਉੱਤਮਤਾਈ ਨੂੰ। ਸਲਹ।

ਖ਼ਰੋਜ 2:15 PANIRV Bible Verse Image
ਖ਼ਰੋਜ 2:15 (PANIRV) »
ਜਦ ਫ਼ਿਰਊਨ ਨੇ ਇਹ ਗੱਲ ਸੁਣੀ ਤਦ ਮੂਸਾ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੂਸਾ ਫ਼ਿਰਊਨ ਦੇ ਅੱਗੋਂ ਭੱਜ ਕੇ ਮਿਦਯਾਨ ਦੇ ਦੇਸ ਵਿੱਚ ਰਹਿਣ ਲੱਗਾ ਅਤੇ ਇੱਕ ਖੂਹ ਦੇ ਕੋਲ ਬੈਠ ਗਿਆ।

ਪੈਦਾਇਸ਼ 31:3 PANIRV Bible Verse Image
ਪੈਦਾਇਸ਼ 31:3 (PANIRV) »
ਫੇਰ ਯਹੋਵਾਹ ਨੇ ਯਾਕੂਬ ਨੂੰ ਆਖਿਆ, ਤੂੰ ਆਪਣੇ ਪੁਰਖਿਆਂ ਦੇ ਦੇਸ਼ ਨੂੰ ਅਤੇ ਆਪਣੀ ਜਨਮ ਭੂਮੀ ਵੱਲ ਮੁੜ ਜਾ, ਮੈਂ ਤੇਰੇ ਅੰਗ-ਸੰਗ ਹੋਵਾਂਗਾ।

ਪੈਦਾਇਸ਼ 22:14 PANIRV Bible Verse Image
ਪੈਦਾਇਸ਼ 22:14 (PANIRV) »
ਅਬਰਾਹਾਮ ਨੇ ਉਸ ਸਥਾਨ ਦਾ ਨਾਮ ਯਹੋਵਾਹ ਯਿਰਹ ਰੱਖਿਆ, ਅੱਜ ਤੱਕ ਵੀ ਇਹ ਕਿਹਾ ਜਾਂਦਾ ਹੈ “ਯਹੋਵਾਹ ਦੇ ਪਰਬਤ ਉੱਤੇ ਪ੍ਰਬੰਧ ਕੀਤਾ ਜਾਵੇਗਾ।”

ਪੈਦਾਇਸ਼ 28:10 PANIRV Bible Verse Image
ਪੈਦਾਇਸ਼ 28:10 (PANIRV) »
ਯਾਕੂਬ ਬਏਰਸ਼ਬਾ ਤੋਂ ਚੱਲ ਕੇ ਹਾਰਾਨ ਨੂੰ ਗਿਆ,

Available Bible Translations

American Standard Version (ASV)
Genesis 35:1 (ASV) »
King James Version (KJV)
Genesis 35:1 (KJV) »
GOD’S WORD® (GW)
Genesis 35:1 (GW) »
Berean Bible (BSB)
Genesis 35:1 (BSB) »
World English Bible (WEB)
Genesis 35:1 (WEB) »
French Bible (LSG)
Genèse 35:1 (LSG) »
German Bible (LUTH1912)
Genesis 35:1 (LUTH1912) »
Bengali Bible (BENIRV)
আদি 35:1 (BENIRV) »
Hebrew Bible (HEB)
בראשית 35:1 (HEB) »
Portuguese Bible (BSL)
Gênesis 35:1 (BSL) »
Vietnamese Bible (VIE)
Sáng Thế 35:1 (VIE) »
Spanish Bible (RVA)
Génesis 35:1 (RVA) »
Italian Bible (RIV)
Genesi 35:1 (RIV) »
Chinese Simplified (CUVS)
创 世 纪 35:1 (CUVS) »
Chinese Traditional (CUVT)
創 世 記 35:1 (CUVT) »
Albanian Bible (ALB)
Zanafilla 35:1 (ALB) »
Swedish Bible (SV1917)
1 Mosebok 35:1 (SV1917) »
Russian Bible (RUSV)
Бытие 35:1 (RUSV) »
Ukrainian Bible (UKR)
Буття 35:1 (UKR) »
Hungarian Bible (KAR)
1 Mózes 35:1 (KAR) »
Bulgarian Bible (BULG)
Битие 35:1 (BULG) »
Japanese Bible (JPN)
創世記 35:1 (JPN) »
Norwegian Bible (NORSK)
1 Mosebok 35:1 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »