ਜ਼ਬੂਰ 72:19 PANIRV Bible Verse Picture Image

Inspirational bible verses with beautiful images and backgrounds. Download ਜ਼ਬੂਰ 72:19 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਜ਼ਬੂਰ 72:19 PANIRV - ਅਤੇ ਉਹ ਦਾ ਤੇਜਵਾਨ - Bible Verse Picture

ਜ਼ਬੂਰ 72:19 PANIRV

ਅਤੇ ਉਹ ਦਾ ਤੇਜਵਾਨ ਨਾਮ ਸਦਾ ਤੱਕ ਮੁਬਾਰਕ ਹੋਵੇ, ਅਤੇ ਸਾਰੀ ਧਰਤੀ ਉਹ ਦੇ ਤੇਜ ਨਾਲ ਭਰਪੂਰ ਹੋਵੇ! ਆਮੀਨ ਤੇ ਆਮੀਨ!। ਯੱਸੀ ਦੇ ਪੁੱਤਰ ਦਾਊਦ ਦੀਆਂ ਪ੍ਰਾਰਥਨਾਂ ਸਮਾਪਤ ਹੋਈਆਂ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਜ਼ਬੂਰ 72:19 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਜ਼ਬੂਰ 72:19 PANIRV - ਅਤੇ ਉਹ ਦਾ ਤੇਜਵਾਨ - Bible Verse Picture
View New Tab
Picture 03 - ਜ਼ਬੂਰ 72:19 PANIRV - ਅਤੇ ਉਹ ਦਾ ਤੇਜਵਾਨ - Bible Verse Picture
View New Tab
Picture 04 - ਜ਼ਬੂਰ 72:19 PANIRV - ਅਤੇ ਉਹ ਦਾ ਤੇਜਵਾਨ - Bible Verse Picture
View New Tab
Picture 05 - ਜ਼ਬੂਰ 72:19 PANIRV - ਅਤੇ ਉਹ ਦਾ ਤੇਜਵਾਨ - Bible Verse Picture
View New Tab
Picture 06 - ਜ਼ਬੂਰ 72:19 PANIRV - ਅਤੇ ਉਹ ਦਾ ਤੇਜਵਾਨ - Bible Verse Picture
View New Tab
Picture 07 - ਜ਼ਬੂਰ 72:19 PANIRV - ਅਤੇ ਉਹ ਦਾ ਤੇਜਵਾਨ - Bible Verse Picture
View New Tab

ਜ਼ਬੂਰ 72:19 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਜ਼ਬੂਰ 72:19 PANIRV. Please click on any image below to navigate to that specific Bible verse page.

ਗਿਣਤੀ 14:21 PANIRV Bible Verse Image
ਗਿਣਤੀ 14:21 (PANIRV) »
ਪਰ ਮੇਰੀ ਜਿੰਦ ਦੀ ਸਹੁੰ ਯਹੋਵਾਹ ਦੀ ਮਹਿਮਾ ਨਾਲ ਸਾਰੀ ਪ੍ਰਿਥਵੀ ਭਰਪੂਰ ਹੋਵੇਗੀ।

ਮੱਤੀ 6:10 PANIRV Bible Verse Image
ਮੱਤੀ 6:10 (PANIRV) »
ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਵੇਂ ਸਵਰਗ ਵਿੱਚ ਪੂਰੀ ਹੁੰਦੀ ਹੈ ਧਰਤੀ ਉੱਤੇ ਵੀ ਹੋਵੇ।

ਨਹਮਯਾਹ 9:5 PANIRV Bible Verse Image
ਨਹਮਯਾਹ 9:5 (PANIRV) »
ਫਿਰ ਯੇਸ਼ੂਆ, ਕਦਮੀਏਲ, ਬਾਨੀ, ਹਸ਼ਬਨਯਾਹ, ਸ਼ੇਰੇਬਯਾਹ, ਹੋਦੀਯਾਹ, ਸ਼ਬਨਯਾਹ ਅਤੇ ਪਥਹਯਾਹ ਲੇਵੀਆਂ ਨੇ ਕਿਹਾ, “ਖੜ੍ਹੇ ਹੋਵੋ, ਆਪਣੇ ਪਰਮੇਸ਼ੁਰ ਯਹੋਵਾਹ ਨੂੰ ਜੁੱਗੋ-ਜੁੱਗ ਮੁਬਾਰਕ ਆਖੋ। ਤੇਰਾ ਪ੍ਰਤਾਪੀ ਨਾਮ ਮੁਬਾਰਕ ਹੋਵੇ ਜੋ ਸਾਰੀਆਂ ਬਰਕਤਾਂ ਅਤੇ ਉਸਤਤਾਂ ਤੋਂ ਉੱਚਾ ਹੈ!”

ਹਬੱਕੂਕ 2:14 PANIRV Bible Verse Image
ਹਬੱਕੂਕ 2:14 (PANIRV) »
ਧਰਤੀ ਤਾਂ ਯਹੋਵਾਹ ਦੇ ਪਰਤਾਪ ਦੇ ਗਿਆਨ ਨਾਲ ਭਰ ਜਾਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੈ।

ਮੱਤੀ 6:13 PANIRV Bible Verse Image
ਮੱਤੀ 6:13 (PANIRV) »
ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਿਆਈ ਤੋਂ ਬਚਾ। ਕਿਉਂਕਿ ਕੁਦਰਤ, ਜਲਾਲ ਅਤੇ ਪਾਤਸ਼ਾਹੀ ਸਦਾ ਤੁਹਾਡੇ ਹਨ। ਆਮੀਨ।

ਯਸਾਯਾਹ 6:3 PANIRV Bible Verse Image
ਯਸਾਯਾਹ 6:3 (PANIRV) »
ਉਹ ਇੱਕ ਦੂਜੇ ਨੂੰ ਪੁਕਾਰ-ਪੁਕਾਰ ਕੇ ਆਖਦੇ ਸਨ, - “ਸੈਨਾਂ ਦਾ ਯਹੋਵਾਹ ਪਵਿੱਤਰ, ਪਵਿੱਤਰ, ਪਵਿੱਤਰ, ਸਾਰੀ ਧਰਤੀ ਉਹ ਦੇ ਪਰਤਾਪ ਨਾਲ ਭਰੀ ਹੋਈ ਹੈ।”

ਜ਼ਬੂਰ 41:13 PANIRV Bible Verse Image
ਜ਼ਬੂਰ 41:13 (PANIRV) »
ਆਦ ਤੋਂ ਅੰਤ ਤੱਕ ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਮੁਬਾਰਕ ਹੋਵੇ, ਆਮੀਨ, ਫਿਰ ਆਮੀਨ।

ਪਰਕਾਸ਼ ਦੀ ਪੋਥੀ 5:13 PANIRV Bible Verse Image
ਪਰਕਾਸ਼ ਦੀ ਪੋਥੀ 5:13 (PANIRV) »
ਹਰੇਕ ਰਚਨਾ ਨੂੰ ਜੋ ਸਵਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠ ਅਤੇ ਸਮੁੰਦਰ ਉੱਤੇ ਹੈ ਅਤੇ ਸੱਭੇ ਜੋ ਉਹਨਾਂ ਦੇ ਵਿੱਚ ਹਨ, ਮੈਂ ਇਹ ਆਖਦੇ ਸੁਣਿਆ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਉਹ ਦਾ ਅਤੇ ਲੇਲੇ ਦਾ ਧੰਨਵਾਦ, ਮਾਣ, ਮਹਿਮਾ ਤੇ ਪਰਾਕਰਮ ਜੁੱਗੋ-ਜੁੱਗ ਹੋਵੇ!

ਯਸਾਯਾਹ 11:9 PANIRV Bible Verse Image
ਯਸਾਯਾਹ 11:9 (PANIRV) »
ਮੇਰੇ ਸਾਰੇ ਪਵਿੱਤਰ ਪਰਬਤ ਵਿੱਚ ਨਾ ਕੋਈ ਦੁੱਖ ਦੇਵੇਗਾ, ਨਾ ਨਾਸ ਕਰੇਗਾ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਅਜਿਹੀ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਹੈ।

ਜ਼ਬੂਰ 89:52 PANIRV Bible Verse Image
ਜ਼ਬੂਰ 89:52 (PANIRV) »
ਯਹੋਵਾਹ ਸਦਾ ਤੱਕ ਮੁਬਾਰਕ ਹੋਵੇ! ਆਮੀਨ, ਫੇਰ ਆਮੀਨ!

ਪਰਕਾਸ਼ ਦੀ ਪੋਥੀ 22:20 PANIRV Bible Verse Image
ਪਰਕਾਸ਼ ਦੀ ਪੋਥੀ 22:20 (PANIRV) »
ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦਾ ਹੈ ਉਹ ਆਖਦਾ ਹੈ ਕਿ ਹਾਂ, ਮੈਂ ਛੇਤੀ ਆਉਂਦਾ ਹਾਂ। ਆਮੀਨ। ਹੇ ਪ੍ਰਭੂ ਯਿਸੂ, ਆਓ!

ਜ਼ਕਰਯਾਹ 14:9 PANIRV Bible Verse Image
ਜ਼ਕਰਯਾਹ 14:9 (PANIRV) »
ਸਾਰੀ ਧਰਤੀ ਉੱਤੇ ਯਹੋਵਾਹ ਹੀ ਪਾਤਸ਼ਾਹ ਹੋਵੇਗਾ, ਉਸ ਦਿਨ ਯਹੋਵਾਹ ਇੱਕੋ ਹੀ ਹੋਵੇਗਾ ਅਤੇ ਉਸ ਦਾ ਨਾਮ ਇੱਕ ਹੀ ਹੋਵੇਗਾ।

Available Bible Translations

American Standard Version (ASV)
Psalms 72:19 (ASV) »
King James Version (KJV)
Psalms 72:19 (KJV) »
GOD’S WORD® (GW)
Psalms 72:19 (GW) »
Berean Bible (BSB)
Psalms 72:19 (BSB) »
World English Bible (WEB)
Psalms 72:19 (WEB) »
French Bible (LSG)
Psaumes 72:19 (LSG) »
German Bible (LUTH1912)
Psalm 72:19 (LUTH1912) »
Hebrew Bible (HEB)
תהלים 72:19 (HEB) »
Portuguese Bible (BSL)
Salmos 72:19 (BSL) »
Vietnamese Bible (VIE)
Thánh Thi 72:19 (VIE) »
Spanish Bible (RVA)
Salmos 72:19 (RVA) »
Italian Bible (RIV)
Salmi 72:19 (RIV) »
Chinese Simplified (CUVS)
诗 篇 72:19 (CUVS) »
Chinese Traditional (CUVT)
詩 篇 72:19 (CUVT) »
Albanian Bible (ALB)
Psalmet 72:19 (ALB) »
Swedish Bible (SV1917)
Psaltaren 72:19 (SV1917) »
Ukrainian Bible (UKR)
Псалми 72:19 (UKR) »
Hungarian Bible (KAR)
Zsoltárok 72:19 (KAR) »
Bulgarian Bible (BULG)
Псалми 72:19 (BULG) »
Japanese Bible (JPN)
詩篇 72:19 (JPN) »
Norwegian Bible (NORSK)
Salmene 72:19 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »