ਅੱਯੂਬ 37:6 PANIRV Bible Verse Picture Image

Inspirational bible verses with beautiful images and backgrounds. Download ਅੱਯੂਬ 37:6 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਅੱਯੂਬ 37:6 PANIRV - ਉਹ ਤਾਂ ਬਰਫ਼ ਨੂੰ - Bible Verse Picture

ਅੱਯੂਬ 37:6 PANIRV

ਉਹ ਤਾਂ ਬਰਫ਼ ਨੂੰ ਆਖਦਾ ਹੈ, “ਧਰਤੀ ਉੱਤੇ ਡਿੱਗ!” ਨਾਲੇ ਮੀਂਹ ਦੀਆਂ ਫੁਹਾਰਾਂ ਨੂੰ, ਅਤੇ ਮੋਹਲੇਧਾਰ ਮੀਂਹ ਦੀਆਂ ਫੁਹਾਰਾਂ ਨੂੰ ਵੀ ਇਹੋ ਹੁਕਮ ਦਿੰਦਾ ਹੈ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਅੱਯੂਬ 37:6 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਅੱਯੂਬ 37:6 PANIRV - ਉਹ ਤਾਂ ਬਰਫ਼ ਨੂੰ - Bible Verse Picture
View New Tab
Picture 03 - ਅੱਯੂਬ 37:6 PANIRV - ਉਹ ਤਾਂ ਬਰਫ਼ ਨੂੰ - Bible Verse Picture
View New Tab
Picture 04 - ਅੱਯੂਬ 37:6 PANIRV - ਉਹ ਤਾਂ ਬਰਫ਼ ਨੂੰ - Bible Verse Picture
View New Tab
Picture 05 - ਅੱਯੂਬ 37:6 PANIRV - ਉਹ ਤਾਂ ਬਰਫ਼ ਨੂੰ - Bible Verse Picture
View New Tab
Picture 06 - ਅੱਯੂਬ 37:6 PANIRV - ਉਹ ਤਾਂ ਬਰਫ਼ ਨੂੰ - Bible Verse Picture
View New Tab
Picture 07 - ਅੱਯੂਬ 37:6 PANIRV - ਉਹ ਤਾਂ ਬਰਫ਼ ਨੂੰ - Bible Verse Picture
View New Tab

ਅੱਯੂਬ 37:6 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਅੱਯੂਬ 37:6 PANIRV. Please click on any image below to navigate to that specific Bible verse page.

ਅੱਯੂਬ 38:22 PANIRV Bible Verse Image
ਅੱਯੂਬ 38:22 (PANIRV) »
“ਕੀ ਤੂੰ ਬਰਫ਼ ਦੇ ਖ਼ਜ਼ਾਨਿਆਂ ਕੋਲ ਗਿਆ, ਅਤੇ ਗੜਿਆਂ ਦੇ ਖ਼ਜ਼ਾਨਿਆਂ ਨੂੰ ਵੇਖਿਆ,

ਅੱਯੂਬ 36:27 PANIRV Bible Verse Image
ਅੱਯੂਬ 36:27 (PANIRV) »
“ਉਹ ਤਾਂ ਪਾਣੀ ਦੀਆਂ ਬੂੰਦਾਂ ਉਤਾਹਾਂ ਖਿੱਚਦਾ ਹੈ, ਜਿਹੜੀਆਂ ਉਹ ਦੀ ਭਾਫ਼ ਤੋਂ ਮੀਂਹ ਬਣ ਕੇ ਵਰ੍ਹਦੀਆਂ ਹਨ,

ਜ਼ਬੂਰ 147:16 PANIRV Bible Verse Image
ਜ਼ਬੂਰ 147:16 (PANIRV) »
ਉਹ ਬਰਫ਼ ਉੱਨ ਵਾਂਗੂੰ ਪਾਉਂਦਾ ਹੈ, ਅਤੇ ਕੱਕਰ ਸੁਆਹ ਵਾਂਗੂੰ ਖਿੰਡਾਉਂਦਾ ਹੈ।

ਪੈਦਾਇਸ਼ 7:10 PANIRV Bible Verse Image
ਪੈਦਾਇਸ਼ 7:10 (PANIRV) »
ਤਦ ਅਜਿਹਾ ਹੋਇਆ ਕਿ ਸੱਤ ਦਿਨਾਂ ਦੇ ਬਾਅਦ ਪਰਲੋ ਦਾ ਪਾਣੀ ਧਰਤੀ ਉੱਤੇ ਆਇਆ।

ਆਮੋਸ 9:6 PANIRV Bible Verse Image
ਆਮੋਸ 9:6 (PANIRV) »
ਜੋ ਅਕਾਸ਼ ਉੱਤੇ ਆਪਣੇ ਚੁਬਾਰੇ ਬਣਾਉਂਦਾ ਹੈ ਅਤੇ ਧਰਤੀ ਉੱਤੇ ਆਪਣੇ ਅਕਾਸ਼ ਮੰਡਲ ਦੀ ਨੀਂਹ ਰੱਖਦਾ ਹੈ ਅਤੇ ਜੋ ਸਮੁੰਦਰ ਦੇ ਪਾਣੀਆਂ ਨੂੰ ਸੱਦਦਾ ਹੈ ਅਤੇ ਉਨ੍ਹਾਂ ਨੂੰ ਧਰਤੀ ਦੀ ਪਰਤ ਉੱਤੇ ਵਹਾ ਦਿੰਦਾ ਹੈ, ਉਸ ਦਾ ਨਾਮ ਯਹੋਵਾਹ ਹੈ!

ਹਿਜ਼ਕੀਏਲ 13:13 PANIRV Bible Verse Image
ਹਿਜ਼ਕੀਏਲ 13:13 (PANIRV) »
ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਮੈਂ ਆਪਣੇ ਕਹਿਰ ਦੇ ਜ਼ੋਰ ਦੀ ਹਨੇਰੀ ਨਾਲ ਉਹ ਨੂੰ ਭੰਨ ਸੁੱਟਾਂਗਾ, ਮੇਰੇ ਕਹਿਰ ਕਰਕੇ ਛਮ-ਛਮ ਵਰਖਾ ਵਰ੍ਹੇਗੀ ਅਤੇ ਮੇਰੇ ਕਹਿਰ ਦੇ ਵੱਡੇ ਗੜੇ ਪੈਣਗੇ, ਤਾਂ ਜੋ ਉਹ ਨੂੰ ਪੂਰੀ ਤਰ੍ਹਾਂ ਨਾਸ ਕਰ ਦੇਣ।

ਹਿਜ਼ਕੀਏਲ 13:11 PANIRV Bible Verse Image
ਹਿਜ਼ਕੀਏਲ 13:11 (PANIRV) »
ਤੂੰ ਉਹਨਾਂ ਨੂੰ ਜੋ ਉਸ ਉੱਤੇ ਕੱਚੀ ਲਿਪਾਈ ਕਰਦੇ ਹਨ ਆਖ, ਉਹ ਡਿੱਗ ਪਏਗੀ ਕਿਉਂ ਜੋ ਮੋਹਲੇਧਾਰ ਵਰਖਾ ਪਵੇਗੀ ਅਤੇ ਵੱਡੇ-ਵੱਡੇ ਗੜੇ ਪੈਣਗੇ ਅਤੇ ਹਨੇਰੀ ਉਹ ਨੂੰ ਡੇਗ ਦੇਵੇਗੀ।

ਕਹਾਉਤਾਂ 28:3 PANIRV Bible Verse Image
ਕਹਾਉਤਾਂ 28:3 (PANIRV) »
ਜੋ ਕੰਗਾਲ ਮਨੁੱਖ ਗਰੀਬਾਂ ਨੂੰ ਦਬਾਉਂਦਾ ਹੈ, ਉਹ ਵਾਛੜ ਦੇ ਮੀਂਹ ਵਰਗਾ ਹੈ ਜਿਹੜਾ ਰੋਟੀ ਵੀ ਨਹੀਂ ਰਹਿਣ ਦਿੰਦਾ।

ਜ਼ਬੂਰ 148:8 PANIRV Bible Verse Image
ਜ਼ਬੂਰ 148:8 (PANIRV) »
ਅੱਗ ਅਤੇ ਗੜ੍ਹੇ, ਬਰਫ਼ ਤੇ ਧੁੰਦ, ਤੂਫਾਨੀ ਹਵਾ ਜਿਹੜੀ ਉਹ ਦਾ ਹੁਕਮ ਪੂਰਾ ਕਰਦੀ ਹੈ,

ਅਜ਼ਰਾ 10:9 PANIRV Bible Verse Image
ਅਜ਼ਰਾ 10:9 (PANIRV) »
ਤਾਂ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਮਨੁੱਖ ਤਿੰਨ ਦਿਨਾਂ ਦੇ ਵਿੱਚ ਯਰੂਸ਼ਲਮ ਵਿੱਚ ਇਕੱਠੇ ਹੋਏ। ਇਹ ਨੌਵੇਂ ਮਹੀਨੇ ਦੀ ਵੀਹ ਤਾਰੀਖ਼ ਸੀ ਅਤੇ ਸਾਰੀ ਪਰਜਾ ਪਰਮੇਸ਼ੁਰ ਦੇ ਭਵਨ ਦੇ ਵਿਹੜੇ ਵਿੱਚ ਬੈਠੀ ਹੋਈ, ਇਸ ਗੱਲ ਦੇ ਕਾਰਨ ਅਤੇ ਤੇਜ਼ ਮੀਂਹ ਦੇ ਕਾਰਨ ਕੰਬਦੀ ਸੀ।

ਅਜ਼ਰਾ 10:13 PANIRV Bible Verse Image
ਅਜ਼ਰਾ 10:13 (PANIRV) »
ਪਰ ਲੋਕ ਬਹੁਤ ਸਾਰੇ ਹਨ ਅਤੇ ਇਹ ਮੀਂਹ ਦਾ ਮੌਸਮ ਹੈ, ਇਸ ਕਾਰਨ ਅਸੀਂ ਬਾਹਰ ਨਹੀਂ ਖਲੋ ਸਕਦੇ! ਨਾਲੇ ਇਹ ਇੱਕ ਜਾਂ ਦੋ ਦਿਨ ਦਾ ਕੰਮ ਨਹੀਂ ਹੈ, ਕਿਉਂ ਜੋ ਅਸੀਂ ਇਸ ਗੱਲ ਵਿੱਚ ਵੱਡਾ ਅਪਰਾਧ ਕੀਤਾ ਹੈ!

ਮੱਤੀ 7:25 PANIRV Bible Verse Image
ਮੱਤੀ 7:25 (PANIRV) »
ਮੀਂਹ ਵਰ੍ਹਿਆ, ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਅਤੇ ਉਸ ਘਰ ਨੂੰ ਧੱਕਾ ਮਾਰਿਆ; ਪਰ ਉਹ ਨਾ ਡਿੱਗਿਆ, ਕਿਉਂਕਿ ਉਸ ਦੀ ਨੀਂਹ ਪੱਥਰ ਉੱਤੇ ਧਰੀ ਹੋਈ ਸੀ।

Available Bible Translations

American Standard Version (ASV)
Job 37:6 (ASV) »
King James Version (KJV)
Job 37:6 (KJV) »
GOD’S WORD® (GW)
Job 37:6 (GW) »
Berean Bible (BSB)
Job 37:6 (BSB) »
World English Bible (WEB)
Job 37:6 (WEB) »
French Bible (LSG)
Job 37:6 (LSG) »
German Bible (LUTH1912)
Hiob 37:6 (LUTH1912) »
Bengali Bible (BENIRV)
ইয়োব 37:6 (BENIRV) »
Tamil Bible (TAMIRV)
யோபு 37:6 (TAMIRV) »
Marathi Bible (MARIRV)
ईयोब 37:6 (MARIRV) »
Telugu Bible (TELIRV)
యోబు 37:6 (TELIRV) »
Gujarati Bible (GUJIRV)
અયૂબ 37:6 (GUJIRV) »
Kannada Bible (KANIRV)
ಯೋಬನು 37:6 (KANIRV) »
Hebrew Bible (HEB)
איוב 37:6 (HEB) »
Portuguese Bible (BSL)
Jó 37:6 (BSL) »
Vietnamese Bible (VIE)
Gióp 37:6 (VIE) »
Spanish Bible (RVA)
Job 37:6 (RVA) »
Italian Bible (RIV)
Giobbe 37:6 (RIV) »
Chinese Simplified (CUVS)
约 伯 记 37:6 (CUVS) »
Chinese Traditional (CUVT)
約 伯 記 37:6 (CUVT) »
Albanian Bible (ALB)
Jobi 37:6 (ALB) »
Swedish Bible (SV1917)
Job 37:6 (SV1917) »
Russian Bible (RUSV)
Иов 37:6 (RUSV) »
Ukrainian Bible (UKR)
Йов 37:6 (UKR) »
Hungarian Bible (KAR)
Jób 37:6 (KAR) »
Bulgarian Bible (BULG)
Йов 37:6 (BULG) »
Japanese Bible (JPN)
ヨブ記 37:6 (JPN) »
Norwegian Bible (NORSK)
Job 37:6 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »