ਹਿਜ਼ਕੀਏਲ 33:7 PANIRV Phone Background Pictures

Best Christian iPhone Wallpaper with inspirational Bible quotes on beautiful images and backgrounds. Download ਹਿਜ਼ਕੀਏਲ 33:7 PANIRV mobile wallpapers with Bible verse quotes and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਹਿਜ਼ਕੀਏਲ 33:7 PANIRV Mobile Phone Wallpaper - ਇਸ ਲਈ ਤੂੰ ਹੇ ਮਨੁੱਖ - Mobile Bible Verse Wallpaper

ਹਿਜ਼ਕੀਏਲ 33:7 PANIRV

ਇਸ ਲਈ ਤੂੰ ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਰਾਖ਼ਾ ਠਹਿਰਾਇਆ ਹੈ। ਮੇਰੇ ਮੂੰਹ ਦਾ ਵਾਕ ਸੁਣ ਅਤੇ ਮੇਰੀ ਵੱਲੋਂ ਉਹਨਾਂ ਨੂੰ ਚੌਕਸ ਕਰ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਹਿਜ਼ਕੀਏਲ 33:7 PANIRV Bible images with quotes are generated using nature scenery backgrounds and scenic photos.

Additional Bible Verse Images

Picture 02 - ਹਿਜ਼ਕੀਏਲ 33:7 PANIRV Mobile Phone Wallpaper - ਇਸ ਲਈ ਤੂੰ ਹੇ ਮਨੁੱਖ - Mobile Bible Verse Wallpaper
View New Tab
Picture 03 - ਹਿਜ਼ਕੀਏਲ 33:7 PANIRV Mobile Phone Wallpaper - ਇਸ ਲਈ ਤੂੰ ਹੇ ਮਨੁੱਖ - Mobile Bible Verse Wallpaper
View New Tab
Picture 04 - ਹਿਜ਼ਕੀਏਲ 33:7 PANIRV Mobile Phone Wallpaper - ਇਸ ਲਈ ਤੂੰ ਹੇ ਮਨੁੱਖ - Mobile Bible Verse Wallpaper
View New Tab
Picture 05 - ਹਿਜ਼ਕੀਏਲ 33:7 PANIRV Mobile Phone Wallpaper - ਇਸ ਲਈ ਤੂੰ ਹੇ ਮਨੁੱਖ - Mobile Bible Verse Wallpaper
View New Tab
Picture 06 - ਹਿਜ਼ਕੀਏਲ 33:7 PANIRV Mobile Phone Wallpaper - ਇਸ ਲਈ ਤੂੰ ਹੇ ਮਨੁੱਖ - Mobile Bible Verse Wallpaper
View New Tab
Picture 07 - ਹਿਜ਼ਕੀਏਲ 33:7 PANIRV Mobile Phone Wallpaper - ਇਸ ਲਈ ਤੂੰ ਹੇ ਮਨੁੱਖ - Mobile Bible Verse Wallpaper
View New Tab

ਹਿਜ਼ਕੀਏਲ 33:7 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਹਿਜ਼ਕੀਏਲ 33:7 PANIRV. Please click on any image below to navigate to that specific Bible verse page.

ਹਿਜ਼ਕੀਏਲ 3:17 PANIRV Bible Verse Image
ਹਿਜ਼ਕੀਏਲ 3:17 (PANIRV) »
ਕਿ ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਰਾਖ਼ਾ ਬਣਾਇਆ ਹੈ, ਇਸ ਲਈ ਤੂੰ ਮੇਰੇ ਮੂੰਹ ਦਾ ਬਚਨ ਸੁਣ ਅਤੇ ਮੇਰੇ ਵੱਲੋਂ ਉਹਨਾਂ ਨੂੰ ਚੇਤਾਵਨੀ ਦੇ।

ਯਿਰਮਿਯਾਹ 26:2 PANIRV Bible Verse Image
ਯਿਰਮਿਯਾਹ 26:2 (PANIRV) »
ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਤੂੰ ਯਹੋਵਾਹ ਦੇ ਭਵਨ ਦੇ ਵੇਹੜੇ ਵਿੱਚ ਖਲੋ ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਨੂੰ ਜਿਹੜੇ ਯਹੋਵਾਹ ਦੇ ਭਵਨ ਵਿੱਚ ਮੱਥਾ ਟੇਕਣ ਆਉਂਦੇ ਹਨ ਉਹ ਸਾਰੀਆਂ ਗੱਲਾਂ ਜਿਹਨਾਂ ਦਾ ਮੈਂ ਤੈਨੂੰ ਬੋਲਣ ਦਾ ਹੁਕਮ ਦੇਵਾਂ, ਬੋਲ ਅਤੇ ਇੱਕ ਗੱਲ ਵੀ ਨਾ ਘਟਾਈਂ

ਰਸੂਲਾਂ ਦੇ ਕਰਤੱਬ 5:20 PANIRV Bible Verse Image
ਰਸੂਲਾਂ ਦੇ ਕਰਤੱਬ 5:20 (PANIRV) »
ਜਾਓ ਹੈਕਲ ਵਿੱਚ ਖੜ੍ਹੇ ਹੋ ਕੇ ਇਸ ਜੀਵਨ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਸੁਣਾਓ।

ਇਬਰਾਨੀ 13:17 PANIRV Bible Verse Image
ਇਬਰਾਨੀ 13:17 (PANIRV) »
ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੇ ਅਧੀਨ ਰਹੋ, ਕਿਉਂਕਿ ਉਹ ਉਨ੍ਹਾਂ ਵਾਂਗੂੰ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਤਾਂ ਕਿ ਉਹ ਇਹ ਕੰਮ ਅਨੰਦ ਨਾਲ ਕਰਨ, ਨਾ ਕਿ ਮਜ਼ਬੂਰੀ ਨਾਲ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ।

ਹਿਜ਼ਕੀਏਲ 2:7 PANIRV Bible Verse Image
ਹਿਜ਼ਕੀਏਲ 2:7 (PANIRV) »
ਤੂੰ ਮੇਰੀਆਂ ਗੱਲਾਂ ਉਹਨਾਂ ਨੂੰ ਆਖ, ਭਾਵੇਂ ਉਹ ਸੁਣਨ ਜਾਂ ਨਾ ਸੁਣਨ, ਕਿਉਂ ਜੋ ਉਹ ਵਿਦਰੋਹੀ ਹਨ।

ਯਿਰਮਿਯਾਹ 1:17 PANIRV Bible Verse Image
ਯਿਰਮਿਯਾਹ 1:17 (PANIRV) »
ਤੂੰ ਆਪਣਾ ਲੱਕ ਬੰਨ੍ਹ ਕੇ ਖਲੋ ਜਾ! ਉਹ ਸਭ ਜੋ ਮੈਂ ਤੈਨੂੰ ਹੁਕਮ ਦਿਆਂ ਤੂੰ ਉਹਨਾਂ ਨੂੰ ਆਖ, ਉਹਨਾਂ ਦੇ ਅੱਗੋਂ ਨਾ ਘਬਰਾ ਮਤੇ ਮੈਂ ਤੈਨੂੰ ਉਹਨਾਂ ਦੇ ਅੱਗੇ ਘਬਰਾ ਦਿਆਂ

ਯਸਾਯਾਹ 62:6 PANIRV Bible Verse Image
ਯਸਾਯਾਹ 62:6 (PANIRV) »
ਹੇ ਯਰੂਸ਼ਲਮ, ਮੈਂ ਤੇਰੀਆਂ ਕੰਧਾਂ ਉੱਤੇ ਰਾਖੇ ਲਾਏ ਹਨ, ਸਾਰਾ ਦਿਨ ਅਤੇ ਸਾਰੀ ਰਾਤ ਉਹ ਕਦੀ ਚੁੱਪ ਨਾ ਰਹਿਣਗੇ, ਤੁਸੀਂ ਜਿਹੜੇ ਯਹੋਵਾਹ ਨੂੰ ਪੁਕਾਰਦੇ ਹੋ ਅਰਾਮ ਨਾ ਕਰੋ!

1 ਥੱਸਲੁਨੀਕੀਆਂ 4:1 PANIRV Bible Verse Image
1 ਥੱਸਲੁਨੀਕੀਆਂ 4:1 (PANIRV) »
ਮੁੱਕਦੀ ਗੱਲ, ਹੇ ਭਰਾਵੋ, ਅਸੀਂ ਪ੍ਰਭੂ ਯਿਸੂ ਵਿੱਚ ਤੁਹਾਡੇ ਅੱਗੇ ਬੇਨਤੀ ਕਰਦੇ ਅਤੇ ਤੁਹਾਨੂੰ ਆਗਿਆ ਦਿੰਦੇ ਹਾਂ ਕਿ ਜਿਵੇਂ ਤੁਸੀਂ ਸਾਡੇ ਕੋਲੋਂ ਸਿੱਖਿਆ ਪ੍ਰਾਪਤ ਕੀਤੀ ਕਿ ਕਿਹੋ ਜਿਹਾ ਚਾਲ-ਚੱਲਣ ਸਾਨੂੰ ਚੱਲਣਾ ਅਤੇ ਪਰਮੇਸ਼ੁਰ ਨੂੰ ਪ੍ਰਸੰਨ ਕਰਨਾ ਚਾਹੀਦਾ ਹੈ - ਜਿਵੇਂ ਤੁਸੀਂ ਚੱਲਦੇ ਵੀ ਹੋ - ਸੋ ਇਸ ਵਿੱਚ ਹੋਰ ਵੀ ਵਧਦੇ ਜਾਵੋ।

ਸੁਲੇਮਾਨ ਦਾ ਗੀਤ 5:7 PANIRV Bible Verse Image
ਸੁਲੇਮਾਨ ਦਾ ਗੀਤ 5:7 (PANIRV) »
ਪਹਿਰੇਦਾਰ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ, ਉਨ੍ਹਾਂ ਨੇ ਮੈਨੂੰ ਮਾਰਿਆ ਤੇ ਜ਼ਖ਼ਮੀ ਕਰ ਸੁੱਟਿਆ, ਸ਼ਹਿਰ ਪਨਾਹ ਦੇ ਪਹਿਰੇਦਾਰਾਂ ਨੇ ਮੇਰੀ ਚਾਦਰ ਮੇਰੇ ਉੱਤੋਂ ਲਾਹ ਲਈ।

ਯਿਰਮਿਯਾਹ 23:28 PANIRV Bible Verse Image
ਯਿਰਮਿਯਾਹ 23:28 (PANIRV) »
ਉਹ ਨਬੀ ਜਿਹ ਦੇ ਕੋਲ ਸੁਫ਼ਨਾ ਹੈ ਉਹ ਸੁਫ਼ਨਾ ਦੱਸੇ, ਅਤੇ ਜਿਹ ਦੇ ਕੋਲ ਮੇਰਾ ਬਚਨ ਹੈ ਉਹ ਇਮਾਨਦਾਰੀ ਨਾਲ ਮੇਰਾ ਬਚਨ ਬੋਲੇ। ਤੂੜੀ ਦਾ ਕਣਕ ਨਾਲ ਕੀ ਮੇਲ? ਯਹੋਵਾਹ ਦਾ ਵਾਕ ਹੈ

ਕੁਲੁੱਸੀਆਂ 1:28 PANIRV Bible Verse Image
ਕੁਲੁੱਸੀਆਂ 1:28 (PANIRV) »
ਜਿਸ ਦੀ ਅਸੀਂ ਖ਼ਬਰ ਦਿੰਦੇ ਹਾਂ ਅਤੇ ਹਰੇਕ ਮਨੁੱਖ ਨੂੰ ਸੁਚੇਤ ਕਰਦੇ ਅਤੇ ਹਰੇਕ ਮਨੁੱਖ ਨੂੰ ਪੂਰੇ ਗਿਆਨ ਨਾਲ ਉਪਦੇਸ਼ ਦਿੰਦੇ ਹਾਂ ਕਿ ਅਸੀਂ ਹਰੇਕ ਮਨੁੱਖ ਨੂੰ ਮਸੀਹ ਵਿੱਚ ਸਿੱਧ ਕਰ ਕੇ ਪੇਸ਼ ਕਰੀਏ।

ਅਫ਼ਸੀਆਂ 4:11 PANIRV Bible Verse Image
ਅਫ਼ਸੀਆਂ 4:11 (PANIRV) »
ਉਹ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪਰਚਾਰਕ, ਕਈਆਂ ਨੂੰ ਪਾਸਬਾਨ ਅਤੇ ਉਸਤਾਦ ਕਰਕੇ ਦੇ ਦਿੱਤਾ!

Available Bible Translations

American Standard Version (ASV)
Ezekiel 33:7 (ASV) »
King James Version (KJV)
Ezekiel 33:7 (KJV) »
GOD’S WORD® (GW)
Ezekiel 33:7 (GW) »
Berean Bible (BSB)
Ezekiel 33:7 (BSB) »
World English Bible (WEB)
Ezekiel 33:7 (WEB) »
French Bible (LSG)
Ézéchiel 33:7 (LSG) »
German Bible (LUTH1912)
Hesekiel 33:7 (LUTH1912) »
Hebrew Bible (HEB)
יחזקאל 33:7 (HEB) »
Portuguese Bible (BSL)
Ezequiel 33:7 (BSL) »
Vietnamese Bible (VIE)
Ê-xê-ki-ên 33:7 (VIE) »
Spanish Bible (RVA)
Ezequiel 33:7 (RVA) »
Italian Bible (RIV)
Ezechiele 33:7 (RIV) »
Chinese Simplified (CUVS)
以 西 结 书 33:7 (CUVS) »
Chinese Traditional (CUVT)
以 西 結 書 33:7 (CUVT) »
Albanian Bible (ALB)
Ezekieli 33:7 (ALB) »
Swedish Bible (SV1917)
Hesekiel 33:7 (SV1917) »
Ukrainian Bible (UKR)
Єзекіїль 33:7 (UKR) »
Hungarian Bible (KAR)
Ezékiel 33:7 (KAR) »
Bulgarian Bible (BULG)
Езекил 33:7 (BULG) »
Norwegian Bible (NORSK)
Esekiel 33:7 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »