ਜ਼ਬੂਰ 74:2 PANIRV 4K Bible Verse Pictures

Christian 4K Wallpapers with inspirational Bible verse quotes on beautiful images and backgrounds. Download ਜ਼ਬੂਰ 74:2 PANIRV ultra hd wallpapers with Bible verses and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਜ਼ਬੂਰ 74:2 PANIRV 4K Wallpaper - ਆਪਣੀ ਪਰਜਾ ਨੂੰ ਜਿਸ - 4K Wallpaper Bible Verse

ਜ਼ਬੂਰ 74:2 PANIRV

ਆਪਣੀ ਪਰਜਾ ਨੂੰ ਜਿਸ ਨੂੰ ਤੂੰ ਮੁੱਢ ਤੋਂ ਮੁੱਲ ਲਿਆ ਹੈ, ਅਤੇ ਆਪਣੇ ਅਧਿਕਾਰ ਦੇ ਗੋਤ ਹੋਣ ਲਈ ਛੁਡਾਇਆ ਹੈ ਚੇਤੇ ਕਰ, ਨਾਲੇ ਇਸ ਸੀਯੋਨ ਪਰਬਤ ਨੂੰ ਜਿੱਥੇ ਤੂੰ ਰਿਹਾ ਹੈ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

Psalms 74:2 PANIRV Ultra HD Christian Wallpapers are generated using nature scenery backgrounds and scenic photos.

Additional Bible Verse Images

Picture 02 - ਜ਼ਬੂਰ 74:2 PANIRV 4K Wallpaper - ਆਪਣੀ ਪਰਜਾ ਨੂੰ ਜਿਸ - 4K Wallpaper Bible Verse
View New Tab
Picture 03 - ਜ਼ਬੂਰ 74:2 PANIRV 4K Wallpaper - ਆਪਣੀ ਪਰਜਾ ਨੂੰ ਜਿਸ - 4K Wallpaper Bible Verse
View New Tab
Picture 04 - ਜ਼ਬੂਰ 74:2 PANIRV 4K Wallpaper - ਆਪਣੀ ਪਰਜਾ ਨੂੰ ਜਿਸ - 4K Wallpaper Bible Verse
View New Tab
Picture 05 - ਜ਼ਬੂਰ 74:2 PANIRV 4K Wallpaper - ਆਪਣੀ ਪਰਜਾ ਨੂੰ ਜਿਸ - 4K Wallpaper Bible Verse
View New Tab
Picture 06 - ਜ਼ਬੂਰ 74:2 PANIRV 4K Wallpaper - ਆਪਣੀ ਪਰਜਾ ਨੂੰ ਜਿਸ - 4K Wallpaper Bible Verse
View New Tab
Picture 07 - ਜ਼ਬੂਰ 74:2 PANIRV 4K Wallpaper - ਆਪਣੀ ਪਰਜਾ ਨੂੰ ਜਿਸ - 4K Wallpaper Bible Verse
View New Tab

ਜ਼ਬੂਰ 74:2 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਜ਼ਬੂਰ 74:2 PANIRV. Please click on any image below to navigate to that specific Bible verse page.

ਅਸਤਸਨਾ 32:9 PANIRV Bible Verse Image
ਅਸਤਸਨਾ 32:9 (PANIRV) »
ਕਿਉਂ ਜੋ ਯਹੋਵਾਹ ਦਾ ਹਿੱਸਾ ਉਸ ਦੀ ਪਰਜਾ ਹੈ, ਯਾਕੂਬ ਉਸ ਦੀ ਵਿਰਾਸਤ ਦਾ ਭਾਗ ਹੈ।

ਯਿਰਮਿਯਾਹ 10:16 PANIRV Bible Verse Image
ਯਿਰਮਿਯਾਹ 10:16 (PANIRV) »
ਜਿਹੜਾ ਯਾਕੂਬ ਦਾ ਹਿੱਸਾ ਹੈ ਉਹ ਇਹਨਾਂ ਜਿਹਾ ਨਹੀਂ, ਕਿਉਂ ਜੋ ਉਹ ਸਾਰੀਆਂ ਚੀਜ਼ਾਂ ਦਾ ਸਿਰਜਣਹਾਰ ਹੈ, ਇਸਰਾਏਲ ਦਾ ਗੋਤ ਉਹ ਦੀ ਮਿਰਾਸ ਹੈ, ਸੈਨਾਂ ਦਾ ਯਹੋਵਾਹ ਉਸ ਦਾ ਨਾਮ ਹੈ।

ਖ਼ਰੋਜ 15:16 PANIRV Bible Verse Image
ਖ਼ਰੋਜ 15:16 (PANIRV) »
ਹੌਲ ਅਤੇ ਤਹਿਕਣਾ ਉਨ੍ਹਾਂ ਉੱਤੇ ਪੈਂਦਾ ਹੈ, ਉਹ ਤੇਰੀ ਬਾਂਹ ਦੇ ਵੱਡੇ ਹੋਣ ਦੇ ਕਾਰਨ ਪੱਥਰ ਵਾਂਗੂੰ ਚੁੱਪ ਰਹਿ ਜਾਂਦੇ ਹਨ। ਹੇ ਯਹੋਵਾਹ ਜਦ ਤੱਕ ਤੇਰੀ ਪਰਜਾ ਲੰਘ ਨਾ ਜਾਵੇ, ਜਦ ਤੱਕ ਉਹ ਪਰਜਾ ਜਿਹੜੀ ਤੂੰ ਵਿਹਾਝੀ ਹੈ ਪਾਰ ਨਾ ਲੰਘ ਜਾਵੇ,

ਖ਼ਰੋਜ 15:13 PANIRV Bible Verse Image
ਖ਼ਰੋਜ 15:13 (PANIRV) »
ਤੂੰ ਆਪਣੀ ਕਿਰਪਾ ਨਾਲ ਉਸ ਪਰਜਾ ਦੀ ਅਗਵਾਈ ਕੀਤੀ ਜਿਹ ਨੂੰ ਤੂੰ ਛੁਟਕਾਰਾ ਦਿੱਤਾ ਸੀ, ਤੂੰ ਆਪਣੇ ਬਲ ਨਾਲ ਉਸ ਨੂੰ ਆਪਣੇ ਪਵਿੱਤਰ ਨਿਵਾਸ ਦੇ ਰਾਹ ਪਾ ਦਿੱਤਾ।

ਅਸਤਸਨਾ 4:20 PANIRV Bible Verse Image
ਅਸਤਸਨਾ 4:20 (PANIRV) »
ਪਰ ਯਹੋਵਾਹ ਨੇ ਤੁਹਾਨੂੰ ਲੋਹੇ ਦੀ ਭੱਠੀ ਵਰਗੇ ਮਿਸਰ ਤੋਂ ਕੱਢਿਆ ਤਾਂ ਜੋ ਤੁਸੀਂ ਉਹ ਦੀ ਨਿੱਜ-ਪਰਜਾ ਹੋਵੋ, ਜਿਵੇਂ ਤੁਸੀਂ ਅੱਜ ਦੇ ਦਿਨ ਹੋ।

ਅਸਤਸਨਾ 9:29 PANIRV Bible Verse Image
ਅਸਤਸਨਾ 9:29 (PANIRV) »
ਉਹ ਤੇਰੀ ਪਰਜਾ ਅਤੇ ਤੇਰਾ ਨਿੱਜ-ਭਾਗ ਹਨ, ਜਿਨ੍ਹਾਂ ਨੂੰ ਤੂੰ ਵੱਡੀ ਸ਼ਕਤੀ ਅਤੇ ਵਧਾਈ ਹੋਈ ਬਾਂਹ ਨਾਲ ਬਾਹਰ ਕੱਢ ਲਿਆਇਆ ਹੈਂ।”

ਯਸਾਯਾਹ 62:12 PANIRV Bible Verse Image
ਯਸਾਯਾਹ 62:12 (PANIRV) »
ਉਹ ਉਨ੍ਹਾਂ ਨੂੰ “ਪਵਿੱਤਰ ਪਰਜਾ,” “ਯਹੋਵਾਹ ਦੇ ਛੁਡਾਏ ਹੋਏ” ਆਖਣਗੇ, ਅਤੇ ਤੇਰਾ ਨਾਮ “ਲੱਭੀ ਹੋਈ” ਅਰਥਾਤ “ਨਾ ਤਿਆਗੀ ਹੋਈ ਨਗਰੀ” ਸੱਦਿਆ ਜਾਵੇਗਾ।

ਯਸਾਯਾਹ 63:17 PANIRV Bible Verse Image
ਯਸਾਯਾਹ 63:17 (PANIRV) »
ਹੇ ਯਹੋਵਾਹ, ਤੂੰ ਆਪਣਿਆਂ ਰਾਹਾਂ ਤੋਂ ਸਾਨੂੰ ਕਿਉਂ ਭਟਕਣ ਦਿੱਤਾ? ਤੂੰ ਸਾਡੇ ਦਿਲਾਂ ਨੂੰ ਤੇਰਾ ਡਰ ਮੰਨਣ ਤੋਂ ਕਿਉਂ ਕਠੋਰ ਹੋਣ ਦਿੱਤਾ? ਆਪਣੇ ਦਾਸਾਂ, ਆਪਣੇ ਨਿੱਜ ਭਾਗ ਦੇ ਗੋਤਾਂ ਦੀ ਖ਼ਾਤਰ ਮੁੜ ਆ।

ਯਸਾਯਾਹ 63:9 PANIRV Bible Verse Image
ਯਸਾਯਾਹ 63:9 (PANIRV) »
ਉਹਨਾਂ ਦੇ ਸਾਰੇ ਦੁੱਖਾਂ ਵਿੱਚ ਉਹ ਦੁਖੀ ਹੋਇਆ, ਅਤੇ ਉਹ ਦੇ ਹਜ਼ੂਰ ਰਹਿਣ ਵਾਲੇ ਦੂਤ ਨੇ ਉਹਨਾਂ ਨੂੰ ਬਚਾਇਆ, ਉਸ ਨੇ ਆਪਣੇ ਪ੍ਰੇਮ ਅਤੇ ਆਪਣੇ ਤਰਸ ਵਿੱਚ ਉਹਨਾਂ ਨੂੰ ਛੁਡਾਇਆ, ਉਹ ਉਹਨਾਂ ਨੂੰ ਸਾਰੇ ਪ੍ਰਾਚੀਨ ਦਿਨਾਂ ਵਿੱਚ ਚੁੱਕੀ ਫਿਰਿਆ।

ਯਿਰਮਿਯਾਹ 51:19 PANIRV Bible Verse Image
ਯਿਰਮਿਯਾਹ 51:19 (PANIRV) »
ਯਾਕੂਬ ਦਾ ਹਿੱਸਾ ਉਹਨਾਂ ਵਰਗਾ ਨਹੀਂ, ਕਿਉਂ ਜੋ ਉਹ ਉਹਨਾਂ ਸਭਨਾਂ ਦਾ ਸਿਰਜਣਹਾਰ ਹੈ, ਉਹ ਉਸ ਦੀ ਮਿਲਖ਼ ਦਾ ਗੋਤ ਹੈ, - ਸੈਨਾਂ ਦਾ ਯਹੋਵਾਹ ਉਸ ਦਾ ਨਾਮ ਹੈ।

ਰਸੂਲਾਂ ਦੇ ਕਰਤੱਬ 20:28 PANIRV Bible Verse Image
ਰਸੂਲਾਂ ਦੇ ਕਰਤੱਬ 20:28 (PANIRV) »
ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਰਖਵਾਲੀ ਕਰੋ ਜਿਸ ਦੇ ਉੱਤੇ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ, ਜੋ ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰੋ ਜਿਸ ਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ।

ਤੀਤੁਸ 2:14 PANIRV Bible Verse Image
ਤੀਤੁਸ 2:14 (PANIRV) »
ਜਿਸ ਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਕਿ ਸਾਰੇ ਕੁਧਰਮ ਤੋਂ ਸਾਡਾ ਛੁਟਕਾਰਾ ਕਰੇ ਅਤੇ ਆਪਣੇ ਲਈ ਇੱਕ ਖ਼ਾਸ ਕੌਮ ਨੂੰ ਪਵਿੱਤਰ ਕਰੇ ਜੋ ਭਲੇ ਕੰਮਾਂ ਵਿੱਚ ਲੱਗੀ ਰਹੇ।

Available Bible Translations

American Standard Version (ASV)
Psalms 74:2 (ASV) »
King James Version (KJV)
Psalms 74:2 (KJV) »
GOD’S WORD® (GW)
Psalms 74:2 (GW) »
Berean Bible (BSB)
Psalms 74:2 (BSB) »
World English Bible (WEB)
Psalms 74:2 (WEB) »
French Bible (LSG)
Psaumes 74:2 (LSG) »
German Bible (LUTH1912)
Psalm 74:2 (LUTH1912) »
Hebrew Bible (HEB)
תהלים 74:2 (HEB) »
Portuguese Bible (BSL)
Salmos 74:2 (BSL) »
Vietnamese Bible (VIE)
Thánh Thi 74:2 (VIE) »
Spanish Bible (RVA)
Salmos 74:2 (RVA) »
Italian Bible (RIV)
Salmi 74:2 (RIV) »
Chinese Simplified (CUVS)
诗 篇 74:2 (CUVS) »
Chinese Traditional (CUVT)
詩 篇 74:2 (CUVT) »
Albanian Bible (ALB)
Psalmet 74:2 (ALB) »
Swedish Bible (SV1917)
Psaltaren 74:2 (SV1917) »
Ukrainian Bible (UKR)
Псалми 74:2 (UKR) »
Hungarian Bible (KAR)
Zsoltárok 74:2 (KAR) »
Bulgarian Bible (BULG)
Псалми 74:2 (BULG) »
Japanese Bible (JPN)
詩篇 74:2 (JPN) »
Norwegian Bible (NORSK)
Salmene 74:2 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »