ਜ਼ਬੂਰ 72:11 PANIRV Desktop Background Pictures

Christian Desktop Wallpapers with inspirational Bible quotes on beautiful images and backgrounds. Download ਜ਼ਬੂਰ 72:11 PANIRV computer desktop wallpapers with Bible verses and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਜ਼ਬੂਰ 72:11 PANIRV Desktop Wallpaper - ਸਗੋਂ ਸਾਰੇ ਰਾਜੇ ਉਹ - Desktop Bible Verse Wallpaper

ਜ਼ਬੂਰ 72:11 PANIRV

ਸਗੋਂ ਸਾਰੇ ਰਾਜੇ ਉਹ ਦੇ ਅੱਗੇ ਮੱਥਾ ਟੇਕਣਗੇ, ਸਾਰੀਆਂ ਕੌਮਾਂ ਉਸ ਦੀ ਸੇਵਾ ਕਰਨਗੀਆਂ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਜ਼ਬੂਰ 72:11 PANIRV desktop wallpapers are generated using nature scenery backgrounds and scenic photos.

Additional Bible Verse Images

Picture 02 - ਜ਼ਬੂਰ 72:11 PANIRV Desktop Wallpaper - ਸਗੋਂ ਸਾਰੇ ਰਾਜੇ ਉਹ - Desktop Bible Verse Wallpaper
View New Tab
Picture 03 - ਜ਼ਬੂਰ 72:11 PANIRV Desktop Wallpaper - ਸਗੋਂ ਸਾਰੇ ਰਾਜੇ ਉਹ - Desktop Bible Verse Wallpaper
View New Tab
Picture 04 - ਜ਼ਬੂਰ 72:11 PANIRV Desktop Wallpaper - ਸਗੋਂ ਸਾਰੇ ਰਾਜੇ ਉਹ - Desktop Bible Verse Wallpaper
View New Tab
Picture 05 - ਜ਼ਬੂਰ 72:11 PANIRV Desktop Wallpaper - ਸਗੋਂ ਸਾਰੇ ਰਾਜੇ ਉਹ - Desktop Bible Verse Wallpaper
View New Tab
Picture 06 - ਜ਼ਬੂਰ 72:11 PANIRV Desktop Wallpaper - ਸਗੋਂ ਸਾਰੇ ਰਾਜੇ ਉਹ - Desktop Bible Verse Wallpaper
View New Tab
Picture 07 - ਜ਼ਬੂਰ 72:11 PANIRV Desktop Wallpaper - ਸਗੋਂ ਸਾਰੇ ਰਾਜੇ ਉਹ - Desktop Bible Verse Wallpaper
View New Tab

ਜ਼ਬੂਰ 72:11 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਜ਼ਬੂਰ 72:11 PANIRV. Please click on any image below to navigate to that specific Bible verse page.

ਪਰਕਾਸ਼ ਦੀ ਪੋਥੀ 11:15 PANIRV Bible Verse Image
ਪਰਕਾਸ਼ ਦੀ ਪੋਥੀ 11:15 (PANIRV) »
ਫੇਰ ਸੱਤਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਸਵਰਗ ਵਿੱਚ ਵੱਡੀ ਅਵਾਜ਼ ਇਹ ਆਖਦਿਆਂ ਸੁਣੀ - ਸੰਸਾਰ ਦਾ ਰਾਜ ਸਾਡੇ ਪ੍ਰਭੂ ਦਾ ਅਤੇ ਉਹ ਦੇ ਮਸੀਹ ਦਾ ਹੋ ਗਿਆ ਹੈ, ਅਤੇ ਉਹ ਜੁੱਗੋ-ਜੁੱਗ ਰਾਜ ਕਰੇਗਾ!

ਜ਼ਬੂਰ 86:9 PANIRV Bible Verse Image
ਜ਼ਬੂਰ 86:9 (PANIRV) »
ਹੇ ਪ੍ਰਭੂ, ਓਹ ਸਾਰੀਆਂ ਕੌਮਾਂ ਜਿਨ੍ਹਾਂ ਨੂੰ ਤੂੰ ਸਾਜਿਆ, ਆਣ ਕੇ ਤੇਰੇ ਅੱਗੇ ਮੱਥਾ ਟੇਕਣਗੀਆਂ, ਅਤੇ ਤੇਰੇ ਨਾਮ ਨੂੰ ਵਡਿਆਉਣਗੀਆਂ।

ਯਸਾਯਾਹ 49:22 PANIRV Bible Verse Image
ਯਸਾਯਾਹ 49:22 (PANIRV) »
ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, ਵੇਖੋ, ਮੈਂ ਆਪਣੇ ਹੱਥ ਕੌਮਾਂ ਲਈ ਉਠਾਵਾਂਗਾ, ਅਤੇ ਲੋਕਾਂ ਲਈ ਆਪਣਾ ਝੰਡਾ ਉੱਚਾ ਕਰਾਂਗਾ, ਅਤੇ ਉਹ ਤੇਰੇ ਪੁੱਤਰਾਂ ਨੂੰ ਕੁੱਛੜ ਚੁੱਕੀ ਲਿਆਉਣਗੇ, ਅਤੇ ਤੇਰੀਆਂ ਧੀਆਂ ਮੋਢਿਆਂ ਉੱਤੇ ਚੁੱਕੀਆਂ ਜਾਣਗੀਆਂ।

ਪਰਕਾਸ਼ ਦੀ ਪੋਥੀ 17:14 PANIRV Bible Verse Image
ਪਰਕਾਸ਼ ਦੀ ਪੋਥੀ 17:14 (PANIRV) »
ਇਹ ਲੇਲੇ ਨਾਲ ਯੁੱਧ ਕਰਨਗੇ ਅਤੇ ਲੇਲਾ ਉਹਨਾਂ ਉੱਤੇ ਜਿੱਤ ਪਾਵੇਗਾ, ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ, ਅਤੇ ਉਹ ਦੇ ਨਾਲ ਉਹ ਵੀ ਜਿਹੜੇ ਸੱਦੇ ਹੋਏ, ਚੁਣੇ ਹੋਏ ਅਤੇ ਵਫ਼ਾਦਾਰ ਹਨ।

ਪਰਕਾਸ਼ ਦੀ ਪੋਥੀ 21:26 PANIRV Bible Verse Image
ਪਰਕਾਸ਼ ਦੀ ਪੋਥੀ 21:26 (PANIRV) »
ਅਤੇ ਉਹ ਕੌਮਾਂ ਦਾ ਪ੍ਰਤਾਪ ਅਤੇ ਮਾਣ ਉਸ ਵਿੱਚ ਲਿਆਉਣਗੇ।

ਯਸਾਯਾਹ 54:5 PANIRV Bible Verse Image
ਯਸਾਯਾਹ 54:5 (PANIRV) »
ਤੇਰਾ ਪਤੀ ਤਾਂ ਤੇਰਾ ਕਰਤਾਰ ਹੈ, ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ। ਤੇਰਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ, ਉਹ ਸਾਰੀ ਧਰਤੀ ਦਾ ਪਰਮੇਸ਼ੁਰ ਸੱਦਿਆ ਜਾਵੇਗਾ।

ਜ਼ਬੂਰ 138:4 PANIRV Bible Verse Image
ਜ਼ਬੂਰ 138:4 (PANIRV) »
ਹੇ ਯਹੋਵਾਹ, ਧਰਤੀ ਦੇ ਸਾਰੇ ਰਾਜੇ ਤੇਰਾ ਧੰਨਵਾਦ ਕਰਨਗੇ, ਕਿਉਂ ਜੋ ਉਨ੍ਹਾਂ ਨੇ ਤੇਰੇ ਸੁੱਖ ਦਿਆਂ ਵਾਕਾਂ ਨੂੰ ਸੁਣਿਆ ਹੈ,

ਯਸਾਯਾਹ 49:7 PANIRV Bible Verse Image
ਯਸਾਯਾਹ 49:7 (PANIRV) »
ਯਹੋਵਾਹ ਇਸਰਾਏਲ ਦਾ ਛੁਟਕਾਰਾ ਦੇਣ ਵਾਲਾ ਅਤੇ ਉਹ ਦਾ ਪਵਿੱਤਰ ਪੁਰਖ, ਉਸ ਨੂੰ ਜਿਸ ਨੂੰ ਤੁੱਛ ਜਾਣਿਆ ਜਾਂਦਾ ਹੈ, ਜਿਹੜਾ ਕੌਮਾਂ ਲਈ ਘਿਣਾਉਣਾ ਹੈ ਅਤੇ ਉਸ ਹਾਕਮਾਂ ਦੇ ਦਾਸ ਨੂੰ ਇਹ ਆਖਦਾ ਹੈ, - ਰਾਜੇ ਤੈਨੂੰ ਵੇਖਣਗੇ ਤੇ ਉੱਠਣਗੇ, ਹਾਕਮ ਵੀ ਅਤੇ ਉਹ ਮੱਥਾ ਟੇਕਣਗੇ, ਇਹ ਯਹੋਵਾਹ ਦੇ ਕਾਰਨ ਹੋਵੇਗਾ ਜੋ ਵਫ਼ਾਦਾਰ ਹੈ, ਇਸਰਾਏਲ ਦੇ ਪਵਿੱਤਰ ਪੁਰਖ ਦੇ ਕਾਰਨ ਜਿਸ ਨੇ ਤੈਨੂੰ ਚੁਣਿਆ ਹੈ।

ਰੋਮੀਆਂ 11:25 PANIRV Bible Verse Image
ਰੋਮੀਆਂ 11:25 (PANIRV) »
ਹੁਣ ਹੇ ਭਰਾਵੋ, ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਤੁਸੀਂ ਆਪਣੀ ਜਾਂਚ ਵਿੱਚ ਸਿਆਣੇ ਬਣ ਬੈਠੋਂ, ਮੈਂ ਚਾਹੁੰਦਾ ਹਾਂ ਜੋ ਤੁਸੀਂ ਇਸ ਭੇਤ ਤੋਂ ਅਣਜਾਣ ਨਾ ਰਹੋ, ਕਿਉਂ ਜੋ ਕੁਝ ਕਠੋਰਤਾ ਇਸਰਾਏਲ ਉੱਤੇ ਆਣ ਪਈ ਅਤੇ ਪਈ ਰਹੇਗੀ ਜਿੰਨਾਂ ਚਿਰ ਪਰਾਈਆਂ ਕੌਮਾਂ ਦੀ ਭਰਪੂਰੀ ਨਾ ਹੋ ਲਵੇ।

ਪਰਕਾਸ਼ ਦੀ ਪੋਥੀ 21:24 PANIRV Bible Verse Image
ਪਰਕਾਸ਼ ਦੀ ਪੋਥੀ 21:24 (PANIRV) »
ਅਤੇ ਕੌਮਾਂ ਉਹ ਦੇ ਚਾਨਣ ਦੇ ਆਸਰੇ ਫਿਰਨਗੀਆਂ ਅਤੇ ਧਰਤੀ ਦੇ ਰਾਜੇ ਆਪਣਾ ਪ੍ਰਤਾਪ ਉਸ ਵਿੱਚ ਲਿਆਉਣਗੇ।

ਯਸਾਯਾਹ 11:9 PANIRV Bible Verse Image
ਯਸਾਯਾਹ 11:9 (PANIRV) »
ਮੇਰੇ ਸਾਰੇ ਪਵਿੱਤਰ ਪਰਬਤ ਵਿੱਚ ਨਾ ਕੋਈ ਦੁੱਖ ਦੇਵੇਗਾ, ਨਾ ਨਾਸ ਕਰੇਗਾ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਅਜਿਹੀ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਹੈ।

ਪਰਕਾਸ਼ ਦੀ ਪੋਥੀ 20:1 PANIRV Bible Verse Image
ਪਰਕਾਸ਼ ਦੀ ਪੋਥੀ 20:1 (PANIRV) »
ਮੈਂ ਇੱਕ ਦੂਤ ਨੂੰ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਸਵਰਗ ਤੋਂ ਉੱਤਰਦੇ ਵੇਖਿਆ।

Available Bible Translations

American Standard Version (ASV)
Psalms 72:11 (ASV) »
King James Version (KJV)
Psalms 72:11 (KJV) »
GOD’S WORD® (GW)
Psalms 72:11 (GW) »
Berean Bible (BSB)
Psalms 72:11 (BSB) »
World English Bible (WEB)
Psalms 72:11 (WEB) »
French Bible (LSG)
Psaumes 72:11 (LSG) »
German Bible (LUTH1912)
Psalm 72:11 (LUTH1912) »
Hebrew Bible (HEB)
תהלים 72:11 (HEB) »
Portuguese Bible (BSL)
Salmos 72:11 (BSL) »
Vietnamese Bible (VIE)
Thánh Thi 72:11 (VIE) »
Spanish Bible (RVA)
Salmos 72:11 (RVA) »
Italian Bible (RIV)
Salmi 72:11 (RIV) »
Chinese Simplified (CUVS)
诗 篇 72:11 (CUVS) »
Chinese Traditional (CUVT)
詩 篇 72:11 (CUVT) »
Albanian Bible (ALB)
Psalmet 72:11 (ALB) »
Swedish Bible (SV1917)
Psaltaren 72:11 (SV1917) »
Ukrainian Bible (UKR)
Псалми 72:11 (UKR) »
Hungarian Bible (KAR)
Zsoltárok 72:11 (KAR) »
Bulgarian Bible (BULG)
Псалми 72:11 (BULG) »
Japanese Bible (JPN)
詩篇 72:11 (JPN) »
Norwegian Bible (NORSK)
Salmene 72:11 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »