ਮੱਤੀ 26:53 PANIRV Bible Verse Picture Image

Inspirational bible verses with beautiful images and backgrounds. Download ਮੱਤੀ 26:53 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਮੱਤੀ 26:53 PANIRV - ਕੀ ਤੂੰ ਇਹ ਸਮਝਦਾ ਹੈਂ - Bible Verse Picture

ਮੱਤੀ 26:53 PANIRV

ਕੀ ਤੂੰ ਇਹ ਸਮਝਦਾ ਹੈਂ ਕਿ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸਕਦਾ ਅਤੇ ਉਹ ਹੁਣੇ ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਵੱਧ ਮੇਰੇ ਕੋਲ ਹਾਜ਼ਰ ਨਾ ਕਰੇਗਾ?

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਮੱਤੀ 26:53 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਮੱਤੀ 26:53 PANIRV - ਕੀ ਤੂੰ ਇਹ ਸਮਝਦਾ ਹੈਂ - Bible Verse Picture
View New Tab
Picture 03 - ਮੱਤੀ 26:53 PANIRV - ਕੀ ਤੂੰ ਇਹ ਸਮਝਦਾ ਹੈਂ - Bible Verse Picture
View New Tab
Picture 04 - ਮੱਤੀ 26:53 PANIRV - ਕੀ ਤੂੰ ਇਹ ਸਮਝਦਾ ਹੈਂ - Bible Verse Picture
View New Tab
Picture 05 - ਮੱਤੀ 26:53 PANIRV - ਕੀ ਤੂੰ ਇਹ ਸਮਝਦਾ ਹੈਂ - Bible Verse Picture
View New Tab
Picture 06 - ਮੱਤੀ 26:53 PANIRV - ਕੀ ਤੂੰ ਇਹ ਸਮਝਦਾ ਹੈਂ - Bible Verse Picture
View New Tab
Picture 07 - ਮੱਤੀ 26:53 PANIRV - ਕੀ ਤੂੰ ਇਹ ਸਮਝਦਾ ਹੈਂ - Bible Verse Picture
View New Tab

ਮੱਤੀ 26:53 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਮੱਤੀ 26:53 PANIRV. Please click on any image below to navigate to that specific Bible verse page.

ਮੱਤੀ 4:11 PANIRV Bible Verse Image
ਮੱਤੀ 4:11 (PANIRV) »
ਤਦ ਸ਼ੈਤਾਨ ਉਹ ਦੇ ਕੋਲੋਂ ਚਲਿਆ ਗਿਆ ਅਤੇ ਵੇਖੋ ਸਵਰਗ ਦੂਤ ਕੋਲ ਆ ਕੇ ਉਹ ਦੀ ਸੇਵਾ ਟਹਿਲ ਕਰਨ ਲੱਗੇ।

2 ਰਾਜਿਆਂ 6:17 PANIRV Bible Verse Image
2 ਰਾਜਿਆਂ 6:17 (PANIRV) »
ਤਦ ਅਲੀਸ਼ਾ ਨੇ ਬੇਨਤੀ ਕੀਤੀ ਤੇ ਆਖਿਆ ਕਿ ਹੇ ਯਹੋਵਾਹ, ਤੂੰ ਉਹ ਦੀਆਂ ਅੱਖਾਂ ਖੋਲ੍ਹ ਕਿ ਉਹ ਵੇਖੇ ਅਤੇ ਯਹੋਵਾਹ ਨੇ ਉਸ ਸੇਵਕ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਹ ਨੇ ਨਿਗਾਹ ਕਰ ਕੇ ਵੇਖਿਆ ਕਿ ਅਲੀਸ਼ਾ ਦੇ ਦੁਆਲੇ ਦਾ ਪਰਬਤ ਅਗਨ ਦੇ ਘੋੜਿਆਂ ਤੇ ਰੱਥਾਂ ਨਾਲ ਭਰਿਆ ਹੋਇਆ ਹੈ।

ਦਾਨੀਏਲ 7:10 PANIRV Bible Verse Image
ਦਾਨੀਏਲ 7:10 (PANIRV) »
ਇੱਕ ਅੱਗ ਵਾਲੀ ਨਦੀ ਨਿੱਕਲੀ, ਜੋ ਉਹ ਦੇ ਅੱਗੋਂ ਦੀ ਵਗਦੀ ਸੀ। ਹਜ਼ਾਰਾਂ ਹੀ ਹਜ਼ਾਰ ਉਹ ਦੀ ਸੇਵਾ ਕਰਦੇ ਸਨ, ਅਤੇ ਲੱਖਾਂ ਉਹ ਦੇ ਸਾਹਮਣੇ ਖੜੇ ਸਨ! ਨਿਆਂ ਹੁੰਦਾ ਸੀ ਅਤੇ ਪੋਥੀਆਂ ਖੁੱਲੀਆਂ ਹੋਈਆਂ ਸਨ।

ਲੂਕਾ 8:30 PANIRV Bible Verse Image
ਲੂਕਾ 8:30 (PANIRV) »
ਫਿਰ ਯਿਸੂ ਨੇ ਉਸ ਨੂੰ ਪੁੱਛਿਆ, ਤੇਰਾ ਕੀ ਨਾਮ ਹੈ? ਉਹ ਬੋਲਿਆ, ਲਸ਼ਕਰ, ਕਿਉਂ ਜੋ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਉਸ ਵਿੱਚ ਸਨ।

ਮੱਤੀ 25:31 PANIRV Bible Verse Image
ਮੱਤੀ 25:31 (PANIRV) »
ਜਦ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਨਾਲ ਸਾਰੇ ਦੂਤਾਂ ਨਾਲ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ।

ਮੱਤੀ 10:1 PANIRV Bible Verse Image
ਮੱਤੀ 10:1 (PANIRV) »
ਉਸ ਨੇ ਆਪਣੇ ਬਾਰਾਂ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ, ਕਿ ਉਹਨਾਂ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਦੂਰ ਕਰਨ।

2 ਥੱਸਲੁਨੀਕੀਆਂ 1:7 PANIRV Bible Verse Image
2 ਥੱਸਲੁਨੀਕੀਆਂ 1:7 (PANIRV) »
ਅਤੇ ਤੁਹਾਨੂੰ ਜਿਹੜੇ ਦੁੱਖ ਪਾਉਂਦੇ ਹੋ, ਸਾਡੇ ਨਾਲ ਸੁੱਖ ਦੇਵੇ ਉਸ ਸਮੇਂ ਜਦੋਂ ਪ੍ਰਭੂ ਯਿਸੂ ਆਪਣੇ ਬਲਵੰਤ ਦੂਤਾਂ ਦੇ ਨਾਲ ਭੜਕਦੀ ਅੱਗ ਵਿੱਚ ਸਵਰਗ ਤੋਂ ਪਰਗਟ ਹੋਵੇਗਾ।

ਯਹੂਦਾ 1:14 PANIRV Bible Verse Image
ਯਹੂਦਾ 1:14 (PANIRV) »
ਨਾਲੇ ਹਨੋਕ ਨੇ ਜਿਹੜਾ ਆਦਮ ਤੋਂ ਸੱਤਵੀਂ ਪੀਹੜੀ ਦਾ ਸੀ ਇਹਨਾਂ ਹੀ ਦੇ ਵਿਖੇ ਅਗੰਮ ਵਾਕ ਕਰ ਕੇ ਆਖਿਆ ਭਈ ਵੇਖੋ, ਪ੍ਰਭੂ ਆਪਣੇ ਲੱਖਾਂ ਸੰਤਾਂ ਨਾਲ ਆਇਆ।

Available Bible Translations

American Standard Version (ASV)
Matthew 26:53 (ASV) »
King James Version (KJV)
Matthew 26:53 (KJV) »
GOD’S WORD® (GW)
Matthew 26:53 (GW) »
Berean Bible (BSB)
Matthew 26:53 (BSB) »
World English Bible (WEB)
Matthew 26:53 (WEB) »
French Bible (LSG)
Matthieu 26:53 (LSG) »
German Bible (LUTH1912)
Matthäus 26:53 (LUTH1912) »
Bengali Bible (BENIRV)
মথি 26:53 (BENIRV) »
Portuguese Bible (BSL)
Mateus 26:53 (BSL) »
Vietnamese Bible (VIE)
Ma-thi-ơ 26:53 (VIE) »
Spanish Bible (RVA)
Mateo 26:53 (RVA) »
Italian Bible (RIV)
Matteo 26:53 (RIV) »
Chinese Simplified (CUVS)
马 太 福 音 26:53 (CUVS) »
Chinese Traditional (CUVT)
馬 太 福 音 26:53 (CUVT) »
Albanian Bible (ALB)
Mateu 26:53 (ALB) »
Swedish Bible (SV1917)
Matteus 26:53 (SV1917) »
Russian Bible (RUSV)
Матфея 26:53 (RUSV) »
Ukrainian Bible (UKR)
Матвія 26:53 (UKR) »
Hungarian Bible (KAR)
Máté 26:53 (KAR) »
Bulgarian Bible (BULG)
Матей 26:53 (BULG) »
Norwegian Bible (NORSK)
Matteus 26:53 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »