ਹਿਜ਼ਕੀਏਲ 20:13 PANIRV Phone Background Pictures

Best Christian iPhone Wallpaper with inspirational Bible quotes on beautiful images and backgrounds. Download ਹਿਜ਼ਕੀਏਲ 20:13 PANIRV mobile wallpapers with Bible verse quotes and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਹਿਜ਼ਕੀਏਲ 20:13 PANIRV Mobile Phone Wallpaper - ਪਰ ਇਸਰਾਏਲ ਦਾ ਘਰਾਣਾ - Mobile Bible Verse Wallpaper

ਹਿਜ਼ਕੀਏਲ 20:13 PANIRV

ਪਰ ਇਸਰਾਏਲ ਦਾ ਘਰਾਣਾ ਉਜਾੜ ਵਿੱਚ ਮੇਰੇ ਤੋਂ ਬਾਗੀ ਹੋ ਗਿਆ, ਉਹ ਮੇਰੀਆਂ ਬਿਧੀਆਂ ਉੱਤੇ ਨਾ ਤੁਰੇ ਅਤੇ ਮੇਰੇ ਹੁਕਮਾਂ ਨੂੰ ਰੱਦ ਕੀਤਾ, ਜਿਹਨਾਂ ਉੱਤੇ ਮਨੁੱਖ ਜੇਕਰ ਅਮਲ ਕਰੇ ਤਾਂ ਉਹਨਾਂ ਦੇ ਵਿੱਚ ਜੀਉਂਦਾ ਰਹੇ, ਪਰ ਉਹਨਾਂ ਮੇਰੇ ਸਬਤਾਂ ਨੂੰ ਬਹੁਤ ਪਲੀਤ ਕੀਤਾ। ਤਦ ਮੈਂ ਆਖਿਆ ਕਿ ਮੈਂ ਉਜਾੜ ਵਿੱਚ ਉਹਨਾਂ ਉੱਤੇ ਆਪਣਾ ਕਹਿਰ ਪਾ ਕੇ ਉਹਨਾਂ ਦਾ ਵਿਨਾਸ਼ ਕਰ ਦਿਆਂਗਾ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਹਿਜ਼ਕੀਏਲ 20:13 PANIRV Bible images with quotes are generated using nature scenery backgrounds and scenic photos.

Additional Bible Verse Images

Picture 02 - ਹਿਜ਼ਕੀਏਲ 20:13 PANIRV Mobile Phone Wallpaper - ਪਰ ਇਸਰਾਏਲ ਦਾ ਘਰਾਣਾ - Mobile Bible Verse Wallpaper
View New Tab
Picture 03 - ਹਿਜ਼ਕੀਏਲ 20:13 PANIRV Mobile Phone Wallpaper - ਪਰ ਇਸਰਾਏਲ ਦਾ ਘਰਾਣਾ - Mobile Bible Verse Wallpaper
View New Tab
Picture 04 - ਹਿਜ਼ਕੀਏਲ 20:13 PANIRV Mobile Phone Wallpaper - ਪਰ ਇਸਰਾਏਲ ਦਾ ਘਰਾਣਾ - Mobile Bible Verse Wallpaper
View New Tab
Picture 05 - ਹਿਜ਼ਕੀਏਲ 20:13 PANIRV Mobile Phone Wallpaper - ਪਰ ਇਸਰਾਏਲ ਦਾ ਘਰਾਣਾ - Mobile Bible Verse Wallpaper
View New Tab
Picture 06 - ਹਿਜ਼ਕੀਏਲ 20:13 PANIRV Mobile Phone Wallpaper - ਪਰ ਇਸਰਾਏਲ ਦਾ ਘਰਾਣਾ - Mobile Bible Verse Wallpaper
View New Tab
Picture 07 - ਹਿਜ਼ਕੀਏਲ 20:13 PANIRV Mobile Phone Wallpaper - ਪਰ ਇਸਰਾਏਲ ਦਾ ਘਰਾਣਾ - Mobile Bible Verse Wallpaper
View New Tab

ਹਿਜ਼ਕੀਏਲ 20:13 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਹਿਜ਼ਕੀਏਲ 20:13 PANIRV. Please click on any image below to navigate to that specific Bible verse page.

ਹਿਜ਼ਕੀਏਲ 20:21 PANIRV Bible Verse Image
ਹਿਜ਼ਕੀਏਲ 20:21 (PANIRV) »
ਪਰ ਪੁੱਤਰ ਮੇਰੇ ਵਿਰੁੱਧ ਵਿਦਰੋਹੀ ਹੋਏ, ਉਹ ਮੇਰੀਆਂ ਬਿਧੀਆਂ ਉੱਤੇ ਨਾ ਚੱਲੇ, ਨਾ ਮੇਰੇ ਹੁਕਮਾਂ ਦੀ ਪਾਲਣਾ ਕਰ ਕੇ ਅਮਲ ਕੀਤਾ, ਜਿਹਨਾਂ ਤੇ ਜੇਕਰ ਕੋਈ ਮਨੁੱਖ ਅਮਲ ਕਰੇ ਤਾਂ ਉਹਨਾਂ ਵਿੱਚ ਜੀਉਂਦਾ ਰਹੇਗਾ। ਉਹਨਾਂ ਨੇ ਮੇਰੇ ਸਬਤਾਂ ਨੂੰ ਪਲੀਤ ਕੀਤਾ, ਤਾਂ ਮੈਂ ਆਖਿਆ, ਮੈਂ ਆਪਣਾ ਕਹਿਰ ਉਹਨਾਂ ਉੱਤੇ ਵਹਾਵਾਂਗਾ ਜੋ ਉਜਾੜ ਵਿੱਚ ਉਹਨਾਂ ਉੱਤੇ ਆਪਣਾ ਗੁੱਸਾ ਪੂਰਾ ਕਰਾਂ।

ਹਿਜ਼ਕੀਏਲ 20:8 PANIRV Bible Verse Image
ਹਿਜ਼ਕੀਏਲ 20:8 (PANIRV) »
ਪਰ ਉਹ ਮੇਰੇ ਤੋਂ ਬਾਗੀ ਹੋਏ ਅਤੇ ਮੇਰੀ ਗੱਲ ਸੁਣਨੀ ਨਾ ਚਾਹੀ। ਉਹਨਾਂ ਵਿੱਚੋਂ ਕਿਸੇ ਨੇ ਵੀ ਆਪਣੀਆਂ ਅੱਖਾਂ ਦੀਆਂ ਘਿਣਾਉਣੀਆਂ ਵਸਤੂਆਂ ਨੂੰ ਨਾ ਸੁੱਟਿਆ, ਨਾ ਮਿਸਰ ਦੀਆਂ ਮੂਰਤੀਆਂ ਨੂੰ ਛੱਡਿਆ। ਤਦੋਂ ਮੈਂ ਆਖਿਆ, ਮੈਂ ਆਪਣਾ ਕਹਿਰ ਉਹਨਾਂ ਉੱਤੇ ਵਹਾਵਾਂਗਾ, ਤਾਂ ਜੋ ਆਪਣੇ ਕ੍ਰੋਧ ਨੂੰ ਮਿਸਰ ਦੇ ਦੇਸ ਵਿੱਚ ਉਹਨਾਂ ਤੇ ਪੂਰਾ ਕਰਾਂ।

ਯਸਾਯਾਹ 56:6 PANIRV Bible Verse Image
ਯਸਾਯਾਹ 56:6 (PANIRV) »
ਪਰਦੇਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਯਹੋਵਾਹ ਦੇ ਮਗਰ ਲਾ ਲਿਆ ਹੈ, ਕਿ ਉਹ ਉਸ ਦੀ ਸੇਵਾ ਕਰਨ ਅਤੇ ਯਹੋਵਾਹ ਦੇ ਨਾਮ ਨਾਲ ਪ੍ਰੇਮ ਰੱਖਣ, ਅਤੇ ਉਸ ਦੇ ਦਾਸ ਹੋਣ, ਹਰੇਕ ਜੋ ਸਬਤ ਨੂੰ ਬਿਨ੍ਹਾਂ ਭਰਿਸ਼ਟ ਕੀਤੇ ਮੰਨਦਾ, ਅਤੇ ਮੇਰੇ ਨੇਮ ਨੂੰ ਫੜ੍ਹੀ ਰੱਖਦਾ ਹੈ,

ਹਿਜ਼ਕੀਏਲ 20:24 PANIRV Bible Verse Image
ਹਿਜ਼ਕੀਏਲ 20:24 (PANIRV) »
ਇਸ ਲਈ ਜੋ ਉਹ ਮੇਰੇ ਹੁਕਮਾਂ ਤੇ ਅਮਲ ਨਹੀਂ ਕਰਦੇ ਸਨ, ਪਰ ਮੇਰੀਆਂ ਬਿਧੀਆਂ ਨੂੰ ਉਹਨਾਂ ਰੱਦਿਆ ਸੀ ਅਤੇ ਮੇਰੇ ਸਬਤਾਂ ਨੂੰ ਪਲੀਤ ਕਰਦੇ ਸਨ ਅਤੇ ਉਹਨਾਂ ਦੀ ਨਿਗਾਹ ਉਹਨਾਂ ਦੇ ਪੁਰਖਿਆਂ ਦੀਆਂ ਮੂਰਤੀਆਂ ਦੇ ਪਿੱਛੇ ਲੱਗੀ ਹੋਈ ਸੀ।

ਅਸਤਸਨਾ 9:8 PANIRV Bible Verse Image
ਅਸਤਸਨਾ 9:8 (PANIRV) »
ਹੋਰੇਬ ਵਿੱਚ ਵੀ ਤੁਸੀਂ ਯਹੋਵਾਹ ਨੂੰ ਕ੍ਰੋਧਿਤ ਕੀਤਾ ਅਤੇ ਯਹੋਵਾਹ ਤੁਹਾਡਾ ਨਾਸ ਕਰਨ ਲਈ ਕ੍ਰੋਧਵਾਨ ਹੋਇਆ।

ਖ਼ਰੋਜ 32:10 PANIRV Bible Verse Image
ਖ਼ਰੋਜ 32:10 (PANIRV) »
ਹੁਣ ਤੂੰ ਮੈਨੂੰ ਇਕੱਲਾ ਹੋਣ ਦੇ ਤਾਂ ਜੋ ਮੇਰਾ ਕ੍ਰੋਧ ਉਨ੍ਹਾਂ ਦੇ ਵਿਰੁੱਧ ਭੜਕੇ ਅਤੇ ਮੈਂ ਉਨ੍ਹਾਂ ਨੂੰ ਭਸਮ ਕਰ ਸੁੱਟਾਂ ਅਤੇ ਮੈਂ ਤੇਰੇ ਕੋਲੋਂ ਇੱਕ ਵੱਡੀ ਕੌਮ ਬਣਾਵਾਂਗਾ।

ਗਿਣਤੀ 14:29 PANIRV Bible Verse Image
ਗਿਣਤੀ 14:29 (PANIRV) »
ਇਸੇ ਉਜਾੜ ਵਿੱਚ ਤੁਹਾਡੀਆਂ ਲਾਸ਼ਾਂ ਡਿੱਗਣਗੀਆਂ ਅਤੇ ਤੁਹਾਡੇ ਸਾਰੇ ਗਿਣੇ ਹੋਏ ਤੁਹਾਡੇ ਕੁੱਲ ਲੇਖੇ ਅਨੁਸਾਰ ਵੀਹ ਸਾਲ ਦੇ ਅਤੇ ਉਸ ਦੇ ਉੱਪਰ ਦੇ ਜੋ ਮੇਰੇ ਵਿਰੁੱਧ ਬੁੜ-ਬੁੜਾਏ।

ਗਿਣਤੀ 14:11 PANIRV Bible Verse Image
ਗਿਣਤੀ 14:11 (PANIRV) »
ਤਦ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਇਹ ਪਰਜਾ ਕਦੋਂ ਤੱਕ ਮੇਰੀ ਨਿਰਾਦਰੀ ਕਰਦੀ ਰਹੇਗੀ? ਅਤੇ ਕਦੋਂ ਤੱਕ ਮੇਰੇ ਉੱਤੇ ਉਨ੍ਹਾਂ ਸਾਰਿਆਂ ਨਿਸ਼ਾਨਾਂ ਦੇ ਹੁੰਦਿਆਂ ਵੀ ਜਿਹੜੇ ਮੈਂ ਉਨ੍ਹਾਂ ਵਿੱਚ ਕੀਤੇ, ਵਿਸ਼ਵਾਸ ਨਾ ਕਰੇਗੀ?

ਗਿਣਤੀ 14:22 PANIRV Bible Verse Image
ਗਿਣਤੀ 14:22 (PANIRV) »
ਫੇਰ ਵੀ ਉਹ ਸਾਰੇ ਮਨੁੱਖ ਜਿਨ੍ਹਾਂ ਨੇ ਮੇਰੀ ਮਹਿਮਾ ਨੂੰ ਅਤੇ ਮੇਰੇ ਨਿਸ਼ਾਨਾਂ ਨੂੰ ਜਿਹੜੇ ਮੈਂ ਮਿਸਰ ਵਿੱਚ ਅਤੇ ਉਜਾੜ ਵਿੱਚ ਕੀਤੇ ਮੈਨੂੰ ਹੁਣ ਤੱਕ ਦਸ ਵਾਰ ਪਰਤਾਇਆ ਅਤੇ ਮੇਰੀ ਅਵਾਜ਼ ਨਹੀਂ ਸੁਣੀ।

ਕਹਾਉਤਾਂ 1:25 PANIRV Bible Verse Image
ਕਹਾਉਤਾਂ 1:25 (PANIRV) »
ਸਗੋਂ ਤੁਸੀਂ ਮੇਰੀਆਂ ਸਾਰੀਆਂ ਮੱਤਾਂ ਨੂੰ ਵਿਸਾਰ ਦਿੱਤਾ, ਅਤੇ ਮੇਰੀ ਤਾੜ ਦੀ ਕੁਝ ਚਾਹ ਨਾ ਕੀਤੀ।

ਜ਼ਬੂਰ 106:13 PANIRV Bible Verse Image
ਜ਼ਬੂਰ 106:13 (PANIRV) »
ਓਹ ਉਹ ਦੇ ਕੰਮਾਂ ਨੂੰ ਛੇਤੀ ਹੀ ਭੁੱਲ ਗਏ, ਉਨ੍ਹਾਂ ਨੇ ਉਹ ਦੀ ਸਲਾਹ ਦੀ ਉਡੀਕ ਨਾ ਕੀਤੀ।

ਕਹਾਉਤਾਂ 13:13 PANIRV Bible Verse Image
ਕਹਾਉਤਾਂ 13:13 (PANIRV) »
ਜਿਹੜਾ ਚੇਤਾਵਨੀ ਦੇ ਬਚਨ ਨੂੰ ਤੁੱਛ ਜਾਣਦਾ ਹੈ ਉਹ ਆਪਣਾ ਨਾਸ ਕਰਦਾ ਹੈ, ਪਰ ਜਿਹੜਾ ਹੁਕਮ ਦਾ ਭੈਅ ਮੰਨਦਾ ਹੈ ਉਹ ਨੂੰ ਚੰਗਾ ਫਲ ਮਿਲਦਾ ਹੈ।

Available Bible Translations

American Standard Version (ASV)
Ezekiel 20:13 (ASV) »
King James Version (KJV)
Ezekiel 20:13 (KJV) »
GOD’S WORD® (GW)
Ezekiel 20:13 (GW) »
Berean Bible (BSB)
Ezekiel 20:13 (BSB) »
World English Bible (WEB)
Ezekiel 20:13 (WEB) »
French Bible (LSG)
Ézéchiel 20:13 (LSG) »
German Bible (LUTH1912)
Hesekiel 20:13 (LUTH1912) »
Portuguese Bible (BSL)
Ezequiel 20:13 (BSL) »
Vietnamese Bible (VIE)
Ê-xê-ki-ên 20:13 (VIE) »
Spanish Bible (RVA)
Ezequiel 20:13 (RVA) »
Italian Bible (RIV)
Ezechiele 20:13 (RIV) »
Chinese Simplified (CUVS)
以 西 结 书 20:13 (CUVS) »
Chinese Traditional (CUVT)
以 西 結 書 20:13 (CUVT) »
Albanian Bible (ALB)
Ezekieli 20:13 (ALB) »
Swedish Bible (SV1917)
Hesekiel 20:13 (SV1917) »
Hungarian Bible (KAR)
Ezékiel 20:13 (KAR) »
Bulgarian Bible (BULG)
Езекил 20:13 (BULG) »
Norwegian Bible (NORSK)
Esekiel 20:13 (NORSK) »

ਹਿਜ਼ਕੀਏਲ 20 (PANIRV) Verse Selection

ਹਿਜ਼ਕੀਏਲ 20:1 ਹਿਜ਼ਕੀਏਲ 20:2 ਹਿਜ਼ਕੀਏਲ 20:3 ਹਿਜ਼ਕੀਏਲ 20:4 ਹਿਜ਼ਕੀਏਲ 20:5 ਹਿਜ਼ਕੀਏਲ 20:6 ਹਿਜ਼ਕੀਏਲ 20:7 ਹਿਜ਼ਕੀਏਲ 20:8 ਹਿਜ਼ਕੀਏਲ 20:9 ਹਿਜ਼ਕੀਏਲ 20:10 ਹਿਜ਼ਕੀਏਲ 20:11 ਹਿਜ਼ਕੀਏਲ 20:12 ਹਿਜ਼ਕੀਏਲ 20:13 ਹਿਜ਼ਕੀਏਲ 20:14 ਹਿਜ਼ਕੀਏਲ 20:15 ਹਿਜ਼ਕੀਏਲ 20:16 ਹਿਜ਼ਕੀਏਲ 20:17 ਹਿਜ਼ਕੀਏਲ 20:18 ਹਿਜ਼ਕੀਏਲ 20:19 ਹਿਜ਼ਕੀਏਲ 20:20 ਹਿਜ਼ਕੀਏਲ 20:21 ਹਿਜ਼ਕੀਏਲ 20:22 ਹਿਜ਼ਕੀਏਲ 20:23 ਹਿਜ਼ਕੀਏਲ 20:24 ਹਿਜ਼ਕੀਏਲ 20:25 ਹਿਜ਼ਕੀਏਲ 20:26 ਹਿਜ਼ਕੀਏਲ 20:27 ਹਿਜ਼ਕੀਏਲ 20:28 ਹਿਜ਼ਕੀਏਲ 20:29 ਹਿਜ਼ਕੀਏਲ 20:30 ਹਿਜ਼ਕੀਏਲ 20:31 ਹਿਜ਼ਕੀਏਲ 20:32 ਹਿਜ਼ਕੀਏਲ 20:33 ਹਿਜ਼ਕੀਏਲ 20:34 ਹਿਜ਼ਕੀਏਲ 20:35 ਹਿਜ਼ਕੀਏਲ 20:36 ਹਿਜ਼ਕੀਏਲ 20:37 ਹਿਜ਼ਕੀਏਲ 20:38 ਹਿਜ਼ਕੀਏਲ 20:39 ਹਿਜ਼ਕੀਏਲ 20:40 ਹਿਜ਼ਕੀਏਲ 20:41 ਹਿਜ਼ਕੀਏਲ 20:42 ਹਿਜ਼ਕੀਏਲ 20:43 ਹਿਜ਼ਕੀਏਲ 20:44 ਹਿਜ਼ਕੀਏਲ 20:45 ਹਿਜ਼ਕੀਏਲ 20:46 ਹਿਜ਼ਕੀਏਲ 20:47 ਹਿਜ਼ਕੀਏਲ 20:48 ਹਿਜ਼ਕੀਏਲ 20:49

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »