ਆਮੋਸ 1:2 PANIRV Desktop Background Pictures

Christian Desktop Wallpapers with inspirational Bible quotes on beautiful images and backgrounds. Download ਆਮੋਸ 1:2 PANIRV computer desktop wallpapers with Bible verses and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਆਮੋਸ 1:2 PANIRV Desktop Wallpaper - ਉਸ ਨੇ ਕਿਹਾ, “ਯਹੋਵਾਹ - Desktop Bible Verse Wallpaper

ਆਮੋਸ 1:2 PANIRV

ਉਸ ਨੇ ਕਿਹਾ, “ਯਹੋਵਾਹ ਸੀਯੋਨ ਤੋਂ ਗੱਜੇਗਾ ਅਤੇ ਯਰੂਸ਼ਲਮ ਤੋਂ ਆਪਣਾ ਸ਼ਬਦ ਸੁਣਾਵੇਗਾ, ਤਾਂ ਚਰਵਾਹਿਆਂ ਦੀਆਂ ਚਾਰਗਾਹਾਂ ਸੋਗ ਕਰਨਗੀਆਂ ਅਤੇ ਕਰਮਲ ਦੀ ਚੋਟੀ ਸੁੱਕ ਜਾਵੇਗੀ।”

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਆਮੋਸ 1:2 PANIRV desktop wallpapers are generated using nature scenery backgrounds and scenic photos.

Additional Bible Verse Images

Picture 02 - ਆਮੋਸ 1:2 PANIRV Desktop Wallpaper - ਉਸ ਨੇ ਕਿਹਾ, “ਯਹੋਵਾਹ - Desktop Bible Verse Wallpaper
View New Tab
Picture 03 - ਆਮੋਸ 1:2 PANIRV Desktop Wallpaper - ਉਸ ਨੇ ਕਿਹਾ, “ਯਹੋਵਾਹ - Desktop Bible Verse Wallpaper
View New Tab
Picture 04 - ਆਮੋਸ 1:2 PANIRV Desktop Wallpaper - ਉਸ ਨੇ ਕਿਹਾ, “ਯਹੋਵਾਹ - Desktop Bible Verse Wallpaper
View New Tab
Picture 05 - ਆਮੋਸ 1:2 PANIRV Desktop Wallpaper - ਉਸ ਨੇ ਕਿਹਾ, “ਯਹੋਵਾਹ - Desktop Bible Verse Wallpaper
View New Tab
Picture 06 - ਆਮੋਸ 1:2 PANIRV Desktop Wallpaper - ਉਸ ਨੇ ਕਿਹਾ, “ਯਹੋਵਾਹ - Desktop Bible Verse Wallpaper
View New Tab
Picture 07 - ਆਮੋਸ 1:2 PANIRV Desktop Wallpaper - ਉਸ ਨੇ ਕਿਹਾ, “ਯਹੋਵਾਹ - Desktop Bible Verse Wallpaper
View New Tab

ਆਮੋਸ 1:2 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਆਮੋਸ 1:2 PANIRV. Please click on any image below to navigate to that specific Bible verse page.

ਯੋਏਲ 3:16 PANIRV Bible Verse Image
ਯੋਏਲ 3:16 (PANIRV) »
ਯਹੋਵਾਹ ਸੀਯੋਨ ਤੋਂ ਗੱਜੇਗਾ ਅਤੇ ਯਰੂਸ਼ਲਮ ਤੋਂ ਆਪਣੀ ਵੱਡੀ ਅਵਾਜ਼ ਸੁਣਾਵੇਗਾ, ਅਕਾਸ਼ ਅਤੇ ਧਰਤੀ ਕੰਬਣਗੇ ਪਰ ਯਹੋਵਾਹ ਆਪਣੀ ਪਰਜਾ ਲਈ ਪਨਾਹ ਅਤੇ ਇਸਰਾਏਲੀਆਂ ਲਈ ਗੜ੍ਹ ਹੋਵੇਗਾ।

ਆਮੋਸ 9:3 PANIRV Bible Verse Image
ਆਮੋਸ 9:3 (PANIRV) »
ਭਾਵੇਂ ਉਹ ਕਰਮਲ ਪਰਬਤ ਦੀ ਚੋਟੀ ਉੱਤੇ ਲੁੱਕ ਜਾਣ, ਉੱਥੋਂ ਵੀ ਮੈਂ ਉਨ੍ਹਾਂ ਨੂੰ ਲੱਭ ਕੇ ਫੜ੍ਹ ਲਵਾਂਗਾ, ਭਾਵੇਂ ਉਹ ਮੇਰੀ ਨਜ਼ਰ ਤੋਂ ਸਮੁੰਦਰ ਦੇ ਥੱਲੇ ਲੁੱਕ ਜਾਣ, ਉੱਥੇ ਵੀ ਮੈਂ ਸੱਪ ਨੂੰ ਹੁਕਮ ਦਿਆਂਗਾ ਅਤੇ ਉਹ ਉਨ੍ਹਾਂ ਨੂੰ ਡੱਸੇਗਾ!

ਯਿਰਮਿਯਾਹ 25:30 PANIRV Bible Verse Image
ਯਿਰਮਿਯਾਹ 25:30 (PANIRV) »
ਤੂੰ ਇਹਨਾਂ ਸਾਰੀਆਂ ਗੱਲਾਂ ਦਾ ਉਹਨਾਂ ਦੇ ਵਿਰੁੱਧ ਅਗੰਮ ਵਾਚੀਂ ਅਤੇ ਤੂੰ ਉਹਨਾਂ ਨੂੰ ਆਖ, - ਯਹੋਵਾਹ ਉਚਿਆਈ ਤੋਂ ਗੱਜੇਗਾ, ਅਤੇ ਆਪਣੇ ਪਵਿੱਤਰ ਨਿਵਾਸ ਤੋਂ ਆਪਣੀ ਅਵਾਜ਼ ਦੇਵੇਗਾ। ਉਹ ਬੜੇ ਜ਼ੋਰ ਨਾਲ ਆਪਣੀ ਚਰਾਂਦ ਉੱਤੇ ਗੱਜੇਗਾ, ਅਤੇ ਉਹਨਾਂ ਵਾਂਗੂੰ ਲਲਕਾਰੇਗਾ ਜਿਹੜੇ ਅੰਗੂਰਾਂ ਨੂੰ ਮਿੱਧਦੇ ਹਨ, ਧਰਤੀ ਦੇ ਸਾਰੇ ਵਸਨੀਕਾਂ ਦੇ ਵਿਰੁੱਧ।

ਯਿਰਮਿਯਾਹ 12:4 PANIRV Bible Verse Image
ਯਿਰਮਿਯਾਹ 12:4 (PANIRV) »
ਧਰਤੀ ਕਦੋਂ ਤੱਕ ਸੋਗ ਕਰੇ, ਅਤੇ ਹਰ ਪੈਲੀ ਦਾ ਸਾਗ ਪੱਤ ਕੁਮਲਾਇਆ ਰਹੇ? ਉਹਨਾਂ ਦੀ ਬਦੀ ਦੇ ਕਾਰਨ ਜਿਹੜੇ ਉਹ ਦੇ ਵਿੱਚ ਵੱਸਦੇ ਹਨ, ਪਸ਼ੂ ਅਤੇ ਪੰਛੀ ਹੂੰਝੇ ਗਏ ਹਨ, ਕਿਉਂ ਜੋ ਉਹਨਾਂ ਆਖਿਆ, ਉਹ ਸਾਡਾ ਅੰਤ ਨਾ ਵੇਖੇਗਾ।

ਯਸਾਯਾਹ 42:13 PANIRV Bible Verse Image
ਯਸਾਯਾਹ 42:13 (PANIRV) »
ਯਹੋਵਾਹ ਸੂਰਮੇ ਵਾਂਗੂੰ ਨਿੱਕਲੇਗਾ, ਉਹ ਯੋਧੇ ਵਾਂਗੂੰ ਆਪਣੀ ਅਣਖ ਨੂੰ ਉਭਾਰੇਗਾ, ਉਹ ਨਾਰਾ ਮਾਰੇਗਾ, ਉਹ ਕੂਕ ਮਾਰੇਗਾ, ਉਹ ਆਪਣੇ ਵੈਰੀਆਂ ਉੱਤੇ ਫ਼ਤਹ ਪਰਾਪਤ ਕਰੇਗਾ।

ਨਹੂਮ 1:4 PANIRV Bible Verse Image
ਨਹੂਮ 1:4 (PANIRV) »
ਉਹ ਸਮੁੰਦਰ ਨੂੰ ਝਿੜਕ ਕੇ ਉਸ ਨੂੰ ਸੁਕਾ ਦਿੰਦਾ ਹੈ, ਉਹ ਸਾਰੀਆਂ ਨਦੀਆਂ ਨੂੰ ਸੁਕਾ ਦਿੰਦਾ ਹੈ, ਬਾਸ਼ਾਨ ਅਤੇ ਕਰਮਲ ਕੁਮਲਾ ਜਾਂਦੇ ਹਨ ਅਤੇ ਲਬਾਨੋਨ ਦਾ ਫੁੱਲ ਮੁਰਝਾ ਜਾਂਦਾ ਹੈ।

ਆਮੋਸ 3:7 PANIRV Bible Verse Image
ਆਮੋਸ 3:7 (PANIRV) »
ਸੱਚ-ਮੁੱਚ ਪ੍ਰਭੂ ਯਹੋਵਾਹ ਆਪਣੇ ਸੇਵਕ ਨਬੀਆਂ ਉੱਤੇ ਆਪਣਾ ਭੇਤ ਪਰਗਟ ਕੀਤੇ ਬਿਨ੍ਹਾਂ ਕੋਈ ਕੰਮ ਨਹੀਂ ਕਰੇਗਾ।

ਯੋਏਲ 1:9 PANIRV Bible Verse Image
ਯੋਏਲ 1:9 (PANIRV) »
ਮੈਦੇ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਯਹੋਵਾਹ ਦੇ ਭਵਨ ਵਿੱਚ ਆਉਣੀਆਂ ਬੰਦ ਹੋ ਗਈਆਂ ਹਨ, ਯਹੋਵਾਹ ਦੇ ਜਾਜਕ ਅਤੇ ਸੇਵਕ ਵਿਰਲਾਪ ਕਰਦੇ ਹਨ।

ਆਮੋਸ 4:7 PANIRV Bible Verse Image
ਆਮੋਸ 4:7 (PANIRV) »
“ਸੋ ਮੈਂ ਵੀ ਤੁਹਾਡੇ ਤੋਂ ਮੀਂਹ ਨੂੰ ਰੋਕ ਰੱਖਿਆ, ਜਦ ਕਿ ਵਾਢੀ ਦੇ ਤਿੰਨ ਮਹੀਨੇ ਰਹਿ ਗਏ ਸਨ, ਮੈਂ ਇੱਕ ਸ਼ਹਿਰ ਉੱਤੇ ਮੀਂਹ ਵਰ੍ਹਾਇਆ ਅਤੇ ਦੂਜੇ ਸ਼ਹਿਰ ਉੱਤੇ ਨਾ ਵਰ੍ਹਾਇਆ, ਇੱਕ ਖੇਤ ਉੱਤੇ ਵਰਖਾ ਪਈ ਅਤੇ ਜਿਸ ਖੇਤ ਉੱਤੇ ਵਰਖਾ ਨਾ ਪਈ ਉਹ ਸੁੱਕ ਗਿਆ।

ਯੋਏਲ 2:11 PANIRV Bible Verse Image
ਯੋਏਲ 2:11 (PANIRV) »
ਯਹੋਵਾਹ ਆਪਣੀ ਅਵਾਜ਼ ਆਪਣੀ ਫੌਜ ਦੇ ਸਾਹਮਣੇ ਗਜਾਉਂਦਾ ਹੈ, ਕਿਉਂ ਜੋ ਉਹ ਦੀ ਛਾਉਣੀ ਬਹੁਤ ਹੀ ਵੱਡੀ ਹੈ, ਜੋ ਉਹ ਦਾ ਹੁਕਮ ਮੰਨਦਾ ਹੈ ਉਹ ਬਲਵਾਨ ਹੈ, ਕਿਉਂ ਜੋ ਯਹੋਵਾਹ ਦਾ ਦਿਨ ਮਹਾਨ ਅਤੇ ਭਿਆਨਕ ਹੈ! ਕੌਣ ਉਸ ਨੂੰ ਸਹਿ ਸਕਦਾ ਹੈ?

ਯੋਏਲ 1:16 PANIRV Bible Verse Image
ਯੋਏਲ 1:16 (PANIRV) »
ਕੀ ਸਾਡੇ ਵੇਖਦਿਆਂ ਭੋਜਨ ਵਸਤਾਂ ਨਾਸ ਨਹੀਂ ਹੋ ਗਈਆਂ, ਅਤੇ ਅਨੰਦ ਅਤੇ ਖੁਸ਼ੀ ਸਾਡੇ ਪਰਮੇਸ਼ੁਰ ਦੇ ਭਵਨ ਤੋਂ ਮੁੱਕ ਨਹੀਂ ਗਿਆ?

ਹੋਸ਼ੇਆ 13:8 PANIRV Bible Verse Image
ਹੋਸ਼ੇਆ 13:8 (PANIRV) »
ਮੈਂ ਰਿੱਛਣੀ ਵਾਂਗੂੰ ਜਿਹ ਦੇ ਬੱਚੇ ਗੁਆਚ ਗਏ ਹੋਣ ਉਹਨਾਂ ਦੇ ਦਿਲ ਦਾ ਪੜਦਾ ਪਾੜ ਸੁੱਟਾਂਗਾ, ਮੈਂ ਸ਼ੇਰਨੀ ਵਾਂਗੂੰ ਉੱਥੇ ਉਹਨਾਂ ਨੂੰ ਖਾ ਜਾਂਵਾਂਗਾ, ਰੜ ਦੇ ਦਰਿੰਦੇ ਉਹਨਾਂ ਨੂੰ ਨੋਚ ਲੈਣਗੇ।

Available Bible Translations

American Standard Version (ASV)
Amos 1:2 (ASV) »
King James Version (KJV)
Amos 1:2 (KJV) »
GOD’S WORD® (GW)
Amos 1:2 (GW) »
Berean Bible (BSB)
Amos 1:2 (BSB) »
World English Bible (WEB)
Amos 1:2 (WEB) »
French Bible (LSG)
Amos 1:2 (LSG) »
German Bible (LUTH1912)
Amos 1:2 (LUTH1912) »
Hindi Bible (HINIRV)
आमोस 1:2 (HINIRV) »
Bengali Bible (BENIRV)
আমোচ 1:2 (BENIRV) »
Marathi Bible (MARIRV)
आमोस 1:2 (MARIRV) »
Gujarati Bible (GUJIRV)
આમોસ 1:2 (GUJIRV) »
Hebrew Bible (HEB)
עמוס 1:2 (HEB) »
Portuguese Bible (BSL)
Amós 1:2 (BSL) »
Vietnamese Bible (VIE)
A-mốt 1:2 (VIE) »
Spanish Bible (RVA)
Amós 1:2 (RVA) »
Italian Bible (RIV)
Amos 1:2 (RIV) »
Chinese Simplified (CUVS)
阿 摩 司 书 1:2 (CUVS) »
Chinese Traditional (CUVT)
阿 摩 司 書 1:2 (CUVT) »
Albanian Bible (ALB)
Amosi 1:2 (ALB) »
Swedish Bible (SV1917)
Amos 1:2 (SV1917) »
Russian Bible (RUSV)
Амос 1:2 (RUSV) »
Ukrainian Bible (UKR)
Амос 1:2 (UKR) »
Hungarian Bible (KAR)
Ámos 1:2 (KAR) »
Bulgarian Bible (BULG)
Амос 1:2 (BULG) »
Japanese Bible (JPN)
アモス書 1:2 (JPN) »
Norwegian Bible (NORSK)
Amos 1:2 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »