ਕਹਾਉਤਾਂ 23:29 PANIRV Phone Background Pictures

Best Christian iPhone Wallpaper with inspirational Bible quotes on beautiful images and backgrounds. Download ਕਹਾਉਤਾਂ 23:29 PANIRV mobile wallpapers with Bible verse quotes and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਕਹਾਉਤਾਂ 23:29 PANIRV Mobile Phone Wallpaper - ਕੌਣ ਹਾਏ ਹਾਏ ਕਰਦਾ - Mobile Bible Verse Wallpaper

ਕਹਾਉਤਾਂ 23:29 PANIRV

ਕੌਣ ਹਾਏ ਹਾਏ ਕਰਦਾ ਹੈ? ਕੌਣ ਅਫ਼ਸੋਸ ਕਰਦਾ ਹੈ? ਕੌਣ ਝਗੜਾਲੂ ਹੈ? ਕੌਣ ਕੁੜਦਾ ਹੈ? ਕੌਣ ਐਂਵੇਂ ਘਾਇਲ ਹੁੰਦਾ ਹੈ? ਅਤੇ ਕਿਹਦੀਆਂ ਅੱਖਾਂ ਵਿੱਚ ਲਾਲੀ ਹੈ?

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਕਹਾਉਤਾਂ 23:29 PANIRV Bible images with quotes are generated using nature scenery backgrounds and scenic photos.

Additional Bible Verse Images

Picture 02 - ਕਹਾਉਤਾਂ 23:29 PANIRV Mobile Phone Wallpaper - ਕੌਣ ਹਾਏ ਹਾਏ ਕਰਦਾ - Mobile Bible Verse Wallpaper
View New Tab
Picture 03 - ਕਹਾਉਤਾਂ 23:29 PANIRV Mobile Phone Wallpaper - ਕੌਣ ਹਾਏ ਹਾਏ ਕਰਦਾ - Mobile Bible Verse Wallpaper
View New Tab
Picture 04 - ਕਹਾਉਤਾਂ 23:29 PANIRV Mobile Phone Wallpaper - ਕੌਣ ਹਾਏ ਹਾਏ ਕਰਦਾ - Mobile Bible Verse Wallpaper
View New Tab
Picture 05 - ਕਹਾਉਤਾਂ 23:29 PANIRV Mobile Phone Wallpaper - ਕੌਣ ਹਾਏ ਹਾਏ ਕਰਦਾ - Mobile Bible Verse Wallpaper
View New Tab
Picture 06 - ਕਹਾਉਤਾਂ 23:29 PANIRV Mobile Phone Wallpaper - ਕੌਣ ਹਾਏ ਹਾਏ ਕਰਦਾ - Mobile Bible Verse Wallpaper
View New Tab
Picture 07 - ਕਹਾਉਤਾਂ 23:29 PANIRV Mobile Phone Wallpaper - ਕੌਣ ਹਾਏ ਹਾਏ ਕਰਦਾ - Mobile Bible Verse Wallpaper
View New Tab

ਕਹਾਉਤਾਂ 23:29 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਕਹਾਉਤਾਂ 23:29 PANIRV. Please click on any image below to navigate to that specific Bible verse page.

ਅਫ਼ਸੀਆਂ 5:18 PANIRV Bible Verse Image
ਅਫ਼ਸੀਆਂ 5:18 (PANIRV) »
ਅਤੇ ਸ਼ਰਾਬ ਨਾਲ ਮਸਤ ਨਾ ਹੋਵੋ ਜਿਹ ਦੇ ਵਿੱਚ ਲੁੱਚਪੁਣਾ ਹੁੰਦਾ ਹੈ, ਸਗੋਂ ਆਤਮਾ ਨਾਲ ਭਰਪੂਰ ਹੋ ਜਾਓ।

ਯਸਾਯਾਹ 5:11 PANIRV Bible Verse Image
ਯਸਾਯਾਹ 5:11 (PANIRV) »
ਹਾਏ ਉਹਨਾਂ ਉੱਤੇ ਜਿਹੜੇ ਸਵੇਰੇ ਉੱਠ ਬੈਠਦੇ, ਤਾਂ ਜੋ ਸ਼ਰਾਬ ਦੇ ਪਿੱਛੇ ਦੌੜਨ, ਜਿਹੜੇ ਸ਼ਾਮ ਤੱਕ ਠਹਿਰਦੇ ਹਨ, ਤਾਂ ਜੋ ਮਧ ਉਹਨਾਂ ਨੂੰ ਮਸਤ ਕਰ ਦੇਵੇ!

ਕਹਾਉਤਾਂ 23:21 PANIRV Bible Verse Image
ਕਹਾਉਤਾਂ 23:21 (PANIRV) »
ਕਿਉਂ ਜੋ ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ, ਅਤੇ ਨੀਂਦ ਆਦਮੀ ਨੂੰ ਲੀਰਾਂ ਪਹਿਨਾਉਂਦੀ ਹੈ।

ਯਸਾਯਾਹ 5:22 PANIRV Bible Verse Image
ਯਸਾਯਾਹ 5:22 (PANIRV) »
ਹਾਏ ਉਹਨਾਂ ਉੱਤੇ ਜਿਹੜੇ ਮਧ ਪੀਣ ਵਿੱਚ ਸੂਰਮੇ ਹਨ, ਅਤੇ ਸ਼ਰਾਬ ਤਿਆਰ ਕਰਨ ਵਿੱਚ ਸੂਰਬੀਰ ਹਨ!

ਲੂਕਾ 12:45 PANIRV Bible Verse Image
ਲੂਕਾ 12:45 (PANIRV) »
ਪਰ ਜੇ ਉਹ ਨੌਕਰ ਆਪਣੇ ਮਨ ਵਿੱਚ ਆਖੇ ਜੋ ਮੇਰਾ ਮਾਲਕ ਆਉਣ ਵਿੱਚ ਦੇਰ ਲਾਉਂਦਾ ਹੈ ਅਤੇ ਦਾਸ-ਦਾਸੀਆਂ ਨੂੰ ਮਾਰੇ ਅਤੇ ਖਾਣ-ਪੀਣ ਅਤੇ ਮਤਵਾਲਾ ਹੋਣ ਲੱਗੇ।

ਮੱਤੀ 24:49 PANIRV Bible Verse Image
ਮੱਤੀ 24:49 (PANIRV) »
ਅਤੇ ਆਪਣੇ ਨਾਲ ਦੇ ਨੌਕਰਾਂ ਨੂੰ ਮਾਰਨ ਲੱਗੇ ਅਤੇ ਸ਼ਰਾਬੀਆਂ ਨਾਲ ਖਾਏ ਪੀਏ।

ਨਹੂਮ 1:10 PANIRV Bible Verse Image
ਨਹੂਮ 1:10 (PANIRV) »
ਉਹ ਤਾਂ ਕੰਡਿਆਂ ਦੇ ਵਿੱਚ ਫਸੇ ਹੋਏ, ਮਸਤ ਹੋ ਕੇ ਜਿਵੇਂ ਆਪਣੀ ਸ਼ਰਾਬ ਨਾਲ ਅਤੇ ਸੁੱਕੇ ਭੱਠੇ ਵਾਂਗੂੰ ਪੂਰੀ ਤਰ੍ਹਾਂ ਭਸਮ ਹੁੰਦੇ ਹਨ।

ਯਸਾਯਾਹ 28:7 PANIRV Bible Verse Image
ਯਸਾਯਾਹ 28:7 (PANIRV) »
ਇਹ ਵੀ ਮਧ ਨਾਲ ਝੂਲਦੇ ਫਿਰਦੇ ਹਨ, ਅਤੇ ਸ਼ਰਾਬ ਨਾਲ ਡਗਮਗਾਉਂਦੇ ਹਨ, - ਜਾਜਕ ਅਤੇ ਨਬੀ ਸ਼ਰਾਬ ਨਾਲ ਝੂਲਦੇ ਫਿਰਦੇ ਹਨ, ਉਹ ਮਧ ਨਾਲ ਮਸਤਾਨੇ ਹਨ, ਉਹ ਸ਼ਰਾਬ ਨਾਲ ਡਗਮਗਾਉਂਦੇ ਹਨ, ਉਹ ਦਰਸ਼ਣ ਵੇਖਦੇ ਹੋਏ ਵੀ ਭੁਲੇਖਾ ਖਾਂਦੇ ਹਨ, ਨਿਆਂ ਕਰਨ ਵਿੱਚ ਭੁੱਲ ਕਰਦੇ ਹਨ!

ਕਹਾਉਤਾਂ 20:1 PANIRV Bible Verse Image
ਕਹਾਉਤਾਂ 20:1 (PANIRV) »
ਮੈਅ ਠੱਠੇ ਵਾਲੀ ਤੇ ਸ਼ਰਾਬ ਝਗੜੇ ਵਾਲੀ ਚੀਜ਼ ਹੈ, ਜੋ ਕੋਈ ਉਹਨਾਂ ਤੋਂ ਧੋਖਾ ਖਾਂਦਾ ਹੈ ਉਹ ਬੁੱਧਵਾਨ ਨਹੀਂ!

1 ਰਾਜਿਆਂ 20:16 PANIRV Bible Verse Image
1 ਰਾਜਿਆਂ 20:16 (PANIRV) »
ਉਹ ਦੁਪਹਿਰ ਨੂੰ ਨਿੱਕਲੇ ਪਰ ਬਨ-ਹਦਦ ਅਤੇ ਉਹ ਬੱਤੀ ਰਾਜੇ ਜੋ ਉਸ ਦੇ ਸਹਾਇਕ ਸਨ ਸ਼ਾਮਿਆਨੇ ਵਿੱਚ ਪੀ ਕੇ ਮਤਵਾਲੇ ਹੋ ਰਹੇ ਸਨ

2 ਸਮੂਏਲ 13:28 PANIRV Bible Verse Image
2 ਸਮੂਏਲ 13:28 (PANIRV) »
ਅਬਸ਼ਾਲੋਮ ਨੇ ਆਪਣੇ ਜੁਆਨਾਂ ਨੂੰ ਹੁਕਮ ਦੇ ਦਿੱਤਾ ਸੀ ਕਿ ਸੁਚੇਤ ਰਹੋ। ਜਦ ਅਮਨੋਨ ਦਾ ਦਿਲ ਸ਼ਰਾਬ ਪੀ ਕੇ ਮਤਵਾਲਾ ਹੋਵੇ ਅਤੇ ਮੈਂ ਤੁਹਾਨੂੰ ਆਖਾਂ ਕਿ ਅਮਨੋਨ ਨੂੰ ਮਾਰ ਦਿਓ! ਤਾਂ ਤੁਸੀਂ ਉਹ ਨੂੰ ਮਾਰ ਸੁੱਟਣਾ। ਬਿਲਕੁਲ ਨਾ ਡਰਿਓ! ਭਲਾ, ਮੈਂ ਤੁਹਾਨੂੰ ਹੁਕਮ ਨਹੀਂ ਦਿੱਤਾ? ਸੋ ਤਕੜੇ ਹੋਵੋ, ਹੱਥ ਮਜ਼ਬੂਤ ਕਰੋ!

1 ਸਮੂਏਲ 25:36 PANIRV Bible Verse Image
1 ਸਮੂਏਲ 25:36 (PANIRV) »
ਤਦ ਅਬੀਗੈਲ ਨਾਬਾਲ ਕੋਲ ਆਈ ਅਤੇ ਵੇਖੋ, ਉਹ ਆਪਣੇ ਘਰ ਵਿੱਚ ਜੱਗ ਕਰਦਾ ਸੀ ਜਿਵੇਂ ਕੋਈ ਰਾਜਾ ਜੱਗ ਕਰੇ ਅਤੇ ਨਾਬਾਲ ਦਾ ਜੀਅ ਉਹ ਦੇ ਵਿੱਚ ਵੱਡਾ ਅਨੰਦ ਸੀ ਬਹੁਤ ਜੋ ਪੀਤੀ ਸੀ ਸੋ ਉਸ ਨੇ ਪਰਭਾਤ ਤੱਕ ਉਹ ਨੂੰ ਥੋੜਾ ਬਹੁਤ ਕੁਝ ਨਾ ਆਖਿਆ।

Available Bible Translations

American Standard Version (ASV)
Proverbs 23:29 (ASV) »
King James Version (KJV)
Proverbs 23:29 (KJV) »
GOD’S WORD® (GW)
Proverbs 23:29 (GW) »
Berean Bible (BSB)
Proverbs 23:29 (BSB) »
World English Bible (WEB)
Proverbs 23:29 (WEB) »
French Bible (LSG)
Proverbes 23:29 (LSG) »
German Bible (LUTH1912)
Sprüche 23:29 (LUTH1912) »
Hebrew Bible (HEB)
משלי 23:29 (HEB) »
Portuguese Bible (BSL)
Provérbios 23:29 (BSL) »
Vietnamese Bible (VIE)
Châm Ngôn 23:29 (VIE) »
Spanish Bible (RVA)
Proverbios 23:29 (RVA) »
Italian Bible (RIV)
Proverbi 23:29 (RIV) »
Chinese Simplified (CUVS)
箴 言 23:29 (CUVS) »
Chinese Traditional (CUVT)
箴 言 23:29 (CUVT) »
Albanian Bible (ALB)
Fjalët e urta 23:29 (ALB) »
Russian Bible (RUSV)
Притчи 23:29 (RUSV) »
Hungarian Bible (KAR)
Példabeszédek 23:29 (KAR) »
Bulgarian Bible (BULG)
Притчи 23:29 (BULG) »
Japanese Bible (JPN)
箴言 23:29 (JPN) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »