ਹਿਜ਼ਕੀਏਲ 41:1 PANIRV 4K Bible Verse Pictures

Christian 4K Wallpapers with inspirational Bible verse quotes on beautiful images and backgrounds. Download ਹਿਜ਼ਕੀਏਲ 41:1 PANIRV ultra hd wallpapers with Bible verses and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਹਿਜ਼ਕੀਏਲ 41:1 PANIRV 4K Wallpaper - ਤਦ ਉਹ ਮਨੁੱਖ ਮੈਨੂੰ - 4K Wallpaper Bible Verse

ਹਿਜ਼ਕੀਏਲ 41:1 PANIRV

ਤਦ ਉਹ ਮਨੁੱਖ ਮੈਨੂੰ ਹੈਕਲ ਵਿੱਚ ਲਿਆਇਆ ਅਤੇ ਥੰਮਾਂ ਨੂੰ ਮਿਣਿਆ, ਛੇ ਹੱਥ ਦੀ ਚੌੜਾਈ ਇੱਕ ਪਾਸੇ ਅਤੇ ਛੇ ਹੱਥ ਦੀ ਚੌੜਾਈ ਦੂਜੇ ਪਾਸੇ, ਇਹੀ ਡੇਰੇ ਦੀ ਚੌੜਾਈ ਸੀ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

Ezekiel 41:1 PANIRV Ultra HD Christian Wallpapers are generated using nature scenery backgrounds and scenic photos.

Additional Bible Verse Images

Picture 02 - ਹਿਜ਼ਕੀਏਲ 41:1 PANIRV 4K Wallpaper - ਤਦ ਉਹ ਮਨੁੱਖ ਮੈਨੂੰ - 4K Wallpaper Bible Verse
View New Tab
Picture 03 - ਹਿਜ਼ਕੀਏਲ 41:1 PANIRV 4K Wallpaper - ਤਦ ਉਹ ਮਨੁੱਖ ਮੈਨੂੰ - 4K Wallpaper Bible Verse
View New Tab
Picture 04 - ਹਿਜ਼ਕੀਏਲ 41:1 PANIRV 4K Wallpaper - ਤਦ ਉਹ ਮਨੁੱਖ ਮੈਨੂੰ - 4K Wallpaper Bible Verse
View New Tab
Picture 05 - ਹਿਜ਼ਕੀਏਲ 41:1 PANIRV 4K Wallpaper - ਤਦ ਉਹ ਮਨੁੱਖ ਮੈਨੂੰ - 4K Wallpaper Bible Verse
View New Tab
Picture 06 - ਹਿਜ਼ਕੀਏਲ 41:1 PANIRV 4K Wallpaper - ਤਦ ਉਹ ਮਨੁੱਖ ਮੈਨੂੰ - 4K Wallpaper Bible Verse
View New Tab
Picture 07 - ਹਿਜ਼ਕੀਏਲ 41:1 PANIRV 4K Wallpaper - ਤਦ ਉਹ ਮਨੁੱਖ ਮੈਨੂੰ - 4K Wallpaper Bible Verse
View New Tab

ਹਿਜ਼ਕੀਏਲ 41:1 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਹਿਜ਼ਕੀਏਲ 41:1 PANIRV. Please click on any image below to navigate to that specific Bible verse page.

ਹਿਜ਼ਕੀਏਲ 40:2 PANIRV Bible Verse Image
ਹਿਜ਼ਕੀਏਲ 40:2 (PANIRV) »
ਉਹ ਮੈਨੂੰ ਪਰਮੇਸ਼ੁਰ ਦੇ ਦਰਸ਼ਣਾਂ ਵਿੱਚ ਇਸਰਾਏਲ ਦੇ ਦੇਸ ਵਿੱਚ ਲੈ ਆਇਆ ਅਤੇ ਉਹ ਨੇ ਮੈਨੂੰ ਇੱਕ ਵੱਡੇ ਉੱਚੇ ਪਰਬਤ ਉੱਤੇ ਉਤਾਰਿਆ। ਉਸੇ ਉੱਤੇ ਦੱਖਣ ਵੱਲ ਜਾਣੋ ਇੱਕ ਸ਼ਹਿਰ ਦਾ ਅਕਾਰ ਸੀ।

ਹਿਜ਼ਕੀਏਲ 40:17 PANIRV Bible Verse Image
ਹਿਜ਼ਕੀਏਲ 40:17 (PANIRV) »
ਫੇਰ ਉਹ ਮੈਨੂੰ ਬਾਹਰ ਦੇ ਵੇਹੜੇ ਵਿੱਚ ਲੈ ਗਿਆ ਅਤੇ ਵੇਖੋ, ਕੋਠੜੀਆਂ ਸਨ ਅਤੇ ਚਾਰੇ ਪਾਸੇ ਵੇਹੜੇ ਵਿੱਚ ਫਰਸ਼ ਲੱਗਾ ਹੋਇਆ ਸੀ। ਉਸ ਫਰਸ਼ ਉੱਤੇ ਤੀਹ ਕੋਠੜੀਆਂ ਸਨ।

ਹਿਜ਼ਕੀਏਲ 41:23 PANIRV Bible Verse Image
ਹਿਜ਼ਕੀਏਲ 41:23 (PANIRV) »
ਹੈਕਲ ਅਤੇ ਪਵਿੱਤਰ ਸਥਾਨ ਦੇ ਦੋ ਦਰਵਾਜ਼ੇ ਸਨ।

1 ਰਾਜਿਆਂ 6:2 PANIRV Bible Verse Image
1 ਰਾਜਿਆਂ 6:2 (PANIRV) »
ਉਹ ਭਵਨ ਜਿਹੜਾ ਸੁਲੇਮਾਨ ਪਾਤਸ਼ਾਹ ਨੇ ਯਹੋਵਾਹ ਲਈ ਬਣਾਇਆ ਉਸ ਦੀ ਲੰਬਾਈ ਸੱਠ ਹੱਥ, ਚੁੜਾਈ ਵੀਹ ਹੱਥ ਅਤੇ ਉਚਾਈ ਤੀਹ ਹੱਥ ਸੀ।

ਪਰਕਾਸ਼ ਦੀ ਪੋਥੀ 21:3 PANIRV Bible Verse Image
ਪਰਕਾਸ਼ ਦੀ ਪੋਥੀ 21:3 (PANIRV) »
ਅਤੇ ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਕਿ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਉਹਨਾਂ ਨਾਲ ਡੇਰਾ ਕਰੇਗਾ ਅਤੇ ਉਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਉਹਨਾਂ ਦਾ ਪਰਮੇਸ਼ੁਰ ਹੋ ਕੇ ਉਹਨਾਂ ਦੇ ਨਾਲ ਰਹੇਗਾ।

ਪਰਕਾਸ਼ ਦੀ ਪੋਥੀ 3:12 PANIRV Bible Verse Image
ਪਰਕਾਸ਼ ਦੀ ਪੋਥੀ 3:12 (PANIRV) »
ਜਿਹੜਾ ਜਿੱਤਣ ਵਾਲਾ ਹੈ, ਉਸ ਨੂੰ ਮੈਂ ਆਪਣੇ ਪਰਮੇਸ਼ੁਰ ਦੀ ਹੈਕਲ ਵਿੱਚ ਇੱਕ ਥੰਮ੍ਹ ਬਣਾਵਾਂਗਾ ਅਤੇ ਉਹ ਫੇਰ ਕਦੇ ਬਾਹਰ ਨਾ ਜਾਵੇਗਾ। ਮੈਂ ਆਪਣੇ ਪਰਮੇਸ਼ੁਰ ਦਾ ਨਾਮ, ਆਪਣੇ ਪਰਮੇਸ਼ੁਰ ਦੀ ਨਗਰੀ ਨਵਾਂ ਯਰੂਸ਼ਲਮ ਦਾ ਨਾਮ ਜਿਹੜੀ ਪਰਮੇਸ਼ੁਰ ਵੱਲੋਂ ਸਵਰਗ ਵਿੱਚੋਂ ਉੱਤਰਦੀ ਹੈ ਅਤੇ ਆਪਣਾ ਨਵਾਂ ਨਾਮ ਉਸ ਉੱਤੇ ਲਿਖਾਂਗਾ।

ਪਰਕਾਸ਼ ਦੀ ਪੋਥੀ 11:1 PANIRV Bible Verse Image
ਪਰਕਾਸ਼ ਦੀ ਪੋਥੀ 11:1 (PANIRV) »
ਡੰਡੇ ਵਰਗਾ ਇੱਕ ਕਾਨਾ ਮੈਨੂੰ ਦਿੱਤਾ ਗਿਆ ਅਤੇ ਇਹ ਬਚਨ ਹੋਇਆ ਕਿ ਉੱਠ, ਪਰਮੇਸ਼ੁਰ ਦੀ ਹੈਕਲ, ਜਗਵੇਦੀ ਅਤੇ ਉਹਨਾਂ ਨੂੰ ਜਿਹੜੇ ਉੱਥੇ ਬੰਦਗੀ ਕਰਦੇ ਹਨ ਮਿਣ ਲੈ।

1 ਪਤਰਸ 2:5 PANIRV Bible Verse Image
1 ਪਤਰਸ 2:5 (PANIRV) »
ਤੁਸੀਂ ਆਪ ਵੀ ਜਿਉਂਦੇ ਪੱਥਰਾਂ ਦੇ ਵਾਂਗੂੰ ਇੱਕ ਆਤਮਿਕ ਘਰ ਬਣਦੇ ਜਾਂਦੇ ਹੋ ਤਾਂ ਕਿ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਉਹ ਆਤਮਿਕ ਬਲੀਦਾਨ ਚੜਾਓ, ਜਿਹੜੇ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਨੂੰ ਚੰਗੇ ਲੱਗਦੇ ਹਨ l

ਅਫ਼ਸੀਆਂ 2:20 PANIRV Bible Verse Image
ਅਫ਼ਸੀਆਂ 2:20 (PANIRV) »
ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣਾਏ ਗਏ ਹੋ ਜਿਹ ਦੇ ਖੂੰਜੇ ਦਾ ਪੱਥਰ ਆਪ ਮਸੀਹ ਯਿਸੂ ਹੈ!

ਜ਼ਕਰਯਾਹ 6:12 PANIRV Bible Verse Image
ਜ਼ਕਰਯਾਹ 6:12 (PANIRV) »
ਅਤੇ ਤੂੰ ਉਹ ਨੂੰ ਆਖ ਕਿ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ ਕਿ ਦੇਖੋ, ਇੱਕ ਪੁਰਖ ਜਿਹ ਦਾ ਨਾਮ ਸ਼ਾਖ ਹੈ, ਉਹ ਆਪਣੇ ਥਾਂ ਤੋਂ ਸ਼ਾਖਾਂ ਦੇਵੇਗਾ ਅਤੇ ਯਹੋਵਾਹ ਦੀ ਹੈਕਲ ਨੂੰ ਬਣਾਵੇਗਾ।

ਹਿਜ਼ਕੀਏਲ 41:21 PANIRV Bible Verse Image
ਹਿਜ਼ਕੀਏਲ 41:21 (PANIRV) »
ਹੈਕਲ ਦੀ ਚੁਗਾਠ ਚਾਰ ਨੁੱਕਰੀ ਸੀ ਅਤੇ ਪਵਿੱਤਰ ਸਥਾਨ ਦੇ ਸਾਹਮਣੇ ਦੀ ਸ਼ਕਲ ਵੀ ਇਹੋ ਜਿਹੀ ਸੀ।

ਹਿਜ਼ਕੀਏਲ 41:3 PANIRV Bible Verse Image
ਹਿਜ਼ਕੀਏਲ 41:3 (PANIRV) »
ਤਦ ਉਹ ਅੰਦਰ ਗਿਆ ਅਤੇ ਦਰਵਾਜ਼ੇ ਦੇ ਹਰੇਕ ਥੰਮ੍ਹ ਨੂੰ, ਦੋ ਹੱਥ, ਮਿਣਿਆ ਅਤੇ ਦਰਵਾਜ਼ੇ ਨੂੰ, ਛੇ ਹੱਥ ਅਤੇ ਦਰਵਾਜ਼ੇ ਦੀ ਚੌੜਾਈ ਸੱਤ ਹੱਥ ਸੀ।

Available Bible Translations

American Standard Version (ASV)
Ezekiel 41:1 (ASV) »
King James Version (KJV)
Ezekiel 41:1 (KJV) »
GOD’S WORD® (GW)
Ezekiel 41:1 (GW) »
Berean Bible (BSB)
Ezekiel 41:1 (BSB) »
World English Bible (WEB)
Ezekiel 41:1 (WEB) »
French Bible (LSG)
Ézéchiel 41:1 (LSG) »
German Bible (LUTH1912)
Hesekiel 41:1 (LUTH1912) »
Hebrew Bible (HEB)
יחזקאל 41:1 (HEB) »
Portuguese Bible (BSL)
Ezequiel 41:1 (BSL) »
Vietnamese Bible (VIE)
Ê-xê-ki-ên 41:1 (VIE) »
Spanish Bible (RVA)
Ezequiel 41:1 (RVA) »
Italian Bible (RIV)
Ezechiele 41:1 (RIV) »
Chinese Simplified (CUVS)
以 西 结 书 41:1 (CUVS) »
Chinese Traditional (CUVT)
以 西 結 書 41:1 (CUVT) »
Albanian Bible (ALB)
Ezekieli 41:1 (ALB) »
Swedish Bible (SV1917)
Hesekiel 41:1 (SV1917) »
Ukrainian Bible (UKR)
Єзекіїль 41:1 (UKR) »
Hungarian Bible (KAR)
Ezékiel 41:1 (KAR) »
Bulgarian Bible (BULG)
Езекил 41:1 (BULG) »
Norwegian Bible (NORSK)
Esekiel 41:1 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »