ਲੂਕਾ 19:37 PANIRV Phone Background Pictures

Best Christian iPhone Wallpaper with inspirational Bible quotes on beautiful images and backgrounds. Download ਲੂਕਾ 19:37 PANIRV mobile wallpapers with Bible verse quotes and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਲੂਕਾ 19:37 PANIRV Mobile Phone Wallpaper - ਅਤੇ ਜਦ ਉਹ ਜ਼ੈਤੂਨ ਦੀ - Mobile Bible Verse Wallpaper

ਲੂਕਾ 19:37 PANIRV

ਅਤੇ ਜਦ ਉਹ ਜ਼ੈਤੂਨ ਦੀ ਉਤਰਾਈ ਤੇ ਪਹੁੰਚਿਆ ਤਾਂ ਚੇਲਿਆਂ ਦੀ ਸਾਰੀ ਟੋਲੀ ਅਨੰਦ ਨਾਲ ਭਰ ਕੇ ਉਨ੍ਹਾਂ ਸਭ ਚਮਤਕਾਰਾਂ ਦੇ ਲਈ ਜੋ ਉਨ੍ਹਾਂ ਨੇ ਵੇਖੇ ਸਨ, ਉੱਚੀ ਅਵਾਜ਼ ਨਾਲ ਇਹ ਕਹਿ ਕੇ ਪਰਮੇਸ਼ੁਰ ਦੀ ਉਸਤਤ ਕਰਨ ਲੱਗੀ

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਲੂਕਾ 19:37 PANIRV Bible images with quotes are generated using nature scenery backgrounds and scenic photos.

Additional Bible Verse Images

Picture 02 - ਲੂਕਾ 19:37 PANIRV Mobile Phone Wallpaper - ਅਤੇ ਜਦ ਉਹ ਜ਼ੈਤੂਨ ਦੀ - Mobile Bible Verse Wallpaper
View New Tab
Picture 03 - ਲੂਕਾ 19:37 PANIRV Mobile Phone Wallpaper - ਅਤੇ ਜਦ ਉਹ ਜ਼ੈਤੂਨ ਦੀ - Mobile Bible Verse Wallpaper
View New Tab
Picture 04 - ਲੂਕਾ 19:37 PANIRV Mobile Phone Wallpaper - ਅਤੇ ਜਦ ਉਹ ਜ਼ੈਤੂਨ ਦੀ - Mobile Bible Verse Wallpaper
View New Tab
Picture 05 - ਲੂਕਾ 19:37 PANIRV Mobile Phone Wallpaper - ਅਤੇ ਜਦ ਉਹ ਜ਼ੈਤੂਨ ਦੀ - Mobile Bible Verse Wallpaper
View New Tab
Picture 06 - ਲੂਕਾ 19:37 PANIRV Mobile Phone Wallpaper - ਅਤੇ ਜਦ ਉਹ ਜ਼ੈਤੂਨ ਦੀ - Mobile Bible Verse Wallpaper
View New Tab
Picture 07 - ਲੂਕਾ 19:37 PANIRV Mobile Phone Wallpaper - ਅਤੇ ਜਦ ਉਹ ਜ਼ੈਤੂਨ ਦੀ - Mobile Bible Verse Wallpaper
View New Tab

ਲੂਕਾ 19:37 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਲੂਕਾ 19:37 PANIRV. Please click on any image below to navigate to that specific Bible verse page.

ਅਜ਼ਰਾ 3:10 PANIRV Bible Verse Image
ਅਜ਼ਰਾ 3:10 (PANIRV) »
ਜਦੋਂ ਰਾਜ ਮਿਸਤਰੀਆਂ ਨੇ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ, ਤਾਂ ਜਾਜਕ ਆਪਣੇ ਬਸਤਰ ਪਾ ਕੇ ਅਤੇ ਤੁਰ੍ਹੀਆਂ ਲੈ ਕੇ ਅਤੇ ਆਸਾਫ਼ ਦੇ ਵੰਸ਼ ਦੇ ਲੇਵੀ ਛੈਣੇ ਲੈ ਕੇ ਖੜੇ ਹੋਏ ਤਾਂ ਜੋ ਇਸਰਾਏਲ ਦੇ ਰਾਜਾ ਦਾਊਦ ਦੇ ਹੁਕਮ ਅਨੁਸਾਰ ਯਹੋਵਾਹ ਦੀ ਉਸਤਤ ਕਰਨ।

ਮਰਕੁਸ 13:3 PANIRV Bible Verse Image
ਮਰਕੁਸ 13:3 (PANIRV) »
ਜਦੋਂ ਉਹ ਜ਼ੈਤੂਨ ਦੇ ਪਹਾੜ ਉੱਤੇ ਹੈਕਲ ਦੇ ਸਾਹਮਣੇ ਬੈਠਾ ਸੀ, ਤਦ ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਯਾਸ ਨੇ ਇਕਾਂਤ ਵਿੱਚ ਉਹ ਦੇ ਅੱਗੇ ਅਰਜ਼ ਕੀਤੀ,

ਮਰਕੁਸ 14:26 PANIRV Bible Verse Image
ਮਰਕੁਸ 14:26 (PANIRV) »
ਫੇਰ ਉਹ ਭਜਨ ਗਾ ਕੇ ਜ਼ੈਤੂਨ ਦੇ ਪਹਾੜ ਨੂੰ ਨਿੱਕਲ ਗਏ।

ਮੱਤੀ 21:1 PANIRV Bible Verse Image
ਮੱਤੀ 21:1 (PANIRV) »
ਜਦ ਉਹ ਯਰੂਸ਼ਲਮ ਦੇ ਨੇੜੇ ਆਏ ਅਤੇ ਜ਼ੈਤੂਨ ਦੇ ਪਹਾੜ ਉੱਤੇ ਬੈਤਫ਼ਗਾ ਕੋਲ ਪਹੁੰਚੇ ਤਾਂ ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਭੇਜਿਆ ਅਤੇ ਉਨ੍ਹਾਂ ਨੂੰ ਕਿਹਾ,

ਜ਼ਬੂਰ 106:12 PANIRV Bible Verse Image
ਜ਼ਬੂਰ 106:12 (PANIRV) »
ਉਸ ਦੇ ਲੋਕਾਂ ਨੇ ਉਹ ਦੀਆਂ ਗੱਲਾਂ ਨੂੰ ਸੱਚ ਮੰਨਿਆ, ਉਨ੍ਹਾਂ ਨੇ ਉਹ ਦੀ ਉਸਤਤ ਦਾ ਗੀਤ ਗਾਇਆ।

ਯੂਹੰਨਾ 12:12 PANIRV Bible Verse Image
ਯੂਹੰਨਾ 12:12 (PANIRV) »
ਅਗਲੇ ਦਿਨ ਲੋਕਾਂ ਨੂੰ ਇਹ ਪਤਾ ਲੱਗਾ ਕਿ ਯਿਸੂ ਯਰੂਸ਼ਲਮ ਨੂੰ ਆਉਂਦਾ ਹੈ। ਉੱਥੇ ਬਹੁਤ ਸਾਰੇ ਲੋਕ ਸਨ ਜਿਹੜੇ ਪਸਾਹ ਦੇ ਤਿਉਹਾਰ ਤੇ ਆਏ ਸਨ।

2 ਇਤਿਹਾਸ 29:28 PANIRV Bible Verse Image
2 ਇਤਿਹਾਸ 29:28 (PANIRV) »
ਅਤੇ ਸਾਰੀ ਸਭਾ ਨੇ ਮੱਥਾ ਟੇਕਿਆ, ਤਾਂ ਗਾਉਣ ਵਾਲੇ ਗਾਉਣ ਲੱਗੇ ਅਤੇ ਨਰਸਿੰਗਿਆਂ ਵਾਲੇ ਨਰਸਿੰਗੇ ਫੂਕਣ ਲੱਗੇ। ਜਦ ਤੱਕ ਹੋਮ ਦੀ ਬਲੀ ਦਾ ਜਲਣਾ ਪੂਰਾ ਨਾ ਹੋਇਆ ਇਹ ਸਭ ਕੁਝ ਹੁੰਦਾ ਰਿਹਾ

ਲੂਕਾ 7:16 PANIRV Bible Verse Image
ਲੂਕਾ 7:16 (PANIRV) »
ਤਦ ਸਭ ਦੇ ਸਭ ਡਰ ਗਏ ਅਤੇ ਪਰਮੇਸ਼ੁਰ ਦੀ ਵਡਿਆਈ ਕਰ ਕੇ ਬੋਲੇ ਕਿ ਸਾਡੇ ਵਿੱਚ ਇੱਕ ਮਹਾਨ ਨਬੀ ਉੱਠਿਆ ਹੈ, ਅਤੇ ਪਰਮੇਸ਼ੁਰ ਨੇ ਆਪਣੀ ਪਰਜਾ ਉੱਤੇ ਨਿਗਾਹ ਕੀਤੀ ਹੈ।

ਲੂਕਾ 19:20 PANIRV Bible Verse Image
ਲੂਕਾ 19:20 (PANIRV) »
ਅਤੇ ਹੋਰ ਨੇ ਆਣ ਕੇ ਕਿਹਾ, ਸੁਆਮੀ ਜੀ ਵੇਖੋ, ਇਹ ਤੁਹਾਡੀ ਅਸ਼ਰਫ਼ੀ ਹੈ ਜਿਸ ਨੂੰ ਮੈਂ ਰੁਮਾਲ ਵਿੱਚ ਰੱਖ ਛੱਡਿਆ ਹੈ।

ਲੂਕਾ 18:43 PANIRV Bible Verse Image
ਲੂਕਾ 18:43 (PANIRV) »
ਅਤੇ ਉਸੇ ਸਮੇਂ ਉਹ ਵੇਖਣ ਲੱਗ ਪਿਆ ਅਤੇ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਉਸ ਦੇ ਮਗਰ ਤੁਰ ਪਿਆ ਅਤੇ ਸਭ ਲੋਕਾਂ ਨੇ ਵੇਖ ਕੇ ਪਰਮੇਸ਼ੁਰ ਦੀ ਉਸਤਤ ਕੀਤੀ।

ਕਜ਼ਾૃ 5:1 PANIRV Bible Verse Image
ਕਜ਼ਾૃ 5:1 (PANIRV) »
ਉਸੇ ਦਿਨ ਦਬੋਰਾਹ ਅਤੇ ਅਬੀਨੋਅਮ ਦੇ ਪੁੱਤਰ ਬਾਰਾਕ ਨੇ ਇਹ ਗੀਤ ਗਾਇਆ, -

2 ਸਮੂਏਲ 6:2 PANIRV Bible Verse Image
2 ਸਮੂਏਲ 6:2 (PANIRV) »
ਤਦ ਦਾਊਦ ਉੱਠਿਆ ਅਤੇ ਆਪਣੇ ਨਾਲ ਦੇ ਸਾਰਿਆਂ ਲੋਕਾਂ ਨੂੰ ਲੈ ਕੇ ਬਆਲੇ ਨਾਮ ਦੇ ਸਥਾਨ, ਯਹੂਦਾਹ ਤੋਂ ਤੁਰਿਆ, ਤਾਂ ਜੋ ਪਰਮੇਸ਼ੁਰ ਦੇ ਸੰਦੂਕ ਨੂੰ ਲੈ ਆਵੇ ਜਿਹੜਾ ਉਸ ਨਾਮ ਤੋਂ ਅਰਥਾਤ ਸੈਨਾਂ ਦੇ ਯਹੋਵਾਹ ਦੇ ਨਾਮ ਤੋਂ ਸਦਾਉਂਦਾ ਹੈ, ਜੋ ਕਰੂਬੀਆਂ ਦੇ ਉੱਤੇ ਬਿਰਾਜਮਾਨ ਹੈ।

Available Bible Translations

American Standard Version (ASV)
Luke 19:37 (ASV) »
King James Version (KJV)
Luke 19:37 (KJV) »
GOD’S WORD® (GW)
Luke 19:37 (GW) »
Berean Bible (BSB)
Luke 19:37 (BSB) »
World English Bible (WEB)
Luke 19:37 (WEB) »
French Bible (LSG)
Luc 19:37 (LSG) »
German Bible (LUTH1912)
Lukas 19:37 (LUTH1912) »
Bengali Bible (BENIRV)
লূক 19:37 (BENIRV) »
Marathi Bible (MARIRV)
लूक 19:37 (MARIRV) »
Telugu Bible (TELIRV)
లూకా 19:37 (TELIRV) »
Gujarati Bible (GUJIRV)
લૂક 19:37 (GUJIRV) »
Arabic Bible (AVD)
لُوقا 19:37 (AVD) »
Portuguese Bible (BSL)
Lucas 19:37 (BSL) »
Vietnamese Bible (VIE)
Lu-ca 19:37 (VIE) »
Spanish Bible (RVA)
Lucas 19:37 (RVA) »
Italian Bible (RIV)
Luca 19:37 (RIV) »
Chinese Simplified (CUVS)
路 加 福 音 19:37 (CUVS) »
Chinese Traditional (CUVT)
路 加 福 音 19:37 (CUVT) »
Albanian Bible (ALB)
Luka 19:37 (ALB) »
Swedish Bible (SV1917)
Lukas 19:37 (SV1917) »
Russian Bible (RUSV)
Луки 19:37 (RUSV) »
Ukrainian Bible (UKR)
Луки 19:37 (UKR) »
Hungarian Bible (KAR)
Lukács 19:37 (KAR) »
Bulgarian Bible (BULG)
Лука 19:37 (BULG) »
Norwegian Bible (NORSK)
Lukas 19:37 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »