ਯਸਾਯਾਹ 65:1 PANIRV Phone Background Pictures

Best Christian iPhone Wallpaper with inspirational Bible quotes on beautiful images and backgrounds. Download ਯਸਾਯਾਹ 65:1 PANIRV mobile wallpapers with Bible verse quotes and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਯਸਾਯਾਹ 65:1 PANIRV Mobile Phone Wallpaper - ਜੋ ਮੈਨੂੰ ਪੁੱਛਦੇ - Mobile Bible Verse Wallpaper

ਯਸਾਯਾਹ 65:1 PANIRV

ਜੋ ਮੈਨੂੰ ਪੁੱਛਦੇ ਨਹੀਂ ਸਨ, ਮੈਂ ਆਪਣੇ ਆਪ ਨੂੰ ਉਨ੍ਹਾਂ ਉੱਤੇ ਪਰਗਟ ਕੀਤਾ, ਜੋ ਮੈਨੂੰ ਭਾਲਦੇ ਨਹੀਂ ਸਨ, ਉਨ੍ਹਾਂ ਨੇ ਮੈਨੂੰ ਲੱਭ ਲਿਆ, ਇੱਕ ਕੌਮ ਨੂੰ ਵੀ ਜੋ ਮੇਰਾ ਨਾਮ ਨਹੀਂ ਲੈਂਦੀ ਸੀ, ਉਸ ਨੂੰ ਮੈਂ ਆਖਿਆ, “ਵੇਖੋ, ਮੈਂ ਹਾਂ, ਮੈਂ ਹਾਂ।”

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਯਸਾਯਾਹ 65:1 PANIRV Bible images with quotes are generated using nature scenery backgrounds and scenic photos.

Additional Bible Verse Images

Picture 02 - ਯਸਾਯਾਹ 65:1 PANIRV Mobile Phone Wallpaper - ਜੋ ਮੈਨੂੰ ਪੁੱਛਦੇ - Mobile Bible Verse Wallpaper
View New Tab
Picture 03 - ਯਸਾਯਾਹ 65:1 PANIRV Mobile Phone Wallpaper - ਜੋ ਮੈਨੂੰ ਪੁੱਛਦੇ - Mobile Bible Verse Wallpaper
View New Tab
Picture 04 - ਯਸਾਯਾਹ 65:1 PANIRV Mobile Phone Wallpaper - ਜੋ ਮੈਨੂੰ ਪੁੱਛਦੇ - Mobile Bible Verse Wallpaper
View New Tab
Picture 05 - ਯਸਾਯਾਹ 65:1 PANIRV Mobile Phone Wallpaper - ਜੋ ਮੈਨੂੰ ਪੁੱਛਦੇ - Mobile Bible Verse Wallpaper
View New Tab
Picture 06 - ਯਸਾਯਾਹ 65:1 PANIRV Mobile Phone Wallpaper - ਜੋ ਮੈਨੂੰ ਪੁੱਛਦੇ - Mobile Bible Verse Wallpaper
View New Tab
Picture 07 - ਯਸਾਯਾਹ 65:1 PANIRV Mobile Phone Wallpaper - ਜੋ ਮੈਨੂੰ ਪੁੱਛਦੇ - Mobile Bible Verse Wallpaper
View New Tab

ਯਸਾਯਾਹ 65:1 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਯਸਾਯਾਹ 65:1 PANIRV. Please click on any image below to navigate to that specific Bible verse page.

ਰੋਮੀਆਂ 10:20 PANIRV Bible Verse Image
ਰੋਮੀਆਂ 10:20 (PANIRV) »
ਫੇਰ ਯਸਾਯਾਹ ਵੱਡੀ ਦਲੇਰੀ ਨਾਲ ਕਹਿੰਦਾ ਹੈ, ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ, ਉਹਨਾਂ ਨੇ ਮੈਨੂੰ ਪਾ ਲਿਆ, ਅਤੇ ਜਿਨ੍ਹਾਂ ਨੇ ਮੈਨੂੰ ਨਾ ਪੁੱਛਿਆ, ਮੈਂ ਉਹਨਾਂ ਉੱਤੇ ਪਰਗਟ ਹੋਇਆ।

ਰੋਮੀਆਂ 9:24 PANIRV Bible Verse Image
ਰੋਮੀਆਂ 9:24 (PANIRV) »
ਅਰਥਾਤ ਸਾਡੇ ਉੱਤੇ ਜਿਹਨਾਂ ਨੂੰ ਉਸ ਨੇ ਕੇਵਲ ਯਹੂਦੀਆਂ ਵਿੱਚੋਂ ਹੀ ਨਹੀਂ, ਸਗੋਂ ਪਰਾਈਆਂ ਕੌਮਾਂ ਵਿੱਚੋਂ ਵੀ ਬੁਲਾਇਆ।

ਅਫ਼ਸੀਆਂ 2:12 PANIRV Bible Verse Image
ਅਫ਼ਸੀਆਂ 2:12 (PANIRV) »
ਨਾਲੇ ਤੁਸੀਂ ਉਸ ਸਮੇਂ ਮਸੀਹ ਤੋਂ ਵੱਖਰੇ, ਇਸਰਾਏਲ ਦੀ ਪਰਜਾ ਤੋਂ ਅਲੱਗ ਕੀਤੇ ਹੋਏ, ਬਚਨ ਦੇ ਵਾਅਦਿਆਂ ਤੋਂ ਬਾਹਰ, ਬਿਨ੍ਹਾਂ ਆਸ ਅਤੇ ਸੰਸਾਰ ਵਿੱਚ ਪਰਮੇਸ਼ੁਰ ਤੋਂ ਰਹਿਤ ਸੀ!

1 ਪਤਰਸ 2:10 PANIRV Bible Verse Image
1 ਪਤਰਸ 2:10 (PANIRV) »
ਤੁਸੀਂ ਤਾਂ ਅੱਗੇ ਪਰਜਾ ਹੀ ਨਹੀਂ ਸੀ ਪਰ ਹੁਣ ਪਰਮੇਸ਼ੁਰ ਦੀ ਪਰਜਾ ਹੋ ਗਏ ਹੋ। ਤੁਹਾਡੇ ਉੱਤੇ ਕਿਰਪਾ ਨਹੀਂ ਹੋਈ ਸੀ ਪਰ ਹੁਣ ਹੋਈ ਹੈ।

ਯਸਾਯਾਹ 45:22 PANIRV Bible Verse Image
ਯਸਾਯਾਹ 45:22 (PANIRV) »
ਹੇ ਧਰਤੀ ਦੇ ਕੰਢਿਆਂ ਉੱਤੇ ਰਹਿਣ ਵਾਲਿਓ, ਮੇਰੇ ਵੱਲ ਮੁੜੋ ਅਤੇ ਬਚ ਜਾਓ! ਕਿਉਂ ਜੋ ਮੈਂ ਹੀ ਪਰਮੇਸ਼ੁਰ ਜੋ ਹਾਂ ਅਤੇ ਹੋਰ ਕੋਈ ਹੈ ਨਹੀਂ।

ਰੋਮੀਆਂ 9:30 PANIRV Bible Verse Image
ਰੋਮੀਆਂ 9:30 (PANIRV) »
ਫੇਰ ਅਸੀਂ ਕੀ ਆਖੀਏ? ਕਿ ਪਰਾਈਆਂ ਕੌਮਾਂ ਜਿਹੜੀਆਂ ਧਾਰਮਿਕਤਾ ਦਾ ਪਿੱਛਾ ਨਹੀਂ ਕਰਦੀਆਂ ਸਨ, ਉਹਨਾਂ ਨੇ ਧਾਰਮਿਕਤਾ ਨੂੰ ਪ੍ਰਾਪਤ ਕੀਤਾ ਸਗੋਂ ਉਸ ਧਾਰਮਿਕਤਾ ਨੂੰ ਜਿਹੜਾ ਵਿਸ਼ਵਾਸ ਤੋਂ ਹੁੰਦਾ ਹੈ।

ਹੋਸ਼ੇਆ 1:10 PANIRV Bible Verse Image
ਹੋਸ਼ੇਆ 1:10 (PANIRV) »
ਇਸਰਾਏਲੀਆਂ ਦੀ ਗਿਣਤੀ ਸਮੁੰਦਰ ਦੀ ਰੇਤ ਵਾਂਗੂੰ ਹੋਵੇਗੀ, ਜਿਹੜੀ ਮਿਣੀ ਅਤੇ ਗਿਣੀ ਨਹੀਂ ਜਾ ਸਕਦੀ। ਇਸ ਤਰ੍ਹਾਂ ਹੋਵੇਗਾ ਕਿ ਜਿੱਥੇ ਉਨ੍ਹਾਂ ਨੂੰ ਇਹ ਆਖਿਆ ਗਿਆ ਸੀ, “ਤੁਸੀਂ ਮੇਰੀ ਪਰਜਾ ਨਹੀਂ ਹੋ” ਉੱਥੇ ਹੀ ਉਹਨਾਂ ਨੂੰ ਆਖਿਆ ਜਾਵੇਗਾ, “ਤੁਸੀਂ ਜੀਉਂਦੇ ਪਰਮੇਸ਼ੁਰ ਦੇ ਪੁੱਤਰ ਹੋ।”

ਜ਼ਬੂਰ 22:27 PANIRV Bible Verse Image
ਜ਼ਬੂਰ 22:27 (PANIRV) »
ਧਰਤੀ ਦੀਆਂ ਸਾਰੀਆਂ ਕੌਮਾਂ ਚੇਤੇ ਕਰ ਕੇ ਯਹੋਵਾਹ ਵੱਲ ਫਿਰਨਗੀਆਂ, ਅਤੇ ਕੌਮਾਂ ਦੇ ਸਾਰੇ ਘਰਾਣੇ ਤੇਰੇ ਅੱਗੇ ਮੱਥਾ ਟੇਕਣਗੇ,

ਯਸਾਯਾਹ 2:2 PANIRV Bible Verse Image
ਯਸਾਯਾਹ 2:2 (PANIRV) »
ਆਖਰੀ ਦਿਨਾਂ ਦੇ ਵਿੱਚ ਅਜਿਹਾ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਰਬਤਾਂ ਦੇ ਸਿਰੇ ਉੱਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਧਾਰ ਵਾਂਗੂੰ ਉਸ ਦੇ ਵੱਲ ਵਗਣਗੀਆਂ।

ਯਸਾਯਾਹ 43:1 PANIRV Bible Verse Image
ਯਸਾਯਾਹ 43:1 (PANIRV) »
ਹੇ ਯਾਕੂਬ, ਤੇਰਾ ਕਰਤਾਰ, ਅਤੇ ਹੇ ਇਸਰਾਏਲ, ਤੇਰਾ ਸਿਰਜਣਹਾਰ ਯਹੋਵਾਹ ਹੁਣ ਇਹ ਆਖਦਾ ਹੈ, ਨਾ ਡਰ, ਕਿਉਂ ਜੋ ਮੈਂ ਤੈਨੂੰ ਛੁਡਾ ਲਿਆ ਹੈ, ਮੈਂ ਤੇਰਾ ਨਾਮ ਲੈ ਕੇ ਤੈਨੂੰ ਬੁਲਾਇਆ ਹੈ, ਤੂੰ ਮੇਰਾ ਹੀ ਹੈਂ।

ਯਸਾਯਾਹ 63:19 PANIRV Bible Verse Image
ਯਸਾਯਾਹ 63:19 (PANIRV) »
ਅਸੀਂ ਤਾਂ ਜਾਣੋ ਉਹਨਾਂ ਵਰਗੇ ਹੋ ਗਏ ਹਾਂ ਜਿਨ੍ਹਾਂ ਉੱਤੇ ਤੂੰ ਰਾਜ ਨਹੀਂ ਕੀਤਾ, ਉਹਨਾਂ ਵਰਗੇ ਜਿਹੜੇ ਤੇਰੇ ਨਾਮ ਤੋਂ ਨਹੀਂ ਸੱਦੇ ਜਾਂਦੇ।

ਯੂਹੰਨਾ 1:29 PANIRV Bible Verse Image
ਯੂਹੰਨਾ 1:29 (PANIRV) »
ਅਗਲੇ ਦਿਨ ਯੂਹੰਨਾ ਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ। ਯੂਹੰਨਾ ਨੇ ਆਖਿਆ, “ਵੇਖੋ, ਪਰਮੇਸ਼ੁਰ ਦਾ ਲੇਲਾ, ਉਹ ਸੰਸਾਰ ਦੇ ਪਾਪ ਚੁੱਕ ਕੇ ਲੈ ਜਾਂਦਾ ਹੈ।”

Available Bible Translations

American Standard Version (ASV)
Isaiah 65:1 (ASV) »
King James Version (KJV)
Isaiah 65:1 (KJV) »
GOD’S WORD® (GW)
Isaiah 65:1 (GW) »
Berean Bible (BSB)
Isaiah 65:1 (BSB) »
World English Bible (WEB)
Isaiah 65:1 (WEB) »
French Bible (LSG)
Ésaïe 65:1 (LSG) »
German Bible (LUTH1912)
Jesaja 65:1 (LUTH1912) »
Marathi Bible (MARIRV)
यशया 65:1 (MARIRV) »
Gujarati Bible (GUJIRV)
યશાયા 65:1 (GUJIRV) »
Hebrew Bible (HEB)
ישעיה 65:1 (HEB) »
Portuguese Bible (BSL)
Isaías 65:1 (BSL) »
Vietnamese Bible (VIE)
I-sai-a 65:1 (VIE) »
Spanish Bible (RVA)
Isaías 65:1 (RVA) »
Italian Bible (RIV)
Isaia 65:1 (RIV) »
Chinese Simplified (CUVS)
以 赛 亚 书 65:1 (CUVS) »
Chinese Traditional (CUVT)
以 賽 亞 書 65:1 (CUVT) »
Albanian Bible (ALB)
Isaia 65:1 (ALB) »
Swedish Bible (SV1917)
Jesaja 65:1 (SV1917) »
Russian Bible (RUSV)
Исаия 65:1 (RUSV) »
Ukrainian Bible (UKR)
Ісая 65:1 (UKR) »
Hungarian Bible (KAR)
Ézsaiás 65:1 (KAR) »
Bulgarian Bible (BULG)
Исая 65:1 (BULG) »
Japanese Bible (JPN)
イザヤ書 65:1 (JPN) »
Norwegian Bible (NORSK)
Jesaja 65:1 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »