ਜ਼ਬੂਰ 63:1 PANIRV Phone Background Pictures

Best Christian iPhone Wallpaper with inspirational Bible quotes on beautiful images and backgrounds. Download ਜ਼ਬੂਰ 63:1 PANIRV mobile wallpapers with Bible verse quotes and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਜ਼ਬੂਰ 63:1 PANIRV Mobile Phone Wallpaper - ਦਾਊਦ ਦਾ ਭਜਨ, ਜਦੋਂ - Mobile Bible Verse Wallpaper

ਜ਼ਬੂਰ 63:1 PANIRV

ਦਾਊਦ ਦਾ ਭਜਨ, ਜਦੋਂ ਉਹ ਯਹੂਦਾਹ ਦੇ ਜੰਗਲ ਵਿੱਚ ਸੀ। ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਦਿਲ ਤੋਂ ਤੈਨੂੰ ਭਾਲਦਾ ਹਾਂ, ਮੇਰੀ ਜਾਨ ਤੇਰੀ ਤਿਹਾਈ ਹੈ, ਮੇਰਾ ਸਰੀਰ ਤੇਰੇ ਲਈ ਤਰਸਦਾ ਹੈ, ਸੁੱਕੀ ਅਤੇ ਬੰਜਰ ਧਰਤੀ ਵਿੱਚ ਜਿੱਥੇ ਪਾਣੀ ਨਹੀਂ ਹੈ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਜ਼ਬੂਰ 63:1 PANIRV Bible images with quotes are generated using nature scenery backgrounds and scenic photos.

Additional Bible Verse Images

Picture 02 - ਜ਼ਬੂਰ 63:1 PANIRV Mobile Phone Wallpaper - ਦਾਊਦ ਦਾ ਭਜਨ, ਜਦੋਂ - Mobile Bible Verse Wallpaper
View New Tab
Picture 03 - ਜ਼ਬੂਰ 63:1 PANIRV Mobile Phone Wallpaper - ਦਾਊਦ ਦਾ ਭਜਨ, ਜਦੋਂ - Mobile Bible Verse Wallpaper
View New Tab
Picture 04 - ਜ਼ਬੂਰ 63:1 PANIRV Mobile Phone Wallpaper - ਦਾਊਦ ਦਾ ਭਜਨ, ਜਦੋਂ - Mobile Bible Verse Wallpaper
View New Tab
Picture 05 - ਜ਼ਬੂਰ 63:1 PANIRV Mobile Phone Wallpaper - ਦਾਊਦ ਦਾ ਭਜਨ, ਜਦੋਂ - Mobile Bible Verse Wallpaper
View New Tab
Picture 06 - ਜ਼ਬੂਰ 63:1 PANIRV Mobile Phone Wallpaper - ਦਾਊਦ ਦਾ ਭਜਨ, ਜਦੋਂ - Mobile Bible Verse Wallpaper
View New Tab
Picture 07 - ਜ਼ਬੂਰ 63:1 PANIRV Mobile Phone Wallpaper - ਦਾਊਦ ਦਾ ਭਜਨ, ਜਦੋਂ - Mobile Bible Verse Wallpaper
View New Tab

ਜ਼ਬੂਰ 63:1 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਜ਼ਬੂਰ 63:1 PANIRV. Please click on any image below to navigate to that specific Bible verse page.

ਜ਼ਬੂਰ 143:6 PANIRV Bible Verse Image
ਜ਼ਬੂਰ 143:6 (PANIRV) »
ਮੈਂ ਆਪਣੇ ਹੱਥ ਤੇਰੀ ਵੱਲ ਅੱਡਦਾ ਹਾਂ, ਮੇਰੀ ਜਾਨ ਸੁੱਕੀ ਧਰਤੀ ਵਾਂਗੂੰ ਤੇਰੀ ਤਿਹਾਈ ਹੈ। ਸਲਹ।

ਜ਼ਬੂਰ 84:2 PANIRV Bible Verse Image
ਜ਼ਬੂਰ 84:2 (PANIRV) »
ਮੇਰਾ ਜੀਅ ਯਹੋਵਾਹ ਦੀਆਂ ਦਰਗਾਹਾਂ ਲਈ ਤਰਸਦਾ ਸਗੋਂ ਖੁੱਸਦਾ ਜਾਂਦਾ ਹੈ, ਮੇਰਾ ਤਨ-ਮਨ ਜਿਉਂਦੇ ਪਰਮੇਸ਼ੁਰ ਲਈ ਜੈਕਾਰਾ ਗਜਾਉਂਦਾ ਹੈ!

ਜ਼ਬੂਰ 42:1 PANIRV Bible Verse Image
ਜ਼ਬੂਰ 42:1 (PANIRV) »
ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਮਸ਼ਕੀਲ। ਜਿਵੇਂ ਹਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ, ਤਿਵੇਂ ਹੀ ਮੇਰਾ ਜੀਅ, ਹੇ ਪਰਮੇਸ਼ੁਰ ਤੇਰੇ ਲਈ ਤਰਸਦਾ ਹੈ।

ਖ਼ਰੋਜ 15:2 PANIRV Bible Verse Image
ਖ਼ਰੋਜ 15:2 (PANIRV) »
ਯਹੋਵਾਹ ਮੇਰਾ ਬਲ ਅਤੇ ਮੇਰਾ ਭਜਨ ਹੈ, ਉਹ ਮੇਰਾ ਛੁਟਕਾਰਾ ਹੋਇਆ ਹੈ, ਉਹ ਮੇਰਾ ਪਰਮੇਸ਼ੁਰ ਹੈ ਤੇ ਮੈਂ ਉਸ ਦੀ ਸੋਭਾ ਕਰਾਂਗਾ, ਉਹ ਮੇਰੇ ਪਿਤਾ ਦਾ ਪਰਮੇਸ਼ੁਰ ਹੈ ਤੇ ਮੈਂ ਉਸ ਦੀ ਵਡਿਆਈ ਕਰਾਂਗਾ।

ਪਰਕਾਸ਼ ਦੀ ਪੋਥੀ 7:16 PANIRV Bible Verse Image
ਪਰਕਾਸ਼ ਦੀ ਪੋਥੀ 7:16 (PANIRV) »
ਉਹ ਫੇਰ ਭੁੱਖੇ ਨਾ ਹੋਣਗੇ, ਨਾ ਫੇਰ ਤਿਹਾਏ ਹੋਣਗੇ, ਨਾ ਧੁੱਪ, ਨਾ ਕੋਈ ਲੂ ਉਹਨਾਂ ਉੱਤੇ ਪਵੇਗੀ,

ਮੱਤੀ 6:33 PANIRV Bible Verse Image
ਮੱਤੀ 6:33 (PANIRV) »
ਪਰ ਸਭ ਤੋਂ ਪਹਿਲਾਂ, ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਦੀ ਖੋਜ ਕਰੋ ਫਿਰ ਇਹ ਸਾਰੀਆਂ ਵਸਤਾਂ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ।

ਜ਼ਬੂਰ 5:3 PANIRV Bible Verse Image
ਜ਼ਬੂਰ 5:3 (PANIRV) »
ਹੇ ਯਹੋਵਾਹ, ਤੂੰ ਅੰਮ੍ਰਿਤ ਵੇਲੇ ਮੇਰੀ ਅਵਾਜ਼ ਸੁਣੇਗਾ, ਅੰਮ੍ਰਿਤ ਵੇਲੇ ਮੈਂ ਤੇਰੇ ਅੱਗੇ ਆਪਣੀ ਬੇਨਤੀ ਰੱਖਾਂਗਾ ਅਤੇ ਤੇਰੀ ਉਡੀਕ ਕਰਾਂਗਾ।

ਜ਼ਬੂਰ 91:2 PANIRV Bible Verse Image
ਜ਼ਬੂਰ 91:2 (PANIRV) »
ਮੈਂ ਯਹੋਵਾਹ ਦੇ ਵਿਖੇ ਆਖਾਂਗਾ, ਕਿ ਉਹ ਮੇਰੀ ਪਨਾਹ ਅਤੇ ਮੇਰਾ ਗੜ੍ਹ ਹੈ, ਮੇਰਾ ਪਰਮੇਸ਼ੁਰ ਜਿਹ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ।

ਜ਼ਬੂਰ 118:28 PANIRV Bible Verse Image
ਜ਼ਬੂਰ 118:28 (PANIRV) »
ਮੇਰਾ ਪਰਮੇਸ਼ੁਰ ਤੂੰ ਹੈਂ, ਮੈਂ ਤੇਰਾ ਧੰਨਵਾਦ ਕਰਾਂਗਾ। ਹੇ ਮੇਰੇ ਪਰਮੇਸ਼ੁਰ, ਮੈਂ ਤੇਰੀ ਬਜ਼ੁਰਗੀ ਕਰਾਂਗਾ।

ਜ਼ਬੂਰ 143:10 PANIRV Bible Verse Image
ਜ਼ਬੂਰ 143:10 (PANIRV) »
ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ, ਤੂੰ ਤਾਂ ਮੇਰਾ ਪਰਮੇਸ਼ੁਰ ਹੈਂ, ਤੇਰਾ ਆਤਮਾ ਨੇਕ ਹੈ, ਉਹ ਪੱਧਰੇ ਦੇਸ ਵਿੱਚ ਮੇਰੀ ਅਗਵਾਈ ਕਰੇ।

ਯਸਾਯਾਹ 41:18 PANIRV Bible Verse Image
ਯਸਾਯਾਹ 41:18 (PANIRV) »
ਮੈਂ ਨੰਗੀਆਂ ਚੋਟੀਆਂ ਉੱਤੇ ਨਦੀਆਂ, ਅਤੇ ਘਾਟੀਆਂ ਦੇ ਵਿਚਲੇ ਸੋਤੇ ਖੋਲ੍ਹਾਂਗਾ, ਮੈਂ ਉਜਾੜ ਨੂੰ ਪਾਣੀ ਦਾ ਤਲਾਬ, ਅਤੇ ਸੁੱਕੀ ਧਰਤੀ ਨੂੰ ਪਾਣੀ ਦੇ ਸੁੰਬ ਬਣਾਵਾਂਗਾ।

ਜ਼ਬੂਰ 119:81 PANIRV Bible Verse Image
ਜ਼ਬੂਰ 119:81 (PANIRV) »
ਮੇਰੀ ਜਾਨ ਤੇਰੀ ਮੁਕਤੀ ਲਈ ਖੁੱਸਦੀ ਹੈ, ਮੈਂ ਤੇਰੇ ਬਚਨ ਦੀ ਉਡੀਕ ਵਿੱਚ ਹਾਂ।

Available Bible Translations

American Standard Version (ASV)
Psalms 63:1 (ASV) »
King James Version (KJV)
Psalms 63:1 (KJV) »
GOD’S WORD® (GW)
Psalms 63:1 (GW) »
Berean Bible (BSB)
Psalms 63:1 (BSB) »
World English Bible (WEB)
Psalms 63:1 (WEB) »
French Bible (LSG)
Psaumes 63:1 (LSG) »
German Bible (LUTH1912)
Psalm 63:1 (LUTH1912) »
Hebrew Bible (HEB)
תהלים 63:1 (HEB) »
Portuguese Bible (BSL)
Salmos 63:1 (BSL) »
Vietnamese Bible (VIE)
Thánh Thi 63:1 (VIE) »
Spanish Bible (RVA)
Salmos 63:1 (RVA) »
Italian Bible (RIV)
Salmi 63:1 (RIV) »
Chinese Simplified (CUVS)
诗 篇 63:1 (CUVS) »
Chinese Traditional (CUVT)
詩 篇 63:1 (CUVT) »
Albanian Bible (ALB)
Psalmet 63:1 (ALB) »
Swedish Bible (SV1917)
Psaltaren 63:1 (SV1917) »
Ukrainian Bible (UKR)
Псалми 63:1 (UKR) »
Hungarian Bible (KAR)
Zsoltárok 63:1 (KAR) »
Bulgarian Bible (BULG)
Псалми 63:1 (BULG) »
Japanese Bible (JPN)
詩篇 63:1 (JPN) »
Norwegian Bible (NORSK)
Salmene 63:1 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »