ਹਿਜ਼ਕੀਏਲ 38:19 PANIRV Desktop Background Pictures

Christian Desktop Wallpapers with inspirational Bible quotes on beautiful images and backgrounds. Download ਹਿਜ਼ਕੀਏਲ 38:19 PANIRV computer desktop wallpapers with Bible verses and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਹਿਜ਼ਕੀਏਲ 38:19 PANIRV Desktop Wallpaper - ਕਿਉਂ ਜੋ ਮੈਂ ਆਪਣੀ - Desktop Bible Verse Wallpaper

ਹਿਜ਼ਕੀਏਲ 38:19 PANIRV

ਕਿਉਂ ਜੋ ਮੈਂ ਆਪਣੀ ਅਣਖ ਅਤੇ ਕਹਿਰ ਦੀ ਅੱਗ ਵਿੱਚ ਬੋਲਿਆ ਹਾਂ, ਕਿ ਜ਼ਰੂਰ ਉਸ ਦਿਨ ਇਸਰਾਏਲ ਦੀ ਭੂਮੀ ਤੇ ਵੱਡਾ ਭੂਚਾਲ ਆਵੇਗਾ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਹਿਜ਼ਕੀਏਲ 38:19 PANIRV desktop wallpapers are generated using nature scenery backgrounds and scenic photos.

Additional Bible Verse Images

Picture 02 - ਹਿਜ਼ਕੀਏਲ 38:19 PANIRV Desktop Wallpaper - ਕਿਉਂ ਜੋ ਮੈਂ ਆਪਣੀ - Desktop Bible Verse Wallpaper
View New Tab
Picture 03 - ਹਿਜ਼ਕੀਏਲ 38:19 PANIRV Desktop Wallpaper - ਕਿਉਂ ਜੋ ਮੈਂ ਆਪਣੀ - Desktop Bible Verse Wallpaper
View New Tab
Picture 04 - ਹਿਜ਼ਕੀਏਲ 38:19 PANIRV Desktop Wallpaper - ਕਿਉਂ ਜੋ ਮੈਂ ਆਪਣੀ - Desktop Bible Verse Wallpaper
View New Tab
Picture 05 - ਹਿਜ਼ਕੀਏਲ 38:19 PANIRV Desktop Wallpaper - ਕਿਉਂ ਜੋ ਮੈਂ ਆਪਣੀ - Desktop Bible Verse Wallpaper
View New Tab
Picture 06 - ਹਿਜ਼ਕੀਏਲ 38:19 PANIRV Desktop Wallpaper - ਕਿਉਂ ਜੋ ਮੈਂ ਆਪਣੀ - Desktop Bible Verse Wallpaper
View New Tab
Picture 07 - ਹਿਜ਼ਕੀਏਲ 38:19 PANIRV Desktop Wallpaper - ਕਿਉਂ ਜੋ ਮੈਂ ਆਪਣੀ - Desktop Bible Verse Wallpaper
View New Tab

ਹਿਜ਼ਕੀਏਲ 38:19 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਹਿਜ਼ਕੀਏਲ 38:19 PANIRV. Please click on any image below to navigate to that specific Bible verse page.

ਹੱਜਈ 2:6 PANIRV Bible Verse Image
ਹੱਜਈ 2:6 (PANIRV) »
ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਮੈਂ ਫੇਰ ਅਕਾਸ਼, ਧਰਤੀ ਅਤੇ ਜਲ-ਥਲ ਨੂੰ ਹਿਲਾ ਦਿਆਂਗਾ।

ਪਰਕਾਸ਼ ਦੀ ਪੋਥੀ 16:18 PANIRV Bible Verse Image
ਪਰਕਾਸ਼ ਦੀ ਪੋਥੀ 16:18 (PANIRV) »
ਅਤੇ ਬਿਜਲੀ ਦੀਆਂ ਲਿਸ਼ਕਾਂ ਅਤੇ ਆਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ, ਅਤੇ ਅਜਿਹਾ ਵੱਡਾ ਭੂਚਾਲ ਆਇਆ ਕਿ ਧਰਤੀ ਉੱਤੇ ਜਦੋਂ ਦੇ ਮਨੁੱਖ ਹੋਏ ਐਡਾ ਵੱਡਾ ਅਤੇ ਭਾਰਾ ਭੂਚਾਲ ਕਦੇ ਨਹੀਂ ਸੀ ਆਇਆ!

ਹਿਜ਼ਕੀਏਲ 5:13 PANIRV Bible Verse Image
ਹਿਜ਼ਕੀਏਲ 5:13 (PANIRV) »
ਇਸ ਤਰ੍ਹਾਂ ਮੇਰਾ ਕ੍ਰੋਧ ਪੂਰਾ ਹੋਵੇਗਾ, ਤਦ ਮੇਰਾ ਗੁੱਸਾ ਉਹਨਾਂ ਉੱਤੋਂ ਸ਼ਾਂਤ ਹੋ ਜਾਵੇਗਾ ਅਤੇ ਮੈਨੂੰ ਸ਼ਾਂਤੀ ਹੋਵੇਗੀ। ਜਦੋਂ ਮੈਂ ਉਹਨਾਂ ਉੱਤੇ ਆਪਣਾ ਕਹਿਰ ਪੂਰਾ ਕਰਾਂਗਾ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਨੇ ਆਪਣੀ ਅਣਖ ਨਾਲ ਇਹ ਸਭ ਕੁਝ ਆਖਿਆ ਸੀ।

ਯੋਏਲ 3:16 PANIRV Bible Verse Image
ਯੋਏਲ 3:16 (PANIRV) »
ਯਹੋਵਾਹ ਸੀਯੋਨ ਤੋਂ ਗੱਜੇਗਾ ਅਤੇ ਯਰੂਸ਼ਲਮ ਤੋਂ ਆਪਣੀ ਵੱਡੀ ਅਵਾਜ਼ ਸੁਣਾਵੇਗਾ, ਅਕਾਸ਼ ਅਤੇ ਧਰਤੀ ਕੰਬਣਗੇ ਪਰ ਯਹੋਵਾਹ ਆਪਣੀ ਪਰਜਾ ਲਈ ਪਨਾਹ ਅਤੇ ਇਸਰਾਏਲੀਆਂ ਲਈ ਗੜ੍ਹ ਹੋਵੇਗਾ।

ਅਸਤਸਨਾ 29:20 PANIRV Bible Verse Image
ਅਸਤਸਨਾ 29:20 (PANIRV) »
ਯਹੋਵਾਹ ਉਸ ਨੂੰ ਮਾਫ਼ ਨਹੀਂ ਕਰੇਗਾ ਪਰ ਯਹੋਵਾਹ ਦਾ ਕ੍ਰੋਧ ਅਤੇ ਉਸ ਦੀ ਅਣਖ ਦਾ ਧੂੰਆਂ ਉਸ ਮਨੁੱਖ ਉੱਤੇ ਸੁਲਗੇਗਾ ਅਤੇ ਸਾਰੇ ਸਰਾਪ ਜਿਹੜੇ ਇਸ ਪੁਸਤਕ ਵਿੱਚ ਲਿਖੇ ਹਨ, ਉਸ ਉੱਤੇ ਆ ਪੈਣਗੇ ਅਤੇ ਯਹੋਵਾਹ ਉਸ ਦਾ ਨਾਮ ਅਕਾਸ਼ ਦੇ ਹੇਠੋਂ ਮਿਟਾ ਦੇਵੇਗਾ।

ਪਰਕਾਸ਼ ਦੀ ਪੋਥੀ 16:20 PANIRV Bible Verse Image
ਪਰਕਾਸ਼ ਦੀ ਪੋਥੀ 16:20 (PANIRV) »
ਅਤੇ ਹਰੇਕ ਟਾਪੂ ਭੱਜ ਗਿਆ ਅਤੇ ਪਹਾੜਾਂ ਦਾ ਪਤਾ ਨਾ ਲੱਗਾ।

ਇਬਰਾਨੀ 12:26 PANIRV Bible Verse Image
ਇਬਰਾਨੀ 12:26 (PANIRV) »
ਜਿਹ ਦੇ ਸ਼ਬਦ ਨੇ ਉਸ ਵੇਲੇ ਧਰਤੀ ਨੂੰ ਹਿਲਾ ਦਿੱਤਾ ਪਰ ਹੁਣ ਉਹ ਨੇ ਇਹ ਕਹਿ ਕੇ ਬਚਨ ਦਿੱਤਾ ਹੈ ਭਈ ਫੇਰ ਇੱਕ ਵਾਰੀ ਮੈਂ ਕੇਵਲ ਧਰਤੀ ਨੂੰ ਹੀ ਨਹੀਂ ਸਗੋਂ ਅਕਾਸ਼ ਨੂੰ ਵੀ ਹਿਲਾ ਦਿਆਂਗਾ।

ਜ਼ਕਰਯਾਹ 1:14 PANIRV Bible Verse Image
ਜ਼ਕਰਯਾਹ 1:14 (PANIRV) »
ਫੇਰ ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਮੈਨੂੰ ਕਿਹਾ, ਪੁਕਾਰ ਕੇ ਕਹਿ ਕਿ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਯਰੂਸ਼ਲਮ ਲਈ ਮੈਨੂੰ ਅਣਖ ਹੈ ਅਤੇ ਸੀਯੋਨ ਲਈ ਵੱਡੀ ਅਣਖ ਹੈ,

ਹੱਜਈ 2:21 PANIRV Bible Verse Image
ਹੱਜਈ 2:21 (PANIRV) »
ਯਹੂਦਾਹ ਦੇ ਹਾਕਮ ਜ਼ਰੂੱਬਾਬਲ ਨੂੰ ਆਖ ਕਿ ਮੈਂ ਅਕਾਸ਼ ਅਤੇ ਧਰਤੀ ਨੂੰ ਹਿਲਾਵਾਂਗਾ,

ਯੋਏਲ 2:18 PANIRV Bible Verse Image
ਯੋਏਲ 2:18 (PANIRV) »
ਤਦ ਯਹੋਵਾਹ ਆਪਣੇ ਦੇਸ਼ ਲਈ ਅਣਖੀ ਹੋਇਆ ਅਤੇ ਆਪਣੀ ਪਰਜਾ ਉੱਤੇ ਤਰਸ ਖਾਧਾ।

ਹਿਜ਼ਕੀਏਲ 39:25 PANIRV Bible Verse Image
ਹਿਜ਼ਕੀਏਲ 39:25 (PANIRV) »
ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੁਣ ਮੈਂ ਯਾਕੂਬ ਨੂੰ ਗੁਲਾਮੀ ਤੋਂ ਫੇਰ ਲਿਆਵਾਂਗਾ ਅਤੇ ਇਸਰਾਏਲ ਦੇ ਸਾਰੇ ਘਰਾਣੇ ਤੇ ਤਰਸ ਖਾਵਾਂਗਾ। ਮੈਂ ਆਪਣੇ ਪਵਿੱਤਰ ਨਾਮ ਦੇ ਲਈ ਅਣਖੀ ਹੋਵਾਂਗਾ।

ਯਸਾਯਾਹ 42:13 PANIRV Bible Verse Image
ਯਸਾਯਾਹ 42:13 (PANIRV) »
ਯਹੋਵਾਹ ਸੂਰਮੇ ਵਾਂਗੂੰ ਨਿੱਕਲੇਗਾ, ਉਹ ਯੋਧੇ ਵਾਂਗੂੰ ਆਪਣੀ ਅਣਖ ਨੂੰ ਉਭਾਰੇਗਾ, ਉਹ ਨਾਰਾ ਮਾਰੇਗਾ, ਉਹ ਕੂਕ ਮਾਰੇਗਾ, ਉਹ ਆਪਣੇ ਵੈਰੀਆਂ ਉੱਤੇ ਫ਼ਤਹ ਪਰਾਪਤ ਕਰੇਗਾ।

Available Bible Translations

American Standard Version (ASV)
Ezekiel 38:19 (ASV) »
King James Version (KJV)
Ezekiel 38:19 (KJV) »
GOD’S WORD® (GW)
Ezekiel 38:19 (GW) »
Berean Bible (BSB)
Ezekiel 38:19 (BSB) »
World English Bible (WEB)
Ezekiel 38:19 (WEB) »
French Bible (LSG)
Ézéchiel 38:19 (LSG) »
German Bible (LUTH1912)
Hesekiel 38:19 (LUTH1912) »
Portuguese Bible (BSL)
Ezequiel 38:19 (BSL) »
Vietnamese Bible (VIE)
Ê-xê-ki-ên 38:19 (VIE) »
Spanish Bible (RVA)
Ezequiel 38:19 (RVA) »
Italian Bible (RIV)
Ezechiele 38:19 (RIV) »
Chinese Simplified (CUVS)
以 西 结 书 38:19 (CUVS) »
Chinese Traditional (CUVT)
以 西 結 書 38:19 (CUVT) »
Albanian Bible (ALB)
Ezekieli 38:19 (ALB) »
Swedish Bible (SV1917)
Hesekiel 38:19 (SV1917) »
Hungarian Bible (KAR)
Ezékiel 38:19 (KAR) »
Bulgarian Bible (BULG)
Езекил 38:19 (BULG) »
Norwegian Bible (NORSK)
Esekiel 38:19 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »