1 ਇਤਿਹਾਸ Chapter 1 PANIRV Bible Verse Images

1 ਇਤਿਹਾਸ 1 Bible Verse Pictures. Choose from a large collection of inspirational, motivational and encouraging Bible verses with pictures of nature. Download and share 1 ਇਤਿਹਾਸ 1 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


1 ਇਤਿਹਾਸ 1:2 (PANIRV)
Square Portrait Landscape 4K UHD
ਕੇਨਾਨ, ਮਹਲਲੇਲ, ਯਰਦ,

1 ਇਤਿਹਾਸ 1:3 (PANIRV)
Square Portrait Landscape 4K UHD
ਹਨੋਕ, ਮਥੂਸਲਹ, ਲਾਮਕ,

1 ਇਤਿਹਾਸ 1:4 (PANIRV)
Square Portrait Landscape 4K UHD
ਨੂਹ, ਸ਼ੇਮ, ਹਾਮ ਅਤੇ ਯਾਫ਼ਥ।

1 ਇਤਿਹਾਸ 1:5 (PANIRV)
Square Portrait Landscape 4K UHD
ਯਾਫ਼ਥ ਦੇ ਪੁੱਤਰ: ਗੋਮਰ, ਮਾਗੋਗ, ਮਾਦਈ, ਯਾਵਾਨ, ਤੂਬਲ, ਮੇਸ਼ੇਕ ਅਤੇ ਤੀਰਾਸ।

1 ਇਤਿਹਾਸ 1:6 (PANIRV)
Square Portrait Landscape 4K UHD
ਗੋਮਰ ਦੇ ਪੁੱਤਰ: ਅਸ਼ਕਨਜ਼, ਰੀਫ਼ਥ ਅਤੇ ਤੋਗਰਮਾਹ

1 ਇਤਿਹਾਸ 1:7 (PANIRV)
Square Portrait Landscape 4K UHD
ਯਾਵਾਨ ਦੇ ਪੁੱਤਰ: ਅਲੀਸ਼ਾਹ, ਤਰਸ਼ੀਸ਼, ਕਿੱਤੀਮ ਅਤੇ ਦੋਦਾਨੀਮ।

1 ਇਤਿਹਾਸ 1:8 (PANIRV)
Square Portrait Landscape 4K UHD
ਹਾਮ ਦੇ ਪੁੱਤਰ: ਕੂਸ਼, ਮਿਸਰਾਇਮ, ਪੂਟ ਅਤੇ ਕਨਾਨ।

1 ਇਤਿਹਾਸ 1:9 (PANIRV)
Square Portrait Landscape 4K UHD
ਕੂਸ਼ ਦੇ ਪੁੱਤਰ: ਸਬਾ, ਹਵੀਲਾਹ, ਸਬਤਾਹ, ਰਾਮਾਹ, ਸਬਤਕਾ। ਰਾਮਾਹ ਦੇ ਪੁੱਤਰ: ਸ਼ਬਾ ਅਤੇ ਦਦਾਨ।

1 ਇਤਿਹਾਸ 1:10 (PANIRV)
Square Portrait Landscape 4K UHD
ਕੂਸ਼ ਦਾ ਪੁੱਤਰ ਨਿਮਰੋਦ ਸੀ। ਉਹ ਧਰਤੀ ਉੱਤੇ ਪਹਿਲਾ ਸੂਰਬੀਰ ਹੋਇਆ।

1 ਇਤਿਹਾਸ 1:11 (PANIRV)
Square Portrait Landscape 4K UHD
ਮਿਸਰਾਇਮ ਦੇ ਪੁੱਤਰ: ਲੂਦੀ, ਅਨਾਮੀ, ਲਹਾਬੀ, ਨਫ਼ਤੂਹੀ,

1 ਇਤਿਹਾਸ 1:12 (PANIRV)
Square Portrait Landscape 4K UHD
ਪਤਰੂਸੀ, ਕੁਸਲੂਹੀ ਅਤੇ ਕਫ਼ਤੋਰੀ ਸਨ। ਕੁਸਲੂਹੀ ਤੋਂ ਫ਼ਲਿਸਤੀ ਨਿੱਕਲੇ।

1 ਇਤਿਹਾਸ 1:13 (PANIRV)
Square Portrait Landscape 4K UHD
ਕਨਾਨ ਦੇ ਪੁੱਤਰ: ਸੀਦੋਨ ਉਹ ਦਾ ਪਹਿਲੌਠਾ ਪੁੱਤਰ, ਹੇਤ,

1 ਇਤਿਹਾਸ 1:14 (PANIRV)
Square Portrait Landscape 4K UHD
ਯਬੂਸੀ, ਅਮੋਰੀ, ਗਿਰਗਾਸ਼ੀ,

1 ਇਤਿਹਾਸ 1:15 (PANIRV)
Square Portrait Landscape 4K UHD
ਹਿੱਵੀ, ਅਰਕੀ, ਸੀਨੀ,

1 ਇਤਿਹਾਸ 1:16 (PANIRV)
Square Portrait Landscape 4K UHD
ਅਰਵਾਦੀ, ਸਮਾਰੀ ਅਤੇ ਹਮਾਥੀ।

1 ਇਤਿਹਾਸ 1:17 (PANIRV)
Square Portrait Landscape 4K UHD
ਸ਼ੇਮ ਦੇ ਪੁੱਤਰ: ਏਲਾਮ, ਅੱਸ਼ੂਰ, ਅਰਪਕਸਦ, ਲੂਦ, ਅਰਾਮ, ਊਸ, ਹੂਲ, ਗਥਰ ਅਤੇ ਮੇਸ਼ੇਕ।

1 ਇਤਿਹਾਸ 1:18 (PANIRV)
Square Portrait Landscape 4K UHD
ਅਰਪਕਸਦ ਦਾ ਪੁੱਤਰ ਸ਼ਾਲਹ ਸੀ ਅਤੇ ਸ਼ਾਲਹ ਦਾ ਪੁੱਤਰ ਏਬਰ ਸੀ।

1 ਇਤਿਹਾਸ 1:19 (PANIRV)
Square Portrait Landscape 4K UHD
ਏਬਰ ਦੇ ਦੋ ਪੁੱਤਰ ਸਨ। ਇੱਕ ਦਾ ਨਾਮ ਪੇਲੇਗ ਸੀ ਕਿਉਂਕਿ ਉਹ ਦੇ ਦਿਨਾਂ ਵਿੱਚ ਧਰਤੀ ਵੰਡੀ ਗਈ ਅਤੇ ਉਹ ਦੇ ਭਰਾ ਦਾ ਨਾਮ ਯਾਕਤਾਨ ਸੀ।

1 ਇਤਿਹਾਸ 1:20 (PANIRV)
Square Portrait Landscape 4K UHD
ਯਾਕਤਾਨ ਦੇ ਪੁੱਤਰ: ਅਲਮੋਦਾਦ, ਸ਼ਾਲਫ, ਹਸਰਮਾਵਥ, ਯਾਰਹ,

1 ਇਤਿਹਾਸ 1:21 (PANIRV)
Square Portrait Landscape 4K UHD
ਹਦੋਰਾਮ, ਊਜ਼ਾਲ, ਦਿਕਲਾਹ,

1 ਇਤਿਹਾਸ 1:22 (PANIRV)
Square Portrait Landscape 4K UHD
ਓਬਾਲ, ਅਬੀਮਾਏਲ, ਸ਼ਬਾ,

1 ਇਤਿਹਾਸ 1:23 (PANIRV)
Square Portrait Landscape 4K UHD
ਓਫੀਰ, ਹਵੀਲਾਹ ਅਤੇ ਯੋਬਾਬ। ਇਹ ਸਾਰੇ ਯਾਕਤਾਨ ਦੇ ਪੁੱਤਰ ਸਨ।

1 ਇਤਿਹਾਸ 1:24 (PANIRV)
Square Portrait Landscape 4K UHD
ਸ਼ੇਮ, ਅਰਪਕਸਦ, ਸ਼ਾਲਹ,

1 ਇਤਿਹਾਸ 1:27 (PANIRV)
Square Portrait Landscape 4K UHD
ਅਬਰਾਮ ਜੋ ਅਬਰਾਹਾਮ ਹੈ।

1 ਇਤਿਹਾਸ 1:28 (PANIRV)
Square Portrait Landscape 4K UHD
ਅਬਰਾਹਾਮ ਦੇ ਪੁੱਤਰ, ਇਸਹਾਕ ਤੇ ਇਸਮਾਏਲ ਸਨ।

1 ਇਤਿਹਾਸ 1:29 (PANIRV)
Square Portrait Landscape 4K UHD
ਇਹ ਉਨ੍ਹਾਂ ਦੀ ਵੰਸ਼ਾਵਲੀ ਹੈ, ਇਸਮਾਏਲ ਦੇ ਪੁੱਤਰ: ਪਹਿਲੌਠਾ ਨਬਾਯੋਤ, ਫਿਰ ਕੇਦਾਰ, ਅਦਬਏਲ, ਮਿਬਸਾਮ,

1 ਇਤਿਹਾਸ 1:30 (PANIRV)
Square Portrait Landscape 4K UHD
ਮਿਸ਼ਮਾ, ਦੂਮਾਹ, ਮੱਸਾ, ਹਦਦ, ਤੇਮਾ,

1 ਇਤਿਹਾਸ 1:31 (PANIRV)
Square Portrait Landscape 4K UHD
ਯਤੂਰ, ਨਾਫ਼ੀਸ਼ ਅਤੇ ਕੇਦਮਾਹ। ਇਹ ਇਸਮਾਏਲ ਦੇ ਪੁੱਤਰ ਸਨ।

1 ਇਤਿਹਾਸ 1:32 (PANIRV)
Square Portrait Landscape 4K UHD
ਅਬਰਾਹਾਮ ਦੀ ਦਾਸੀ ਕਤੂਰਾਹ ਦੇ ਪੁੱਤਰ ਜਿਹਨਾਂ ਨੂੰ ਉਸ ਨੇ ਅਬਰਾਹਾਮ ਦੇ ਲਈ ਜਨਮ ਦਿੱਤਾ: ਜਿਮਰਾਨ, ਯਾਕਸਾਨ, ਮਦਾਨ, ਮਿਦਯਾਨ, ਯਿਸ਼ਬਾਕ ਅਤੇ ਸ਼ੁਆਹ। ਯਾਕਸਾਨ ਦੇ ਪੁੱਤਰ: ਸ਼ਬਾ ਅਤੇ ਦਦਾਨ।

1 ਇਤਿਹਾਸ 1:33 (PANIRV)
Square Portrait Landscape 4K UHD
ਮਿਦਯਾਨ ਦੇ ਪੁੱਤਰ: ਏਫਾਹ, ਏਫਰ, ਹਨੋਕ, ਅਬੀਦਾ ਅਤੇ ਅਲਦਾਅ। ਇਹ ਸਭ ਕਤੂਰਾਹ ਦੇ ਪੁੱਤਰ ਸਨ।

1 ਇਤਿਹਾਸ 1:34 (PANIRV)
Square Portrait Landscape 4K UHD
ਅਬਰਾਹਾਮ ਤੋਂ ਇਸਹਾਕ ਜੰਮਿਆ। ਇਸਹਾਕ ਦੇ ਪੁੱਤਰ: ਏਸਾਓ ਤੇ ਇਸਰਾਏਲ।

1 ਇਤਿਹਾਸ 1:35 (PANIRV)
Square Portrait Landscape 4K UHD
ਏਸਾਓ ਦੇ ਪੁੱਤਰ: ਅਲੀਫਾਜ਼, ਰਊਏਲ, ਯਊਸ਼, ਯਾਲਾਮ ਅਤੇ ਕੋਰਹ।

1 ਇਤਿਹਾਸ 1:36 (PANIRV)
Square Portrait Landscape 4K UHD
ਅਲੀਫਾਜ਼ ਦੇ ਪੁੱਤਰ: ਤੇਮਾਨ, ਓਮਾਰ, ਸਫੋ, ਗਾਤਾਮ, ਕਨਜ਼, ਤਿਮਨਾ ਅਤੇ ਅਮਾਲੇਕ।

1 ਇਤਿਹਾਸ 1:37 (PANIRV)
Square Portrait Landscape 4K UHD
ਰਊਏਲ ਦੇ ਪੁੱਤਰ: ਨਹਥ, ਜ਼ਰਹ, ਸ਼ੰਮਾਹ, ਅਤੇ ਮਿੱਜ਼ਾਹ।

1 ਇਤਿਹਾਸ 1:38 (PANIRV)
Square Portrait Landscape 4K UHD
ਸੇਈਰ ਦੇ ਪੁੱਤਰ: ਲੋਤਾਨ, ਸ਼ੋਬਾਲ, ਸਿਬਓਨ, ਅਨਾਹ, ਦੀਸ਼ੋਨ, ਏਸਰ ਅਤੇ ਦੀਸ਼ਾਨ।

1 ਇਤਿਹਾਸ 1:39 (PANIRV)
Square Portrait Landscape 4K UHD
ਲੋਤਾਨ ਦੇ ਪੁੱਤਰ: ਹੋਰੀ, ਹੋਮਾਮ ਅਤੇ ਲੋਤਾਨ ਦੀ ਭੈਣ ਤਿਮਨਾ ਸੀ।

1 ਇਤਿਹਾਸ 1:40 (PANIRV)
Square Portrait Landscape 4K UHD
ਸ਼ੋਬਾਲ ਦੇ ਪੁੱਤਰ: ਅਲਵਾਨ, ਮਾਨਹਥ, ਏਬਾਲ, ਸ਼ਫੋ ਅਤੇ ਓਨਾਮ। ਸਿਬਓਨ ਦੇ ਪੁੱਤਰ: ਅੱਯਾਹ ਅਤੇ ਅਨਾਹ।

1 ਇਤਿਹਾਸ 1:41 (PANIRV)
Square Portrait Landscape 4K UHD
ਅਨਾਹ ਦੇ ਪੁੱਤਰ: ਦੀਸ਼ੋਨ। ਦੀਸ਼ੋਨ ਦੇ ਪੁੱਤਰ: ਹਮਦਾਨ, ਅਸ਼ਬਾਨ, ਯਿਥਰਾਨ ਅਤੇ ਕਰਾਨ।

1 ਇਤਿਹਾਸ 1:42 (PANIRV)
Square Portrait Landscape 4K UHD
ਏਸਰ ਦੇ ਪੁੱਤਰ: ਬਿਲਹਾਨ, ਜਾਵਾਨ ਅਤੇ ਅਕਾਨ। ਦੀਸ਼ਾਨ ਦੇ ਪੁੱਤਰ: ਊਸ ਤੇ ਅਰਾਨ।

1 ਇਤਿਹਾਸ 1:43 (PANIRV)
Square Portrait Landscape 4K UHD
ਜਿਹੜੇ ਰਾਜੇ ਅਦੋਮ ਦੇਸ ਦੇ ਉੱਤੇ ਇਸਰਾਏਲੀਆਂ ਦੇ ਰਾਜਿਆਂ ਤੋਂ ਪਹਿਲਾਂ ਰਾਜ ਕਰਦੇ ਸਨ ਸੋ ਇਹ ਸਨ, ਬਓਰ ਦਾ ਪੁੱਤਰ ਬਲਾ।

1 ਇਤਿਹਾਸ 1:44 (PANIRV)
Square Portrait Landscape 4K UHD
ਜਦੋਂ ਬਲਾ ਮਰ ਗਿਆ, ਤਾਂ ਜ਼ਰਹ ਦਾ ਪੁੱਤਰ ਯੋਬਾਬ ਜਿਹੜਾ ਬਾਸਰਾਹ ਤੋਂ ਸੀ, ਉਹ ਦੇ ਥਾਂ ਰਾਜ ਕਰਨ ਲੱਗਾ।

1 ਇਤਿਹਾਸ 1:45 (PANIRV)
Square Portrait Landscape 4K UHD
ਜਦੋਂ ਯੋਬਾਬ ਮਰ ਗਿਆ, ਤਾਂ ਹੂਸ਼ਾਮ ਜਿਹੜਾ ਤੇਮਾਨੀਆਂ ਦੇ ਦੇਸ਼ ਤੋਂ ਸੀ, ਉਸ ਦੇ ਸਥਾਨ ਤੇ ਰਾਜ ਕਰਨ ਲੱਗਾ।

1 ਇਤਿਹਾਸ 1:46 (PANIRV)
Square Portrait Landscape 4K UHD
ਜਦੋਂ ਹੂਸ਼ਾਮ ਮਰ ਗਿਆ, ਤਾਂ ਉਸ ਦੇ ਸਥਾਨ ਤੇ ਬਦਦ ਦਾ ਪੁੱਤਰ ਹਦਦ, ਜਿਸ ਨੇ ਮੋਆਬ ਦੇ ਮੈਦਾਨ ਵਿੱਚ ਮਿਦਯਾਨੀਆਂ ਨੂੰ ਮਾਰਿਆ ਸੀ, ਰਾਜ ਕਰਨ ਲੱਗਾ ਅਤੇ ਉਸ ਦੇ ਨਗਰ ਦਾ ਨਾਮ ਅਵੀਤ ਸੀ।

1 ਇਤਿਹਾਸ 1:47 (PANIRV)
Square Portrait Landscape 4K UHD
ਜਦੋਂ ਹਦਦ ਮਰ ਗਿਆ, ਤਾਂ ਸਮਲਾਹ ਜਿਹੜਾ ਮਸਰੇਕਾਹ ਤੋਂ ਸੀ, ਉਹ ਦੇ ਥਾਂ ਰਾਜ ਕਰਨ ਲੱਗਾ।

1 ਇਤਿਹਾਸ 1:48 (PANIRV)
Square Portrait Landscape 4K UHD
ਜਦੋਂ ਸਮਲਾਹ ਮਰ ਗਿਆ, ਤਾਂ ਸ਼ਾਊਲ ਜਿਹੜਾ ਦਰਿਆ ਦੇ ਰਹੋਬੋਥ ਤੋਂ ਸੀ, ਉਹ ਦੇ ਥਾਂ ਰਾਜ ਕਰਨ ਲੱਗਾ।

1 ਇਤਿਹਾਸ 1:49 (PANIRV)
Square Portrait Landscape 4K UHD
ਜਦੋਂ ਸ਼ਾਊਲ ਮਰ ਗਿਆ, ਤਾਂ ਅਕਬੋਰ ਦਾ ਪੁੱਤਰ ਬਆਲਹਾਨਾਨ, ਉਹ ਦੇ ਥਾਂ ਰਾਜ ਕਰਨ ਲੱਗਾ।

1 ਇਤਿਹਾਸ 1:50 (PANIRV)
Square Portrait Landscape 4K UHD
ਜਦੋਂ ਬਆਲਹਾਨਾਨ ਮਰ ਗਿਆ, ਤਾਂ ਹਦਦ ਉਹ ਦੇ ਥਾਂ ਰਾਜ ਕਰਦਾ ਸੀ, ਉਹ ਦੇ ਸ਼ਹਿਰ ਦਾ ਨਾਮ ਪਾਊ ਸੀ ਅਤੇ ਉਹ ਦੀ ਰਾਣੀ ਦਾ ਨਾਮ ਮਹੇਤਾਬਏਲ ਸੀ, ਜਿਹੜੀ ਮੇਜ਼ਾਹਾਬ ਦੀ ਦੋਹਤੀ ਤੇ ਮਤਰੇਦ ਦੀ ਧੀ ਸੀ।

1 ਇਤਿਹਾਸ 1:51 (PANIRV)
Square Portrait Landscape 4K UHD
ਹਦਦ ਵੀ ਮਰ ਗਿਆ ਅਤੇ ਅਦੋਮ ਦੇ ਸਰਦਾਰ ਇਹ ਸਨ, ਸਰਦਾਰ ਤਿਮਨਾ, ਸਰਦਾਰ ਅਲਵਾਹ, ਸਰਦਾਰ ਯਥੇਥ,

1 ਇਤਿਹਾਸ 1:52 (PANIRV)
Square Portrait Landscape 4K UHD
ਸਰਦਾਰ ਆਹਾਲੀਬਾਮਾਹ, ਸਰਦਾਰ ਏਲਾਹ, ਸਰਦਾਰ ਪੀਨੋਨ,

1 ਇਤਿਹਾਸ 1:53 (PANIRV)
Square Portrait Landscape 4K UHD
ਸਰਦਾਰ ਕਨਜ਼, ਸਰਦਾਰ ਤੇਮਾਨ, ਸਰਦਾਰ ਮਿਬਸਾਰ

1 ਇਤਿਹਾਸ 1:54 (PANIRV)
Square Portrait Landscape 4K UHD
ਸਰਦਾਰ ਮਗਦੀਏਲ ਅਤੇ ਸਰਦਾਰ ਈਰਾਮ। ਇਹ ਅਦੋਮ ਦੇ ਸਰਦਾਰ ਸਨ।

Available Bible Translations

American Standard Version (ASV)
1 Chronicles 1 (ASV) »
King James Version (KJV)
1 Chronicles 1 (KJV) »
GOD’S WORD® (GW)
1 Chronicles 1 (GW) »
Berean Bible (BSB)
1 Chronicles 1 (BSB) »
World English Bible (WEB)
1 Chronicles 1 (WEB) »
French Bible (LSG)
1 Chroniques 1 (LSG) »
German Bible (LUTH1912)
1 Chronik 1 (LUTH1912) »
Arabic Bible (AVD)
١ أخبار 1 (AVD) »
Portuguese Bible (BSL)
1 Crônicas 1 (BSL) »
Vietnamese Bible (VIE)
1 Sử Ký 1 (VIE) »
Spanish Bible (RVA)
1 Crónicas 1 (RVA) »
Italian Bible (RIV)
1 Cronache 1 (RIV) »
Chinese Simplified (CUVS)
历 代 志 上 1 (CUVS) »
Chinese Traditional (CUVT)
歷 代 志 上 1 (CUVT) »
Albanian Bible (ALB)
1 Kronikave 1 (ALB) »
Swedish Bible (SV1917)
1 Krönikeboken 1 (SV1917) »
Ukrainian Bible (UKR)
1 хроніки 1 (UKR) »
Hungarian Bible (KAR)
1 Krónika 1 (KAR) »
Bulgarian Bible (BULG)
1 Летописи 1 (BULG) »
Japanese Bible (JPN)
歴代志上 1 (JPN) »
Norwegian Bible (NORSK)
1 Krønikebok 1 (NORSK) »

1 ਇਤਿਹਾਸ (PANIRV) Chapter Selection

PANIRV Book Selection List