ਇਬਰਾਨੀ 13:18 PANIRV Desktop Background Pictures

Christian Desktop Wallpapers with inspirational Bible quotes on beautiful images and backgrounds. Download ਇਬਰਾਨੀ 13:18 PANIRV computer desktop wallpapers with Bible verses and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਇਬਰਾਨੀ 13:18 PANIRV Desktop Wallpaper - ਸਾਡੇ ਲਈ ਪ੍ਰਾਰਥਨਾ - Desktop Bible Verse Wallpaper

ਇਬਰਾਨੀ 13:18 PANIRV

ਸਾਡੇ ਲਈ ਪ੍ਰਾਰਥਨਾ ਕਰੋ, ਕਿਉਂ ਜੋ ਸਾਨੂੰ ਵਿਸ਼ਵਾਸ ਹੈ ਕਿ ਸਾਡਾ ਵਿਵੇਕ ਸ਼ੁੱਧ ਹੈ ਅਤੇ ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਇਬਰਾਨੀ 13:18 PANIRV desktop wallpapers are generated using nature scenery backgrounds and scenic photos.

Additional Bible Verse Images

Picture 02 - ਇਬਰਾਨੀ 13:18 PANIRV Desktop Wallpaper - ਸਾਡੇ ਲਈ ਪ੍ਰਾਰਥਨਾ - Desktop Bible Verse Wallpaper
View New Tab
Picture 03 - ਇਬਰਾਨੀ 13:18 PANIRV Desktop Wallpaper - ਸਾਡੇ ਲਈ ਪ੍ਰਾਰਥਨਾ - Desktop Bible Verse Wallpaper
View New Tab
Picture 04 - ਇਬਰਾਨੀ 13:18 PANIRV Desktop Wallpaper - ਸਾਡੇ ਲਈ ਪ੍ਰਾਰਥਨਾ - Desktop Bible Verse Wallpaper
View New Tab
Picture 05 - ਇਬਰਾਨੀ 13:18 PANIRV Desktop Wallpaper - ਸਾਡੇ ਲਈ ਪ੍ਰਾਰਥਨਾ - Desktop Bible Verse Wallpaper
View New Tab
Picture 06 - ਇਬਰਾਨੀ 13:18 PANIRV Desktop Wallpaper - ਸਾਡੇ ਲਈ ਪ੍ਰਾਰਥਨਾ - Desktop Bible Verse Wallpaper
View New Tab
Picture 07 - ਇਬਰਾਨੀ 13:18 PANIRV Desktop Wallpaper - ਸਾਡੇ ਲਈ ਪ੍ਰਾਰਥਨਾ - Desktop Bible Verse Wallpaper
View New Tab

ਇਬਰਾਨੀ 13:18 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਇਬਰਾਨੀ 13:18 PANIRV. Please click on any image below to navigate to that specific Bible verse page.

1 ਥੱਸਲੁਨੀਕੀਆਂ 5:25 PANIRV Bible Verse Image
1 ਥੱਸਲੁਨੀਕੀਆਂ 5:25 (PANIRV) »
ਹੇ ਭਰਾਵੋ, ਸਾਡੇ ਲਈ ਪ੍ਰਾਰਥਨਾ ਕਰੋ।

2 ਥੱਸਲੁਨੀਕੀਆਂ 3:1 PANIRV Bible Verse Image
2 ਥੱਸਲੁਨੀਕੀਆਂ 3:1 (PANIRV) »
ਅੰਤ ਵਿੱਚ, ਹੇ ਭਰਾਵੋ, ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪ੍ਰਭੂ ਦਾ ਉਪਦੇਸ਼ ਤੇਜੀ ਨਾਲ ਫ਼ੈਲੇ ਅਤੇ ਮਹਿਮਾ ਪਾਵੇ ਜਿਵੇਂ ਕਿ ਤੁਹਾਡੇ ਵਿੱਚ ਹੋਇਆ।

ਰੋਮੀਆਂ 15:30 PANIRV Bible Verse Image
ਰੋਮੀਆਂ 15:30 (PANIRV) »
ਹੁਣ ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਅਨੁਸਾਰ ਅਤੇ ਆਤਮਾ ਦੇ ਪਿਆਰ ਦੇ ਅਨੁਸਾਰ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਅੱਗੇ ਮੇਰੇ ਲਈ ਪ੍ਰਾਰਥਨਾ ਕਰਨ ਵਿੱਚ ਮੇਰੇ ਨਾਲ ਜਤਨ ਕਰੋ।

1 ਤਿਮੋਥਿਉਸ 1:5 PANIRV Bible Verse Image
1 ਤਿਮੋਥਿਉਸ 1:5 (PANIRV) »
ਪਰ ਆਗਿਆ ਦਾ ਮੇਲ ਉਹ ਪਿਆਰ ਹੈ ਜਿਹੜਾ ਸ਼ੁੱਧ ਮਨ ਅਤੇ ਸਾਫ਼ ਵਿਵੇਕ ਅਤੇ ਨਿਸ਼ਕਪਟ ਵਿਸ਼ਵਾਸ ਤੋਂ ਹੁੰਦਾ ਹੈ।

ਕੁਲੁੱਸੀਆਂ 4:3 PANIRV Bible Verse Image
ਕੁਲੁੱਸੀਆਂ 4:3 (PANIRV) »
ਨਾਲੇ ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪਰਮੇਸ਼ੁਰ ਸਾਡੇ ਲਈ ਬਾਣੀ ਦਾ ਬੂਹਾ ਖੋਲ੍ਹੇ ਤਾਂ ਜੋ ਅਸੀਂ ਮਸੀਹ ਦੇ ਭੇਤ ਦਾ ਵਰਨਣ ਕਰੀਏ ਜਿਸ ਦੇ ਕਾਰਨ ਮੈਂ ਕੈਦ ਵਿੱਚ ਹਾਂ l

ਅਫ਼ਸੀਆਂ 6:19 PANIRV Bible Verse Image
ਅਫ਼ਸੀਆਂ 6:19 (PANIRV) »
ਅਤੇ ਮੇਰੇ ਲਈ ਵੀ, ਜਦ ਆਪਣਾ ਮੂੰਹ ਖੋਲ੍ਹਾਂ ਤਾਂ ਅਜਿਹਾ ਬਚਨ ਮੈਨੂੰ ਦਿੱਤਾ ਜਾਵੇ ਕਿ ਮੈਂ ਦਲੇਰੀ ਨਾਲ ਖੁਸ਼ਖਬਰੀ ਦਾ ਭੇਤ ਪਰਗਟ ਕਰਾਂ ਜਿਹ ਦੇ ਲਈ ਮੈਂ ਸੰਗਲਾਂ ਨਾਲ ਜਕੜਿਆ ਹੋਇਆ ਰਾਜਦੂਤ ਹਾਂ।

1 ਪਤਰਸ 3:16 PANIRV Bible Verse Image
1 ਪਤਰਸ 3:16 (PANIRV) »
ਅਤੇ ਵਿਵੇਕ ਨੂੰ ਸ਼ੁੱਧ ਰੱਖੋ ਤਾਂ ਜੋ ਉਹ ਜਿਹੜੇ ਤੁਹਾਡੀ ਸ਼ੁਭ ਚਾਲ ਨੂੰ ਜੋ ਮਸੀਹ ਵਿੱਚ ਹੈ ਬੁਰਾ ਆਖਦੇ ਹਨ, ਸੋ ਜਿਸ ਗੱਲ ਵਿੱਚ ਉਹ ਤੁਹਾਡੇ ਵਿਰੁੱਧ ਬੋਲਦੇ ਹਨ, ਉਹ ਸ਼ਰਮਿੰਦੇ ਹੋ ਜਾਣ

1 ਪਤਰਸ 3:21 PANIRV Bible Verse Image
1 ਪਤਰਸ 3:21 (PANIRV) »
ਇਹ ਬਪਤਿਸਮੇ ਨੂੰ ਦਰਸਾਉਂਦਾ ਹੈ ਜੋ ਹੁਣ ਤੁਹਾਨੂੰ ਵੀ ਯਿਸੂ ਮਸੀਹ ਦੇ ਜੀ ਉੱਠਣ ਦੇ ਕਾਰਨ ਬਚਾਉਂਦਾ ਹੈ, ਇਹ ਸਰੀਰ ਦੀ ਮੈਲ਼ ਧੋਣਾ ਨਹੀਂ ਪਰ ਸ਼ੁੱਧ ਮਨ ਨਾਲ ਪਰਮੇਸ਼ੁਰ ਨੂੰ ਖੋਜਣਾ ਹੈ।

ਰਸੂਲਾਂ ਦੇ ਕਰਤੱਬ 24:16 PANIRV Bible Verse Image
ਰਸੂਲਾਂ ਦੇ ਕਰਤੱਬ 24:16 (PANIRV) »
ਮੈਂ ਆਪ ਵੀ ਇਸ ਵਿੱਚ ਯਤਨ ਕਰਦਾ ਹਾਂ ਜੋ ਪਰਮੇਸ਼ੁਰ ਅਤੇ ਮਨੁੱਖਾਂ ਦੇ ਸਾਹਮਣੇ ਕਦੇ ਮੇਰਾ ਮਨ ਮੈਨੂੰ ਦੋਸ਼ੀ ਨਾ ਠਹਿਰਾਵੇ।

ਰਸੂਲਾਂ ਦੇ ਕਰਤੱਬ 23:1 PANIRV Bible Verse Image
ਰਸੂਲਾਂ ਦੇ ਕਰਤੱਬ 23:1 (PANIRV) »
ਤਦ ਪੌਲੁਸ ਨੇ ਸਭਾ ਵੱਲ ਧਿਆਨ ਲਾ ਕੇ ਕਿਹਾ, ਹੇ ਭਰਾਵੋ, ਮੈਂ ਅੱਜ ਤੱਕ ਪੂਰੀ ਨੇਕ ਨੀਅਤ ਨਾਲ ਪਰਮੇਸ਼ੁਰ ਦੇ ਅੱਗੇ ਚੱਲਦਾ ਰਿਹਾ ਹਾਂ।

1 ਪਤਰਸ 2:12 PANIRV Bible Verse Image
1 ਪਤਰਸ 2:12 (PANIRV) »
ਅਤੇ ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ ਤਾਂ ਕਿ ਜਿਸ ਗੱਲ ਵਿੱਚ ਉਹ ਤੁਹਾਨੂੰ ਬੁਰਾ ਮੰਨ ਕੇ ਤੁਹਾਡੇ ਵਿਰੁੱਧ ਬੋਲਦੇ ਹਨ, ਉਹ ਤੁਹਾਡੇ ਚੰਗੇ ਕੰਮਾਂ ਦੇ ਕਾਰਨ ਪਰਮੇਸ਼ੁਰ ਦੀ ਵਡਿਆਈ ਕਰਨ ਜਿਸ ਦਿਨ ਉਹਨਾਂ ਉੱਤੇ ਦਯਾ ਦ੍ਰਿਸ਼ਟੀ ਹੋਵੇ l

1 ਥੱਸਲੁਨੀਕੀਆਂ 4:12 PANIRV Bible Verse Image
1 ਥੱਸਲੁਨੀਕੀਆਂ 4:12 (PANIRV) »
ਕਿ ਤੁਸੀਂ ਬਾਹਰਲਿਆਂ ਲੋਕਾਂ ਦੇ ਸਾਹਮਣੇ ਸਦਭਾਵਨਾ ਨਾਲ ਚਲੋ ਤਾਂ ਜੋ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇ।

Available Bible Translations

American Standard Version (ASV)
Hebrews 13:18 (ASV) »
King James Version (KJV)
Hebrews 13:18 (KJV) »
GOD’S WORD® (GW)
Hebrews 13:18 (GW) »
Berean Bible (BSB)
Hebrews 13:18 (BSB) »
World English Bible (WEB)
Hebrews 13:18 (WEB) »
French Bible (LSG)
Hébreux 13:18 (LSG) »
German Bible (LUTH1912)
Hebräer 13:18 (LUTH1912) »
Portuguese Bible (BSL)
Hebreus 13:18 (BSL) »
Vietnamese Bible (VIE)
Hê-bơ-rơ 13:18 (VIE) »
Spanish Bible (RVA)
Hebreos 13:18 (RVA) »
Italian Bible (RIV)
Ebrei 13:18 (RIV) »
Chinese Simplified (CUVS)
希 伯 来 书 13:18 (CUVS) »
Chinese Traditional (CUVT)
希 伯 來 書 13:18 (CUVT) »
Albanian Bible (ALB)
Hebrenjve 13:18 (ALB) »
Swedish Bible (SV1917)
Hebreerbrevet 13:18 (SV1917) »
Russian Bible (RUSV)
Евреям 13:18 (RUSV) »
Ukrainian Bible (UKR)
євреїв 13:18 (UKR) »
Hungarian Bible (KAR)
Zsidók 13:18 (KAR) »
Bulgarian Bible (BULG)
Евреи 13:18 (BULG) »
Norwegian Bible (NORSK)
Hebreerne 13:18 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »