ਰੋਮੀਆਂ 11:1 PANIRV Bible Verse Picture Image

Inspirational bible verses with beautiful images and backgrounds. Download ਰੋਮੀਆਂ 11:1 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਰੋਮੀਆਂ 11:1 PANIRV - ਸੋ ਮੈਂ ਕਹਿੰਦਾ ਹਾਂ, - Bible Verse Picture

ਰੋਮੀਆਂ 11:1 PANIRV

ਸੋ ਮੈਂ ਕਹਿੰਦਾ ਹਾਂ, ਕੀ ਪਰਮੇਸ਼ੁਰ ਨੇ ਆਪਣੀ ਪਰਜਾ ਨੂੰ ਛੱਡ ਦਿੱਤਾ? ਕਦੇ ਨਹੀਂ! ਮੈਂ ਵੀ ਤਾਂ ਇਸਰਾਏਲੀ ਹਾਂ, ਅਬਰਾਹਾਮ ਦੇ ਵੰਸ਼ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਹਾਂ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਰੋਮੀਆਂ 11:1 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਰੋਮੀਆਂ 11:1 PANIRV - ਸੋ ਮੈਂ ਕਹਿੰਦਾ ਹਾਂ, - Bible Verse Picture
View New Tab
Picture 03 - ਰੋਮੀਆਂ 11:1 PANIRV - ਸੋ ਮੈਂ ਕਹਿੰਦਾ ਹਾਂ, - Bible Verse Picture
View New Tab
Picture 04 - ਰੋਮੀਆਂ 11:1 PANIRV - ਸੋ ਮੈਂ ਕਹਿੰਦਾ ਹਾਂ, - Bible Verse Picture
View New Tab
Picture 05 - ਰੋਮੀਆਂ 11:1 PANIRV - ਸੋ ਮੈਂ ਕਹਿੰਦਾ ਹਾਂ, - Bible Verse Picture
View New Tab
Picture 06 - ਰੋਮੀਆਂ 11:1 PANIRV - ਸੋ ਮੈਂ ਕਹਿੰਦਾ ਹਾਂ, - Bible Verse Picture
View New Tab
Picture 07 - ਰੋਮੀਆਂ 11:1 PANIRV - ਸੋ ਮੈਂ ਕਹਿੰਦਾ ਹਾਂ, - Bible Verse Picture
View New Tab

ਰੋਮੀਆਂ 11:1 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਰੋਮੀਆਂ 11:1 PANIRV. Please click on any image below to navigate to that specific Bible verse page.

1 ਸਮੂਏਲ 12:22 PANIRV Bible Verse Image
1 ਸਮੂਏਲ 12:22 (PANIRV) »
ਕਿਉਂ ਜੋ ਯਹੋਵਾਹ ਆਪਣੇ ਵੱਡੇ ਨਾਮ ਦੇ ਕਾਰਨ ਆਪਣੀ ਪਰਜਾ ਦਾ ਤਿਆਗ ਨਾ ਕਰੇਗਾ ਇਸ ਲਈ ਜੋ ਯਹੋਵਾਹ ਨੇ ਆਪਣੀ ਹੀ ਮਰਜ਼ੀ ਨਾਲ ਤੁਹਾਨੂੰ ਆਪਣੀ ਪਰਜਾ ਬਣਾਇਆ ਹੈ।

2 ਕੁਰਿੰਥੀਆਂ 11:22 PANIRV Bible Verse Image
2 ਕੁਰਿੰਥੀਆਂ 11:22 (PANIRV) »
ਕੀ ਉਹ ਇਬਰਾਨੀ ਹਨ? ਮੈਂ ਵੀ ਹਾਂ। ਕੀ ਉਹ ਇਸਰਾਏਲੀ ਹਨ? ਮੈਂ ਵੀ ਹਾਂ। ਕੀ ਉਹ ਅਬਰਾਹਾਮ ਦੀ ਵੰਸ਼ ਹਨ? ਮੈਂ ਵੀ ਹਾਂ।

ਫਿਲਿੱਪੀਆਂ 3:5 PANIRV Bible Verse Image
ਫਿਲਿੱਪੀਆਂ 3:5 (PANIRV) »
ਜਨਮ ਤੋਂ ਅੱਠਵੇਂ ਦਿਨ ਦਾ ਸੁੰਨਤ ਕੀਤਾ ਹੋਇਆ ਮੈਂ ਇਸਰਾਏਲ ਦੇ ਵੰਸ਼ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਅਤੇ ਇਬਰਾਨੀਆਂ ਦਾ ਇਬਰਾਨੀ ਹਾਂ। ਬਿਵਸਥਾ ਦੀ ਪੁੱਛੋ ਤਾਂ ਫ਼ਰੀਸੀ।

ਯਿਰਮਿਯਾਹ 33:24 PANIRV Bible Verse Image
ਯਿਰਮਿਯਾਹ 33:24 (PANIRV) »
“ਕੀ ਤੂੰ ਨਹੀਂ ਦੇਖਦਾ ਕਿ ਇਹ ਲੋਕ ਕੀ ਬੋਲੇ? ਕਿ ਇਹਨਾਂ ਦੋਹਾਂ ਟੱਬਰਾਂ ਨੂੰ ਜਿਹਨਾਂ ਨੂੰ ਯਹੋਵਾਹ ਨੇ ਚੁਣਿਆ ਸੀ ਉਸ ਨੇ ਰੱਦ ਕਰ ਦਿੱਤਾ ਹੈ।” ਐਉਂ ਉਹ ਮੇਰੀ ਪਰਜਾ ਨੂੰ ਨਖਿੱਧ ਜਾਣਦੇ ਹਨ ਭਈ ਉਹ ਅੱਗੇ ਨੂੰ ਉਹਨਾਂ ਦੇ ਸਾਹਮਣੇ ਕੌਮ ਨਾ ਰਹੇ।

ਯਿਰਮਿਯਾਹ 31:36 PANIRV Bible Verse Image
ਯਿਰਮਿਯਾਹ 31:36 (PANIRV) »
ਜੇ ਇਹ ਬਿਧੀਆਂ ਮੇਰੇ ਅੱਗੋਂ ਹਟਾਈਆਂ ਜਾਣ, ਯਹੋਵਾਹ ਦਾ ਵਾਕ ਹੈ, ਤਾਂ ਇਸਰਾਏਲ ਦੀ ਨਸਲ ਵੀ ਜਾਂਦੀ ਰਹੇਗੀ, ਭਈ ਉਹ ਸਦਾ ਲਈ ਮੇਰੇ ਅੱਗੇ ਕੌਮ ਨਾ ਰਹੇ।

ਆਮੋਸ 9:8 PANIRV Bible Verse Image
ਆਮੋਸ 9:8 (PANIRV) »
ਵੇਖੋ, ਪ੍ਰਭੂ ਯਹੋਵਾਹ ਦੀਆਂ ਅੱਖਾਂ ਇਸ ਪਾਪੀ ਰਾਜ ਉੱਤੇ ਲੱਗੀਆਂ ਹਨ ਅਤੇ ਮੈਂ ਇਸ ਨੂੰ ਧਰਤੀ ਉੱਤੋਂ ਨਾਸ ਕਰਾਂਗਾ। ਤਾਂ ਵੀ ਮੈਂ ਯਾਕੂਬ ਦੇ ਘਰਾਣੇ ਨੂੰ ਪੂਰੀ ਤਰ੍ਹਾਂ ਨਾਸ ਨਹੀਂ ਕਰਾਂਗਾ,” ਪ੍ਰਭੂ ਯਹੋਵਾਹ ਦਾ ਵਾਕ ਹੈ।

ਹੋਸ਼ੇਆ 9:17 PANIRV Bible Verse Image
ਹੋਸ਼ੇਆ 9:17 (PANIRV) »
ਮੇਰਾ ਪਰਮੇਸ਼ੁਰ ਉਹਨਾਂ ਨੂੰ ਰੱਦ ਕਰ ਦੇਵੇਗਾ, ਕਿਉਂ ਜੋ ਉਹ ਉਸ ਦੀ ਨਹੀਂ ਸੁਣਦੇ, ਅਤੇ ਉਹ ਕੌਮਾਂ ਵਿੱਚ ਅਵਾਰਾ ਫਿਰਨਗੇ।

ਰੋਮੀਆਂ 3:4 PANIRV Bible Verse Image
ਰੋਮੀਆਂ 3:4 (PANIRV) »
ਕਦੇ ਨਹੀਂ! ਸਗੋਂ ਪਰਮੇਸ਼ੁਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ। ਜਿਵੇਂ ਲਿਖਿਆ ਹੋਇਆ ਹੈ ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇ ਅਤੇ ਆਪਣੇ ਨਿਆਂ ਵਿੱਚ ਜਿੱਤ ਜਾਵੇਂ।

ਰੋਮੀਆਂ 9:3 PANIRV Bible Verse Image
ਰੋਮੀਆਂ 9:3 (PANIRV) »
ਮੈਂ ਚਾਹੁੰਦਾ ਸੀ ਕਿ ਆਪਣੇ ਭੈਣ ਭਰਾਵਾਂ ਦੇ ਲਈ ਜਿਹੜੇ ਸਰੀਰ ਦੇ ਅਨੁਸਾਰ ਮੇਰੇ ਸਕੇ-ਸਬੰਧੀ ਹਨ, ਮੈਂ ਆਪ ਮਸੀਹ ਵੱਲੋਂ ਸਰਾਪੀ ਹੁੰਦਾ।

ਰਸੂਲਾਂ ਦੇ ਕਰਤੱਬ 26:4 PANIRV Bible Verse Image
ਰਸੂਲਾਂ ਦੇ ਕਰਤੱਬ 26:4 (PANIRV) »
ਸਾਰੇ ਯਹੂਦੀ ਜਵਾਨੀ ਤੋਂ ਮੇਰੀ ਚਾਲ ਨੂੰ ਜਾਣਦੇ ਹਨ, ਜਿਹੜੀ ਮੁੱਢੋਂ ਆਪਣੀ ਕੌਮ ਵਿੱਚ ਅਤੇ ਯਰੂਸ਼ਲਮ ਵਿੱਚ ਸੀ।

ਰਸੂਲਾਂ ਦੇ ਕਰਤੱਬ 22:3 PANIRV Bible Verse Image
ਰਸੂਲਾਂ ਦੇ ਕਰਤੱਬ 22:3 (PANIRV) »
ਮੈਂ ਇੱਕ ਯਹੂਦੀ ਮਨੁੱਖ ਹਾਂ, ਜਿਹੜਾ ਕਿਲਕਿਯਾ ਤੇ ਤਰਸੁਸ ਵਿੱਚ ਜੰਮਿਆ, ਪਰ ਇਸੇ ਸ਼ਹਿਰ ਵਿੱਚ ਗਮਲੀਏਲ ਦੇ ਚਰਨਾਂ ਵਿੱਚ ਪਲਿਆ ਅਤੇ ਪਿਉ-ਦਾਦਿਆਂ ਦੀ ਬਿਵਸਥਾ ਪੂਰੇ ਧਿਆਨ ਨਾਲ ਸਿੱਖੀ ਅਤੇ ਜਿਵੇਂ ਤੁਸੀਂ ਸਭ ਅੱਜ ਦੇ ਦਿਨ ਪਰਮੇਸ਼ੁਰ ਦੇ ਲਈ ਅਣਖੀ ਹੋ, ਮੈਂ ਵੀ ਅਜਿਹਾ ਹੀ ਅਣਖੀ ਸੀ।

ਜ਼ਬੂਰ 89:31 PANIRV Bible Verse Image
ਜ਼ਬੂਰ 89:31 (PANIRV) »
ਜੇ ਓਹ ਮੇਰੀਆਂ ਬਿਧੀਆਂ ਨੂੰ ਵਿਗਾੜ ਦੇਣ, ਅਤੇ ਮੇਰੇ ਹੁਕਮਾਂ ਦੀ ਪਾਲਣਾ ਨਾ ਕਰਨ,

Available Bible Translations

American Standard Version (ASV)
Romans 11:1 (ASV) »
King James Version (KJV)
Romans 11:1 (KJV) »
GOD’S WORD® (GW)
Romans 11:1 (GW) »
Berean Bible (BSB)
Romans 11:1 (BSB) »
World English Bible (WEB)
Romans 11:1 (WEB) »
French Bible (LSG)
Romains 11:1 (LSG) »
German Bible (LUTH1912)
Römer 11:1 (LUTH1912) »
Portuguese Bible (BSL)
Romanos 11:1 (BSL) »
Vietnamese Bible (VIE)
Rô-ma 11:1 (VIE) »
Spanish Bible (RVA)
Romanos 11:1 (RVA) »
Italian Bible (RIV)
Romani 11:1 (RIV) »
Chinese Simplified (CUVS)
罗 马 书 11:1 (CUVS) »
Chinese Traditional (CUVT)
羅 馬 書 11:1 (CUVT) »
Albanian Bible (ALB)
Romakëve 11:1 (ALB) »
Swedish Bible (SV1917)
Romarbrevet 11:1 (SV1917) »
Ukrainian Bible (UKR)
римлян 11:1 (UKR) »
Hungarian Bible (KAR)
Róma 11:1 (KAR) »
Bulgarian Bible (BULG)
Римляни 11:1 (BULG) »
Norwegian Bible (NORSK)
Romerne 11:1 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »