ਇਬਰਾਨੀ 1:1 PANIRV Bible Verse Picture Image

Inspirational bible verses with beautiful images and backgrounds. Download ਇਬਰਾਨੀ 1:1 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਇਬਰਾਨੀ 1:1 PANIRV - ਪਰਮੇਸ਼ੁਰ ਨੇ ਬੀਤੇ - Bible Verse Picture

ਇਬਰਾਨੀ 1:1 PANIRV

ਪਰਮੇਸ਼ੁਰ ਨੇ ਬੀਤੇ ਹੋਏ ਸਮਿਆਂ ਵਿੱਚ ਨਬੀਆਂ ਦੇ ਦੁਆਰਾ ਸਾਡੇ ਬਜ਼ੁਰਗਾਂ ਨਾਲ ਕਈ ਵਾਰੀ ਅਤੇ ਕਈ ਤਰੀਕਿਆਂ ਨਾਲ ਗੱਲ ਕੀਤੀ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਇਬਰਾਨੀ 1:1 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਇਬਰਾਨੀ 1:1 PANIRV - ਪਰਮੇਸ਼ੁਰ ਨੇ ਬੀਤੇ - Bible Verse Picture
View New Tab
Picture 03 - ਇਬਰਾਨੀ 1:1 PANIRV - ਪਰਮੇਸ਼ੁਰ ਨੇ ਬੀਤੇ - Bible Verse Picture
View New Tab
Picture 04 - ਇਬਰਾਨੀ 1:1 PANIRV - ਪਰਮੇਸ਼ੁਰ ਨੇ ਬੀਤੇ - Bible Verse Picture
View New Tab
Picture 05 - ਇਬਰਾਨੀ 1:1 PANIRV - ਪਰਮੇਸ਼ੁਰ ਨੇ ਬੀਤੇ - Bible Verse Picture
View New Tab
Picture 06 - ਇਬਰਾਨੀ 1:1 PANIRV - ਪਰਮੇਸ਼ੁਰ ਨੇ ਬੀਤੇ - Bible Verse Picture
View New Tab
Picture 07 - ਇਬਰਾਨੀ 1:1 PANIRV - ਪਰਮੇਸ਼ੁਰ ਨੇ ਬੀਤੇ - Bible Verse Picture
View New Tab

ਇਬਰਾਨੀ 1:1 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਇਬਰਾਨੀ 1:1 PANIRV. Please click on any image below to navigate to that specific Bible verse page.

2 ਪਤਰਸ 1:20 PANIRV Bible Verse Image
2 ਪਤਰਸ 1:20 (PANIRV) »
ਕਿ ਪਹਿਲਾਂ ਤੁਸੀਂ ਇਹ ਜਾਣਦੇ ਹੋ ਕਿ ਪਵਿੱਤਰ ਸ਼ਾਸਤਰ ਦੇ ਕਿਸੇ ਭਵਿੱਖਬਾਣੀ ਦਾ ਅਰਥ ਆਪਣੇ ਯਤਨ ਨਾਲ ਨਹੀਂ ਹੁੰਦਾ l

ਗਿਣਤੀ 12:6 PANIRV Bible Verse Image
ਗਿਣਤੀ 12:6 (PANIRV) »
ਉਸ ਨੇ ਆਖਿਆ, ਮੇਰੀਆਂ ਗੱਲਾਂ ਸੁਣੋ। ਜੇ ਤੁਹਾਡੇ ਵਿੱਚ ਕੋਈ ਨਬੀ ਹੋਵੇ ਤਾਂ ਮੈਂ ਯਹੋਵਾਹ ਆਪਣੇ ਆਪ ਨੂੰ ਦਰਸ਼ਣ ਵਿੱਚ ਉਸ ਉੱਤੇ ਪ੍ਰਗਟ ਕਰਾਂਗਾ ਜਾਂ ਸੁਫ਼ਨੇ ਵਿੱਚ ਮੈਂ ਉਸ ਨਾਲ ਬੋਲਾਂਗਾ।

ਯੋਏਲ 2:28 PANIRV Bible Verse Image
ਯੋਏਲ 2:28 (PANIRV) »
ਇਸ ਤੋਂ ਬਾਅਦ ਅਜਿਹਾ ਹੋਵੇਗਾ, ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ, ਤੁਹਾਡੇ ਬਜ਼ੁਰਗ ਸੁਫ਼ਨੇ ਵੇਖਣਗੇ ਅਤੇ ਤੁਹਾਡੇ ਜੁਆਨ ਦਰਸ਼ਣ ਵੇਖਣਗੇ।

1 ਪਤਰਸ 1:10 PANIRV Bible Verse Image
1 ਪਤਰਸ 1:10 (PANIRV) »
ਇਸੇ ਮੁਕਤੀ ਦੇ ਬਾਰੇ ਉਹਨਾਂ ਨਬੀਆਂ ਨੇ ਵੱਡੀ ਭਾਲ ਅਤੇ ਖੋਜ ਵਿਚਾਰ ਕੀਤੀ, ਜਿਹਨਾਂ ਉਸ ਕਿਰਪਾ ਦੇ ਬਾਰੇ ਜੋ ਤੁਹਾਡੇ ਉੱਤੇ ਹੋਣ ਵਾਲੀ ਸੀ ਭਵਿੱਖਬਾਣੀ ਕੀਤੀ।

ਪੈਦਾਇਸ਼ 46:2 PANIRV Bible Verse Image
ਪੈਦਾਇਸ਼ 46:2 (PANIRV) »
ਪਰਮੇਸ਼ੁਰ ਨੇ ਇਸਰਾਏਲ ਨੂੰ ਰਾਤ ਦੇ ਸਮੇਂ ਦਰਸ਼ਣ ਦੇ ਕੇ ਆਖਿਆ, ਯਾਕੂਬ! ਯਾਕੂਬ! ਉਸ ਨੇ ਆਖਿਆ, ਮੈਂ ਹਾਜ਼ਰ ਹਾਂ।

ਲੂਕਾ 24:27 PANIRV Bible Verse Image
ਲੂਕਾ 24:27 (PANIRV) »
ਯਿਸੂ ਨੇ ਮੂਸਾ ਅਤੇ ਸਭਨਾਂ ਨਬੀਆਂ ਤੋਂ ਸ਼ੁਰੂ ਕਰ ਕੇ ਉਹਨਾਂ ਨੂੰ ਉਨ੍ਹਾਂ ਗੱਲਾਂ ਦਾ ਅਰਥ ਦੱਸਿਆ, ਜਿਹੜੀਆਂ ਪਵਿੱਤਰ ਗ੍ਰੰਥਾਂ ਵਿੱਚ ਉਸ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ।

ਪੈਦਾਇਸ਼ 12:1 PANIRV Bible Verse Image
ਪੈਦਾਇਸ਼ 12:1 (PANIRV) »
ਤਦ ਯਹੋਵਾਹ ਨੇ ਅਬਰਾਮ ਨੂੰ ਆਖਿਆ, ਤੂੰ ਆਪਣੇ ਦੇਸ਼, ਆਪਣੇ ਸੰਬੰਧੀਆਂ, ਅਤੇ ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਉਸ ਦੇਸ਼ ਨੂੰ ਚੱਲਿਆ ਜਾ ਜੋ ਮੈਂ ਤੈਨੂੰ ਵਿਖਾਵਾਂਗਾ।

ਰਸੂਲਾਂ ਦੇ ਕਰਤੱਬ 2:30 PANIRV Bible Verse Image
ਰਸੂਲਾਂ ਦੇ ਕਰਤੱਬ 2:30 (PANIRV) »
ਇਸ ਕਰਕੇ ਜੋ ਉਹ ਨਬੀ ਸੀ ਅਤੇ ਇਹ ਜਾਣਦਾ ਸੀ ਜੋ ਪਰਮੇਸ਼ੁਰ ਨੇ ਮੇਰੇ ਨਾਲ ਸਹੁੰ ਖਾਧੀ ਹੈ ਕਿ ਤੇਰੇ ਵੰਸ਼ ਵਿੱਚੋਂ ਇੱਕ ਨੂੰ ਮੈਂ ਤੇਰੀ ਰਾਜ ਗੱਦੀ ਉੱਤੇ ਬਿਠਾਵਾਂਗਾ।

ਪੈਦਾਇਸ਼ 3:15 PANIRV Bible Verse Image
ਪੈਦਾਇਸ਼ 3:15 (PANIRV) »
ਮੈਂ ਤੇਰੇ ਅਤੇ ਇਸਤਰੀ ਵਿੱਚ, ਤੇਰੀ ਸੰਤਾਨ ਤੇ ਇਸਤਰੀ ਦੀ ਸੰਤਾਨ ਵਿੱਚ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਂਗਾ ਅਤੇ ਤੂੰ ਉਸ ਦੀ ਅੱਡੀ ਨੂੰ ਡੰਗ ਮਾਰੇਂਗਾ।

ਲੂਕਾ 1:55 PANIRV Bible Verse Image
ਲੂਕਾ 1:55 (PANIRV) »
ਜੋ ਅਬਰਾਹਾਮ ਤੇ ਉਸ ਦੇ ਅੰਸ ਨਾਲ ਸਦੀਪਕ ਕਾਲ ਤੱਕ ਰਹੇਗਾ, ਜਿਵੇਂ ਉਸ ਨੇ ਸਾਡੇ ਪਿਉ-ਦਾਦਿਆਂ ਨਾਲ ਬਚਨ ਕੀਤਾ ਸੀ।

ਇਬਰਾਨੀ 2:2 PANIRV Bible Verse Image
ਇਬਰਾਨੀ 2:2 (PANIRV) »
ਜਦੋਂ ਉਹ ਬਚਨ ਜਿਹੜਾ ਦੂਤਾਂ ਦੇ ਦੁਆਰਾ ਕਿਹਾ ਗਿਆ ਸੀ ਅਟੱਲ ਸਿੱਧ ਹੋਇਆ ਅਤੇ ਹਰੇਕ ਅਪਰਾਧ ਅਤੇ ਅਣ-ਆਗਿਆਕਾਰੀ ਦਾ ਠੀਕ ਬਦਲਾ ਮਿਲਿਆ।

ਲੂਕਾ 1:72 PANIRV Bible Verse Image
ਲੂਕਾ 1:72 (PANIRV) »
ਨਾਲੇ ਉਹ ਸਾਡੇ ਪਿਉ-ਦਾਦਿਆਂ ਉੱਤੇ ਦਯਾ ਕਰੇ, ਅਤੇ ਆਪਣੇ ਪਵਿੱਤਰ ਨੇਮ ਨੂੰ ਯਾਦ ਰੱਖੇ,

Available Bible Translations

American Standard Version (ASV)
Hebrews 1:1 (ASV) »
King James Version (KJV)
Hebrews 1:1 (KJV) »
World English Bible (WEB)
Hebrews 1:1 (WEB) »
Louis Segond 1910 (LSG) French Bible
Hébreux 1:1 (LSG) »
Luther Bible 1912 (LUTH1912) German Bible
Hebräer 1:1 (LUTH1912) »
Indian Revised Version (HINIRV) Hindi Bible
इब्रानियों 1:1 (HINIRV) »
Indian Revised Version (BENIRV) Bengali Bible
হিব্রুদের 1:1 (BENIRV) »
Indian Revised Version (TAMIRV) Tamil Bible
எபிரெயர் 1:1 (TAMIRV) »
Arabic Van Dyck (AVD) Arabic Bible
عِبرانِيّين 1:1 (AVD) »
Portuguese Bible (BSL)
Hebreus 1:1 (BSL) »
Vietnamese Bible 1923 (VIE)
Hê-bơ-rơ 1:1 (VIE) »
Reina-Valera Antigua 1909 (RVA) Spanish Bible
Hebreos 1:1 (RVA) »
Italian Riveduta Bible 1927 (RIV) Italian Bible
Ebrei 1:1 (RIV) »
Chinese Simplified Bible (CUVS)
希 伯 来 书 1:1 (CUVS) »
Chinese Traditional Bible (CUVT)
希 伯 來 書 1:1 (CUVT) »
Albanian Bible (ALB)
Hebrenjve 1:1 (ALB) »
Swedish Bible (SV1917)
Hebreerbrevet 1:1 (SV1917) »
Russian Bible (RUSV)
Евреям 1:1 (RUSV) »
Ukrainian Bible (UKR)
євреїв 1:1 (UKR) »
Hungarian Bible (KAR)
Zsidók 1:1 (KAR) »
Bulgarian Bible (BULG)
Евреи 1:1 (BULG) »
Norwegian Bible 1930 (NORSK)
Hebreerne 1:1 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »