2 ਪਤਰਸ 1:2 PANIRV Phone Background Pictures

Best Christian iPhone Wallpaper with inspirational Bible quotes on beautiful images and backgrounds. Download 2 ਪਤਰਸ 1:2 PANIRV mobile wallpapers with Bible verse quotes and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

2 ਪਤਰਸ 1:2 PANIRV Mobile Phone Wallpaper - ਪਰਮੇਸ਼ੁਰ ਅਤੇ ਸਾਡੇ - Mobile Bible Verse Wallpaper

2 ਪਤਰਸ 1:2 PANIRV

ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਦੇ ਗਿਆਨ ਦੇ ਰਾਹੀਂ ਕਿਰਪਾ ਅਤੇ ਸ਼ਾਂਤੀ ਤੁਹਾਡੇ ਲਈ ਵੱਧ ਤੋਂ ਵੱਧ ਹੁੰਦੀ ਜਾਵੇ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

2 ਪਤਰਸ 1:2 PANIRV Bible images with quotes are generated using nature scenery backgrounds and scenic photos.

Additional Bible Verse Images

Picture 02 - 2 ਪਤਰਸ 1:2 PANIRV Mobile Phone Wallpaper - ਪਰਮੇਸ਼ੁਰ ਅਤੇ ਸਾਡੇ - Mobile Bible Verse Wallpaper
View New Tab
Picture 03 - 2 ਪਤਰਸ 1:2 PANIRV Mobile Phone Wallpaper - ਪਰਮੇਸ਼ੁਰ ਅਤੇ ਸਾਡੇ - Mobile Bible Verse Wallpaper
View New Tab
Picture 04 - 2 ਪਤਰਸ 1:2 PANIRV Mobile Phone Wallpaper - ਪਰਮੇਸ਼ੁਰ ਅਤੇ ਸਾਡੇ - Mobile Bible Verse Wallpaper
View New Tab
Picture 05 - 2 ਪਤਰਸ 1:2 PANIRV Mobile Phone Wallpaper - ਪਰਮੇਸ਼ੁਰ ਅਤੇ ਸਾਡੇ - Mobile Bible Verse Wallpaper
View New Tab
Picture 06 - 2 ਪਤਰਸ 1:2 PANIRV Mobile Phone Wallpaper - ਪਰਮੇਸ਼ੁਰ ਅਤੇ ਸਾਡੇ - Mobile Bible Verse Wallpaper
View New Tab
Picture 07 - 2 ਪਤਰਸ 1:2 PANIRV Mobile Phone Wallpaper - ਪਰਮੇਸ਼ੁਰ ਅਤੇ ਸਾਡੇ - Mobile Bible Verse Wallpaper
View New Tab

2 ਪਤਰਸ 1:2 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to 2 ਪਤਰਸ 1:2 PANIRV. Please click on any image below to navigate to that specific Bible verse page.

ਫਿਲਿੱਪੀਆਂ 3:8 PANIRV Bible Verse Image
ਫਿਲਿੱਪੀਆਂ 3:8 (PANIRV) »
ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰਿਆਂ ਗੱਲਾਂ ਨੂੰ ਮੈਂ ਹਾਨੀ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇੰਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਜੋ ਮੈਂ ਮਸੀਹ ਨੂੰ ਪਾ ਲਵਾਂ।

2 ਪਤਰਸ 3:18 PANIRV Bible Verse Image
2 ਪਤਰਸ 3:18 (PANIRV) »
ਪਰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵਧਦੇ ਜਾਓ। ਉਹ ਦੀ ਵਡਿਆਈ ਹੁਣ ਅਤੇ ਜੁੱਗੋ-ਜੁੱਗ ਹੁੰਦੀ ਰਹੇ। ਆਮੀਨ।

ਯੂਹੰਨਾ 17:3 PANIRV Bible Verse Image
ਯੂਹੰਨਾ 17:3 (PANIRV) »
ਇਹ ਸਦੀਪਕ ਜੀਵਨ ਹੈ ਉਹ ਤੈਨੂੰ, ਸੱਚੇ ਪਰਮੇਸ਼ੁਰ ਨੂੰ ਜਾਣਨ ਅਤੇ ਯਿਸੂ ਮਸੀਹ ਜਿਸ ਨੂੰ ਤੂੰ ਭੇਜਿਆ ਹੈ।

1 ਪਤਰਸ 1:2 PANIRV Bible Verse Image
1 ਪਤਰਸ 1:2 (PANIRV) »
ਜਿਹੜੇ ਪਹਿਲਾਂ ਤੋਂ ਹੀ ਪਿਤਾ ਪਰਮੇਸ਼ੁਰ ਦੇ ਗਿਆਨ ਅਨੁਸਾਰ ਆਤਮਾ ਤੋਂ ਪਵਿੱਤਰ ਹੋਣ ਦੇ ਲਈ ਚੁਣੇ ਗਏ ਕਿ ਆਗਿਆਕਰ ਹੋਣ ਅਤੇ ਯਿਸੂ ਮਸੀਹ ਦਾ ਲਹੂ ਉਹਨਾਂ ਉੱਤੇ ਛਿੜਕਿਆ ਜਾਵੇ। ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਵੱਧਦੀ ਜਾਵੇ।

ਯਹੂਦਾ 1:2 PANIRV Bible Verse Image
ਯਹੂਦਾ 1:2 (PANIRV) »
ਤੁਹਾਨੂੰ ਦਯਾ, ਸ਼ਾਂਤੀ ਅਤੇ ਪਿਆਰ ਵੱਧ ਤੋਂ ਵੱਧ ਭਰਪੂਰੀ ਨਾਲ ਮਿਲਦਾ ਰਹੇ।

ਯਸਾਯਾਹ 53:11 PANIRV Bible Verse Image
ਯਸਾਯਾਹ 53:11 (PANIRV) »
ਆਪਣੀ ਜਾਨ ਦਾ ਦੁੱਖ ਝੱਲਣ ਤੋਂ ਬਾਅਦ ਉਹ ਵੇਖੇਗਾ ਅਤੇ ਤ੍ਰਿਪਤ ਹੋਵੇਗਾ, ਆਪਣੇ ਗਿਆਨ ਨਾਲ ਮੇਰਾ ਧਰਮੀ ਦਾਸ ਬਹੁਤਿਆਂ ਨੂੰ ਧਰਮੀ ਠਹਿਰਾਵੇਗਾ, ਅਤੇ ਉਹਨਾਂ ਦੀਆਂ ਬਦੀਆਂ ਨੂੰ ਚੁੱਕ ਲਵੇਗਾ।

ਦਾਨੀਏਲ 4:1 PANIRV Bible Verse Image
ਦਾਨੀਏਲ 4:1 (PANIRV) »
ਨਬੂਕਦਨੱਸਰ ਰਾਜਾ ਦੀ ਵੱਲੋਂ ਸਾਰੇ ਲੋਕਾਂ, ਕੌਮਾਂ ਤੇ ਭਾਖਿਆਂ ਨੂੰ ਜਿਹੜੀਆਂ ਕੁਲ ਧਰਤੀ ਵਿੱਚ ਵੱਸਦੀਆਂ ਹਨ, ਤੁਹਾਨੂੰ ਸ਼ਾਂਤੀ ਮਿਲੇ!

ਰੋਮੀਆਂ 1:7 PANIRV Bible Verse Image
ਰੋਮੀਆਂ 1:7 (PANIRV) »
ਅੱਗੇ ਯੋਗ ਉਹਨਾਂ ਸਾਰਿਆਂ ਨੂੰ ਜਿਹੜੇ ਰੋਮ ਵਿੱਚ ਪਰਮੇਸ਼ੁਰ ਦੇ ਪਿਆਰੇ ਅਤੇ ਪਵਿੱਤਰ ਹੋਣ ਲਈ ਬੁਲਾਏ ਗਏ ਹਨ ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।

ਗਿਣਤੀ 6:24 PANIRV Bible Verse Image
ਗਿਣਤੀ 6:24 (PANIRV) »
“ਯਹੋਵਾਹ ਤੈਨੂੰ ਬਰਕਤ ਦੇਵੇ ਅਤੇ ਤੇਰੀ ਰਾਖੀ ਕਰੇ,

ਲੂਕਾ 10:22 PANIRV Bible Verse Image
ਲੂਕਾ 10:22 (PANIRV) »
ਮੇਰੇ ਪਿਤਾ ਨੇ ਸਭ ਕੁਝ ਮੈਨੂੰ ਸੌਂਪਿਆ ਹੋਇਆ ਹੈ ਅਤੇ ਕੋਈ ਨਹੀਂ ਜਾਣਦਾ ਜੋ ਪੁੱਤਰ ਕੌਣ ਹੈ ਪਰ ਪਿਤਾ ਜਾਣਦਾ ਹੈ ਅਤੇ ਪਿਤਾ ਕੌਣ ਹੈ ਉਹ ਪੁੱਤਰ ਜਾਣਦਾ ਹੈ ਅਤੇ ਉਹ ਜਿਸ ਉੱਤੇ ਪੁੱਤਰ ਉਸ ਨੂੰ ਪਰਗਟ ਕਰਨਾ ਚਾਹੇ।

2 ਕੁਰਿੰਥੀਆਂ 4:6 PANIRV Bible Verse Image
2 ਕੁਰਿੰਥੀਆਂ 4:6 (PANIRV) »
ਕਿਉਂ ਜੋ ਪਰਮੇਸ਼ੁਰ ਜਿਸ ਨੇ ਆਖਿਆ ਸੀ ਜੋ ਚਾਨਣ ਹਨੇਰੇ ਵਿੱਚ ਚਮਕੇ, ਉਹ ਸਾਡਿਆਂ ਦਿਲਾਂ ਵਿੱਚ ਚਮਕਿਆ ਜੋ ਪਰਮੇਸ਼ੁਰ ਦੇ ਤੇਜ ਦਾ ਗਿਆਨ ਮਸੀਹ ਦੇ ਚਿਹਰੇ ਵਿੱਚ ਪ੍ਰਕਾਸ਼ ਕਰੇ।

2 ਪਤਰਸ 1:8 PANIRV Bible Verse Image
2 ਪਤਰਸ 1:8 (PANIRV) »
ਕਿਉਂ ਜੋ ਇਹ ਗੁਣ ਜੋ ਤੁਹਾਡੇ ਵਿੱਚ ਹੋਣ ਅਤੇ ਵਧਦੇ ਜਾਣ ਤਾਂ ਉਹ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਵਿੱਚ ਆਲਸੀ ਅਤੇ ਬੇਫ਼ਲ ਨਾ ਹੋਣ ਦੇਣਗੇ l

Available Bible Translations

American Standard Version (ASV)
2 Peter 1:2 (ASV) »
King James Version (KJV)
2 Peter 1:2 (KJV) »
GOD’S WORD® (GW)
2 Peter 1:2 (GW) »
Berean Bible (BSB)
2 Peter 1:2 (BSB) »
World English Bible (WEB)
2 Peter 1:2 (WEB) »
French Bible (LSG)
2 Pierre 1:2 (LSG) »
German Bible (LUTH1912)
2 Petrus 1:2 (LUTH1912) »
Arabic Bible (AVD)
٢ بطرس 1:2 (AVD) »
Portuguese Bible (BSL)
2 Pedro 1:2 (BSL) »
Vietnamese Bible (VIE)
2 Phi-rơ 1:2 (VIE) »
Spanish Bible (RVA)
2 Pedro 1:2 (RVA) »
Italian Bible (RIV)
2 Pietro 1:2 (RIV) »
Chinese Simplified (CUVS)
彼 得 后 书 1:2 (CUVS) »
Chinese Traditional (CUVT)
彼 得 後 書 1:2 (CUVT) »
Albanian Bible (ALB)
2 Pjetrit 1:2 (ALB) »
Swedish Bible (SV1917)
2 Petrusbrevet 1:2 (SV1917) »
Russian Bible (RUSV)
2 Петра 1:2 (RUSV) »
Ukrainian Bible (UKR)
2 Петра 1:2 (UKR) »
Hungarian Bible (KAR)
2 Péter 1:2 (KAR) »
Bulgarian Bible (BULG)
2 Петрово 1:2 (BULG) »
Norwegian Bible (NORSK)
2 Peter 1:2 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »