ਹਿਜ਼ਕੀਏਲ 37:24 PANIRV Desktop Background Pictures

Christian Desktop Wallpapers with inspirational Bible quotes on beautiful images and backgrounds. Download ਹਿਜ਼ਕੀਏਲ 37:24 PANIRV computer desktop wallpapers with Bible verses and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਹਿਜ਼ਕੀਏਲ 37:24 PANIRV Desktop Wallpaper - ਮੇਰਾ ਦਾਸ ਦਾਊਦ - Desktop Bible Verse Wallpaper

ਹਿਜ਼ਕੀਏਲ 37:24 PANIRV

ਮੇਰਾ ਦਾਸ ਦਾਊਦ ਉਹਨਾਂ ਉੱਤੇ ਰਾਜਾ ਹੋਵੇਗਾ ਅਤੇ ਉਹਨਾਂ ਸਾਰਿਆਂ ਦਾ ਇੱਕੋ ਹੀ ਆਜੜੀ ਹੋਵੇਗਾ। ਉਹ ਮੇਰੇ ਹੁਕਮਾਂ ਵਿੱਚ ਚੱਲਣਗੇ ਅਤੇ ਮੇਰੀਆਂ ਬਿਧੀਆਂ ਨੂੰ ਮੰਨ ਕੇ ਉਹਨਾਂ ਦੀ ਪਾਲਣਾ ਕਰਨਗੇ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਹਿਜ਼ਕੀਏਲ 37:24 PANIRV desktop wallpapers are generated using nature scenery backgrounds and scenic photos.

Additional Bible Verse Images

Picture 02 - ਹਿਜ਼ਕੀਏਲ 37:24 PANIRV Desktop Wallpaper - ਮੇਰਾ ਦਾਸ ਦਾਊਦ - Desktop Bible Verse Wallpaper
View New Tab
Picture 03 - ਹਿਜ਼ਕੀਏਲ 37:24 PANIRV Desktop Wallpaper - ਮੇਰਾ ਦਾਸ ਦਾਊਦ - Desktop Bible Verse Wallpaper
View New Tab
Picture 04 - ਹਿਜ਼ਕੀਏਲ 37:24 PANIRV Desktop Wallpaper - ਮੇਰਾ ਦਾਸ ਦਾਊਦ - Desktop Bible Verse Wallpaper
View New Tab
Picture 05 - ਹਿਜ਼ਕੀਏਲ 37:24 PANIRV Desktop Wallpaper - ਮੇਰਾ ਦਾਸ ਦਾਊਦ - Desktop Bible Verse Wallpaper
View New Tab
Picture 06 - ਹਿਜ਼ਕੀਏਲ 37:24 PANIRV Desktop Wallpaper - ਮੇਰਾ ਦਾਸ ਦਾਊਦ - Desktop Bible Verse Wallpaper
View New Tab
Picture 07 - ਹਿਜ਼ਕੀਏਲ 37:24 PANIRV Desktop Wallpaper - ਮੇਰਾ ਦਾਸ ਦਾਊਦ - Desktop Bible Verse Wallpaper
View New Tab

ਹਿਜ਼ਕੀਏਲ 37:24 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਹਿਜ਼ਕੀਏਲ 37:24 PANIRV. Please click on any image below to navigate to that specific Bible verse page.

ਹਿਜ਼ਕੀਏਲ 34:23 PANIRV Bible Verse Image
ਹਿਜ਼ਕੀਏਲ 34:23 (PANIRV) »
ਮੈਂ ਉਹਨਾਂ ਲਈ ਇੱਕ ਆਜੜੀ ਕਾਇਮ ਕਰਾਂਗਾ ਅਤੇ ਉਹ ਉਹਨਾਂ ਨੂੰ ਚਾਰੇਗਾ ਅਰਥਾਤ ਮੇਰਾ ਦਾਸ ਦਾਊਦ, ਉਹ ਹੀ ਉਹਨਾਂ ਨੂੰ ਚਾਰੇਗਾ ਅਤੇ ਉਹੀ ਉਹਨਾਂ ਦਾ ਆਜੜੀ ਹੋਵੇਗਾ।

ਹੋਸ਼ੇਆ 3:5 PANIRV Bible Verse Image
ਹੋਸ਼ੇਆ 3:5 (PANIRV) »
ਇਸ ਤੋਂ ਬਾਅਦ ਇਸਰਾਏਲੀ ਮੁੜਨਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਅਤੇ ਦਾਊਦ ਆਪਣੇ ਰਾਜਾ ਨੂੰ ਭਾਲਣਗੇ। ਆਖਰੀ ਦਿਨਾਂ ਵਿੱਚ ਯਹੋਵਾਹ ਅਤੇ ਉਹ ਦੀ ਭਲਿਆਈ ਵੱਲ ਭੈਅ ਮੰਨ ਕੇ ਮੁੜਨਗੇ।

ਹਿਜ਼ਕੀਏਲ 36:27 PANIRV Bible Verse Image
ਹਿਜ਼ਕੀਏਲ 36:27 (PANIRV) »
ਮੈਂ ਆਤਮਾ ਤੁਹਾਡੇ ਵਿੱਚ ਦਿਆਂਗਾ ਅਤੇ ਤੁਹਾਨੂੰ ਆਪਣੀਆਂ ਬਿਧੀਆਂ ਉੱਤੇ ਚਲਾਵਾਂਗਾ। ਤੁਸੀਂ ਮੇਰੇ ਨਿਆਂਵਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਤੇ ਅਮਲ ਕਰੋਗੇ।

ਯਸਾਯਾਹ 40:11 PANIRV Bible Verse Image
ਯਸਾਯਾਹ 40:11 (PANIRV) »
ਉਹ ਅਯਾਲੀ ਵਾਂਗੂੰ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਉਹਨਾਂ ਨੂੰ ਲਈ ਫਿਰੇਗਾ, ਅਤੇ ਦੁੱਧ ਚੁੰਘਾਉਣ ਵਾਲੀਆਂ ਨੂੰ ਹੌਲੀ-ਹੌਲੀ ਤੋਰੇਗਾ।

ਹਿਜ਼ਕੀਏਲ 37:25 PANIRV Bible Verse Image
ਹਿਜ਼ਕੀਏਲ 37:25 (PANIRV) »
ਉਹ ਉਸ ਦੇਸ ਵਿੱਚ ਜਿਹੜਾ ਮੈਂ ਆਪਣੇ ਦਾਸ ਯਾਕੂਬ ਨੂੰ ਦਿੱਤਾ ਸੀ, ਜਿਸ ਵਿੱਚ ਤੁਹਾਡੇ ਪਿਉ-ਦਾਦੇ ਵੱਸਦੇ ਸਨ, ਵੱਸਣਗੇ ਅਤੇ ਉਹ, ਉਹਨਾਂ ਦੀ ਸੰਤਾਨ ਅਤੇ ਉਹਨਾਂ ਦੀ ਸੰਤਾਨ ਦੀ ਸੰਤਾਨ ਸਦਾ ਤੱਕ ਉਸ ਵਿੱਚ ਸਦਾ ਲਈ ਵੱਸਣਗੇ। ਮੇਰਾ ਦਾਸ ਦਾਊਦ ਸਦਾ ਲਈ ਉਹਨਾਂ ਦਾ ਰਾਜਕੁਮਾਰ ਹੋਵੇਗਾ।

ਯਿਰਮਿਯਾਹ 30:9 PANIRV Bible Verse Image
ਯਿਰਮਿਯਾਹ 30:9 (PANIRV) »
ਪਰ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ, ਅਤੇ ਦਾਊਦ ਆਪਣੇ ਰਾਜਾ ਦੀ, ਜਿਹ ਨੂੰ ਮੈਂ ਉਹਨਾਂ ਲਈ ਖੜਾ ਕਰਾਂਗਾ ਟਹਿਲ ਕਰਨਗੇ।

ਯਿਰਮਿਯਾਹ 23:5 PANIRV Bible Verse Image
ਯਿਰਮਿਯਾਹ 23:5 (PANIRV) »
ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਦਾਊਦ ਲਈ ਇੱਕ ਧਰਮੀ ਸ਼ਾਖ ਖੜੀ ਕਰਾਂਗਾ। ਉਹ ਰਾਜਾ ਹੋ ਕੇ ਰਾਜ ਕਰੇਗਾ ਅਤੇ ਬੁੱਧਵਾਨ ਹੋਵੇਗਾ ਅਤੇ ਦੇਸ ਵਿੱਚ ਇਨਸਾਫ਼ ਅਤੇ ਧਰਮ ਦੇ ਕੰਮ ਕਰੇਗਾ

ਇਬਰਾਨੀ 13:20 PANIRV Bible Verse Image
ਇਬਰਾਨੀ 13:20 (PANIRV) »
ਹੁਣ ਸ਼ਾਂਤੀ ਦਾਤਾ ਪਰਮੇਸ਼ੁਰ ਜਿਹੜਾ ਭੇਡਾਂ ਦੇ ਵੱਡੇ ਅਯਾਲੀ ਅਰਥਾਤ ਸਾਡੇ ਪ੍ਰਭੂ ਯਿਸੂ ਨੂੰ ਸਦੀਪਕ ਨੇਮ ਦੇ ਲਹੂ ਨਾਲ ਮੁਰਦਿਆਂ ਵਿੱਚੋਂ ਉੱਠਾ ਲਿਆਇਆ

ਯੂਹੰਨਾ 10:11 PANIRV Bible Verse Image
ਯੂਹੰਨਾ 10:11 (PANIRV) »
ਮੈਂ ਚੰਗਾ ਅਯਾਲੀ ਹਾਂ। ਇੱਕ ਚੰਗਾ ਅਯਾਲੀ ਭੇਡਾਂ ਦੀ ਖਾਤਰ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਹੈ।

1 ਕੁਰਿੰਥੀਆਂ 11:2 PANIRV Bible Verse Image
1 ਕੁਰਿੰਥੀਆਂ 11:2 (PANIRV) »
ਅਤੇ ਜਿਸ ਪ੍ਰਕਾਰ ਮੈਂ ਤੁਹਾਨੂੰ ਰੀਤਾਂ ਸੌਂਪੀਆਂ, ਉਸੇ ਪ੍ਰਕਾਰ ਤੁਸੀਂ ਉਨ੍ਹਾਂ ਨੂੰ ਫੜ੍ਹੀ ਰੱਖਦੇ ਹੋ।

ਅਫ਼ਸੀਆਂ 4:4 PANIRV Bible Verse Image
ਅਫ਼ਸੀਆਂ 4:4 (PANIRV) »
ਇੱਕੋ ਦੇਹੀ ਅਤੇ ਇੱਕੋ ਆਤਮਾ ਹੈ ਜਿਵੇਂ ਤੁਸੀਂ ਵੀ ਆਪਣੀ ਬੁਲਾਹਟ ਦੀ ਇੱਕੋ ਆਸ ਵਿੱਚ ਸੱਦੇ ਗਏ!

ਅਸਤਸਨਾ 30:6 PANIRV Bible Verse Image
ਅਸਤਸਨਾ 30:6 (PANIRV) »
ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅਤੇ ਤੁਹਾਡੇ ਵੰਸ਼ ਦੇ ਦਿਲ ਦੀ ਸੁੰਨਤ ਕਰੇਗਾ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਪ੍ਰੇਮ ਰੱਖੋ, ਤਾਂ ਜੋ ਤੁਸੀਂ ਜੀਉਂਦੇ ਰਹੋ।

Available Bible Translations

American Standard Version (ASV)
Ezekiel 37:24 (ASV) »
King James Version (KJV)
Ezekiel 37:24 (KJV) »
GOD’S WORD® (GW)
Ezekiel 37:24 (GW) »
Berean Bible (BSB)
Ezekiel 37:24 (BSB) »
World English Bible (WEB)
Ezekiel 37:24 (WEB) »
French Bible (LSG)
Ézéchiel 37:24 (LSG) »
German Bible (LUTH1912)
Hesekiel 37:24 (LUTH1912) »
Portuguese Bible (BSL)
Ezequiel 37:24 (BSL) »
Vietnamese Bible (VIE)
Ê-xê-ki-ên 37:24 (VIE) »
Spanish Bible (RVA)
Ezequiel 37:24 (RVA) »
Italian Bible (RIV)
Ezechiele 37:24 (RIV) »
Chinese Simplified (CUVS)
以 西 结 书 37:24 (CUVS) »
Chinese Traditional (CUVT)
以 西 結 書 37:24 (CUVT) »
Albanian Bible (ALB)
Ezekieli 37:24 (ALB) »
Swedish Bible (SV1917)
Hesekiel 37:24 (SV1917) »
Hungarian Bible (KAR)
Ezékiel 37:24 (KAR) »
Bulgarian Bible (BULG)
Езекил 37:24 (BULG) »
Norwegian Bible (NORSK)
Esekiel 37:24 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »