ਅਜ਼ਰਾ Chapter 2 PANIRV Bible Verse Images

ਅਜ਼ਰਾ 2 Bible Verse Pictures. Choose from a large collection of inspirational, motivational and encouraging Bible verses with pictures of nature. Download and share ਅਜ਼ਰਾ 2 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਅਜ਼ਰਾ 2:1 (PANIRV)
Square Portrait Landscape 4K UHD
ਜਿਨ੍ਹਾਂ ਲੋਕਾਂ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ ਗ਼ੁਲਾਮ ਬਣਾ ਕੇ ਲੈ ਗਿਆ ਸੀ, ਉਨ੍ਹਾਂ ਵਿੱਚੋਂ ਯਰੂਸ਼ਲਮ ਅਤੇ ਯਹੂਦਾਹ ਦੇ ਸੂਬਿਆਂ ਦੇ ਜਿਹੜੇ ਲੋਕ ਗ਼ੁਲਾਮੀ ਤੋਂ ਛੁੱਟ ਕੇ ਆਪੋ ਆਪਣੇ ਨਗਰਾਂ ਨੂੰ ਮੁੜ ਆਏ ਸਨ, ਉਹ ਇਹ ਹਨ -

ਅਜ਼ਰਾ 2:2 (PANIRV)
Square Portrait Landscape 4K UHD
ਇਹ ਜ਼ਰੂੱਬਾਬਲ, ਯੇਸ਼ੂਆ, ਨਹਮਯਾਹ, ਸਰਾਯਾਹ, ਰਏਲਾਯਾਹ, ਮਾਰਦਕਈ, ਬਿਲਸ਼ਾਨ, ਮਿਸਪਾਰ, ਬਿਗਵਈ, ਰਹੂਮ ਅਤੇ ਬਆਨਾਹ ਨਾਲ ਆਏ। ਇਸਰਾਏਲੀ ਪਰਜਾ ਦੇ ਮਨੁੱਖਾਂ ਦੀ ਗਿਣਤੀ ਇਹ ਹੈ:

ਅਜ਼ਰਾ 2:3 (PANIRV)
Square Portrait Landscape 4K UHD
ਪਰੋਸ਼ ਦੀ ਸੰਤਾਨ, ਦੋ ਹਜ਼ਾਰ ਇੱਕ ਸੌ ਬਹੱਤਰ

ਅਜ਼ਰਾ 2:4 (PANIRV)
Square Portrait Landscape 4K UHD
ਸ਼ਫ਼ਟਯਾਹ ਦੀ ਸੰਤਾਨ, ਤਿੰਨ ਸੌ ਬਹੱਤਰ

ਅਜ਼ਰਾ 2:5 (PANIRV)
Square Portrait Landscape 4K UHD
ਆਰਹ ਦੀ ਸੰਤਾਨ, ਸੱਤ ਸੌ ਪੰਝੱਤਰ

ਅਜ਼ਰਾ 2:6 (PANIRV)
Square Portrait Landscape 4K UHD
ਪਹਥ-ਮੋਆਬ ਦੀ ਸੰਤਾਨ, ਯੇਸ਼ੂਆ ਅਤੇ ਯੋਆਬ ਦੇ ਵੰਸ਼ ਵਿੱਚੋਂ, ਦੋ ਹਜ਼ਾਰ ਅੱਠ ਸੌ ਬਾਰਾਂ

ਅਜ਼ਰਾ 2:7 (PANIRV)
Square Portrait Landscape 4K UHD
ਏਲਾਮ ਦੀ ਸੰਤਾਨ, ਇੱਕ ਹਜ਼ਾਰ ਦੋ ਸੌ ਚੁਰੰਜਾ

ਅਜ਼ਰਾ 2:8 (PANIRV)
Square Portrait Landscape 4K UHD
ਜ਼ੱਤੂ ਦੀ ਸੰਤਾਨ, ਨੌ ਸੌ ਪੰਤਾਲੀ

ਅਜ਼ਰਾ 2:9 (PANIRV)
Square Portrait Landscape 4K UHD
ਜ਼ੱਕਈ ਦੀ ਸੰਤਾਨ, ਸੱਤ ਸੌ ਸੱਠ

ਅਜ਼ਰਾ 2:10 (PANIRV)
Square Portrait Landscape 4K UHD
ਬਾਨੀ ਦੀ ਸੰਤਾਨ, ਛੇ ਸੌ ਬਤਾਲੀ

ਅਜ਼ਰਾ 2:11 (PANIRV)
Square Portrait Landscape 4K UHD
ਬੇਬਾਈ ਦੀ ਸੰਤਾਨ, ਛੇ ਸੌ ਤੇਈ

ਅਜ਼ਰਾ 2:12 (PANIRV)
Square Portrait Landscape 4K UHD
ਅਜ਼ਗਾਦ ਦੀ ਸੰਤਾਨ, ਇੱਕ ਹਜ਼ਾਰ ਦੋ ਸੌ ਬਾਈ

ਅਜ਼ਰਾ 2:13 (PANIRV)
Square Portrait Landscape 4K UHD
ਅਦੋਨੀਕਾਮ ਦੀ ਸੰਤਾਨ, ਛੇ ਸੌ ਛਿਆਹਠ

ਅਜ਼ਰਾ 2:14 (PANIRV)
Square Portrait Landscape 4K UHD
ਬਿਗਵਈ ਦੀ ਸੰਤਾਨ, ਦੋ ਹਜ਼ਾਰ ਛਿਪੰਜਾ,

ਅਜ਼ਰਾ 2:15 (PANIRV)
Square Portrait Landscape 4K UHD
ਆਦੀਨ ਦੀ ਸੰਤਾਨ, ਚਾਰ ਸੌ ਚੁਰੰਜਾ

ਅਜ਼ਰਾ 2:16 (PANIRV)
Square Portrait Landscape 4K UHD
ਅਟੇਰ ਦੀ ਸੰਤਾਨ, ਹਿਜ਼ਕੀਯਾਹ ਦੇ ਵੰਸ਼ ਵਿੱਚੋਂ ਅਠਾਨਵੇਂ

ਅਜ਼ਰਾ 2:17 (PANIRV)
Square Portrait Landscape 4K UHD
ਬੇਸਾਈ ਦੀ ਸੰਤਾਨ, ਤਿੰਨ ਸੌ ਤੇਈ

ਅਜ਼ਰਾ 2:18 (PANIRV)
Square Portrait Landscape 4K UHD
ਯੋਰਾਹ ਦੀ ਸੰਤਾਨ, ਇੱਕ ਸੌ ਬਾਰਾਂ

ਅਜ਼ਰਾ 2:19 (PANIRV)
Square Portrait Landscape 4K UHD
ਹਾਸ਼ੁਮ ਦੀ ਸੰਤਾਨ, ਦੋ ਸੌ ਤੇਈ

ਅਜ਼ਰਾ 2:20 (PANIRV)
Square Portrait Landscape 4K UHD
ਗਿੱਬਾਰ ਦੀ ਸੰਤਾਨ, ਪਚਾਨਵੇਂ

ਅਜ਼ਰਾ 2:21 (PANIRV)
Square Portrait Landscape 4K UHD
ਬੈਤਲਹਮ ਦੀ ਸੰਤਾਨ, ਇੱਕ ਸੌ ਤੇਈ

ਅਜ਼ਰਾ 2:22 (PANIRV)
Square Portrait Landscape 4K UHD
ਨਟੋਫਾਹ ਦੇ ਮਨੁੱਖ, ਛਿਪੰਜਾ,

ਅਜ਼ਰਾ 2:23 (PANIRV)
Square Portrait Landscape 4K UHD
ਅਨਾਥੋਥ ਦੇ ਮਨੁੱਖ, ਇੱਕ ਸੌ ਅਠਾਈ

ਅਜ਼ਰਾ 2:24 (PANIRV)
Square Portrait Landscape 4K UHD
ਅਜ਼ਮਾਵਥ ਦੇ ਮਨੁੱਖ, ਬਤਾਲੀ

ਅਜ਼ਰਾ 2:25 (PANIRV)
Square Portrait Landscape 4K UHD
ਕਿਰਯਥ-ਯਾਰੀਮ, ਕਫ਼ੀਰਾਹ ਅਤੇ ਬਏਰੋਥ ਦੀ ਸੰਤਾਨ, ਸੱਤ ਸੌ ਤਰਤਾਲੀ

ਅਜ਼ਰਾ 2:26 (PANIRV)
Square Portrait Landscape 4K UHD
ਰਾਮਾਹ ਅਤੇ ਗਬਾ ਦੇ ਮਨੁੱਖ ਛੇ ਸੌ ਇੱਕੀ

ਅਜ਼ਰਾ 2:27 (PANIRV)
Square Portrait Landscape 4K UHD
ਮਿਕਮਾਸ਼ ਦੇ ਮਨੁੱਖ, ਇੱਕ ਸੌ ਬਾਈ

ਅਜ਼ਰਾ 2:28 (PANIRV)
Square Portrait Landscape 4K UHD
ਬੈਤਏਲ ਅਤੇ ਅਈ ਦੇ ਮਨੁੱਖ, ਦੋ ਸੌ ਤੇਈ

ਅਜ਼ਰਾ 2:29 (PANIRV)
Square Portrait Landscape 4K UHD
ਨਬੋ ਦੀ ਸੰਤਾਨ, ਬਵੰਜਾ

ਅਜ਼ਰਾ 2:30 (PANIRV)
Square Portrait Landscape 4K UHD
ਮਗਬੀਸ਼ ਦੀ ਸੰਤਾਨ, ਇੱਕ ਸੌ ਛਿਪੰਜਾ

ਅਜ਼ਰਾ 2:31 (PANIRV)
Square Portrait Landscape 4K UHD
ਦੂਜੇ ਏਲਾਮ ਦੀ ਸੰਤਾਨ, ਇੱਕ ਹਜ਼ਾਰ ਦੋ ਸੌ ਚੁਰੰਜਾ,

ਅਜ਼ਰਾ 2:32 (PANIRV)
Square Portrait Landscape 4K UHD
ਹਾਰੀਮ ਦੀ ਸੰਤਾਨ, ਤਿੰਨ ਸੌ ਵੀਹ

ਅਜ਼ਰਾ 2:33 (PANIRV)
Square Portrait Landscape 4K UHD
ਲੋਦ, ਹਦੀਦ ਅਤੇ ਓਨੋ ਦੀ ਸੰਤਾਨ, ਸੱਤ ਸੌ ਪੱਚੀ

ਅਜ਼ਰਾ 2:34 (PANIRV)
Square Portrait Landscape 4K UHD
ਯਰੀਹੋ ਦੇ ਲੋਕ, ਤਿੰਨ ਸੌ ਪੰਤਾਲੀ

ਅਜ਼ਰਾ 2:35 (PANIRV)
Square Portrait Landscape 4K UHD
ਸਨਾਆਹ ਦੀ ਸੰਤਾਨ, ਤਿੰਨ ਹਜ਼ਾਰ ਛੇ ਸੌ ਤੀਹ।

ਅਜ਼ਰਾ 2:36 (PANIRV)
Square Portrait Landscape 4K UHD
ਜਾਜਕ - ਯਦਾਯਾਹ ਦੀ ਸੰਤਾਨ, ਜੋ ਯੇਸ਼ੂਆ ਦੇ ਘਰਾਣੇ ਦੇ ਸਨ, ਨੌ ਸੌ ਤਿਹੱਤਰ

ਅਜ਼ਰਾ 2:37 (PANIRV)
Square Portrait Landscape 4K UHD
ਇੰਮੇਰ ਦੀ ਸੰਤਾਨ, ਇੱਕ ਹਜ਼ਾਰ ਬਵੰਜਾ

ਅਜ਼ਰਾ 2:38 (PANIRV)
Square Portrait Landscape 4K UHD
ਪਸ਼ਹੂਰ ਦੀ ਸੰਤਾਨ, ਇੱਕ ਹਜ਼ਾਰ ਦੋ ਸੌ ਸੰਤਾਲੀ

ਅਜ਼ਰਾ 2:39 (PANIRV)
Square Portrait Landscape 4K UHD
ਹਾਰੀਮ ਦੀ ਸੰਤਾਨ ਇੱਕ ਹਜ਼ਾਰ ਸਤਾਰਾਂ।

ਅਜ਼ਰਾ 2:40 (PANIRV)
Square Portrait Landscape 4K UHD
ਲੇਵੀ - ਯੇਸ਼ੂਆ ਅਤੇ ਕਦਮੀਏਲ ਦੀ ਸੰਤਾਨ ਜੋ ਹੋਦਵਯਾਹ ਦੀ ਸੰਤਾਨ ਦੇ ਸਨ, ਚੁਹੱਤਰ।

ਅਜ਼ਰਾ 2:41 (PANIRV)
Square Portrait Landscape 4K UHD
ਗਾਇਕ - ਆਸਾਫ਼ ਦੀ ਸੰਤਾਨ, ਇੱਕ ਸੌ ਅੱਠਾਈ

ਅਜ਼ਰਾ 2:42 (PANIRV)
Square Portrait Landscape 4K UHD
ਦਰਬਾਨਾਂ ਦੀ ਸੰਤਾਨ, - ਸ਼ੱਲੂਮ ਦੀ ਸੰਤਾਨ, ਅਟੇਰ ਦੀ ਸੰਤਾਨ, ਤਲਮੋਨ ਦੀ ਸੰਤਾਨ, ਅੱਕੂਬ ਦੀ ਸੰਤਾਨ, ਹਟੀਟਾ ਦੀ ਸੰਤਾਨ, ਸ਼ੋਬਈ ਦੀ ਸੰਤਾਨ, ਸਾਰੇ ਇੱਕ ਸੌ ਉਨਤਾਲੀ।

ਅਜ਼ਰਾ 2:43 (PANIRV)
Square Portrait Landscape 4K UHD
ਨਥੀਨੀਮ - ਸੀਹਾ ਦੀ ਸੰਤਾਨ, ਹਸੂਫ਼ਾ ਦੀ ਸੰਤਾਨ, ਟੱਬਾਓਥ ਦੀ ਸੰਤਾਨ,

ਅਜ਼ਰਾ 2:44 (PANIRV)
Square Portrait Landscape 4K UHD
ਕੇਰੋਸ ਦੀ ਸੰਤਾਨ, ਸੀਅਹਾ ਦੀ ਸੰਤਾਨ, ਪਾਦੋਨ ਦੀ ਸੰਤਾਨ,

ਅਜ਼ਰਾ 2:45 (PANIRV)
Square Portrait Landscape 4K UHD
ਲਬਾਨਾਹ ਦੀ ਸੰਤਾਨ, ਹਗਾਬਾਹ ਦੀ ਸੰਤਾਨ, ਅੱਕੂਬ ਦੀ ਸੰਤਾਨ,

ਅਜ਼ਰਾ 2:46 (PANIRV)
Square Portrait Landscape 4K UHD
ਹਾਗਾਬ ਦੀ ਸੰਤਾਨ, ਸ਼ਲਮਈ ਦੀ ਸੰਤਾਨ, ਹਾਨਾਨ ਦੀ ਸੰਤਾਨ,

ਅਜ਼ਰਾ 2:47 (PANIRV)
Square Portrait Landscape 4K UHD
ਗਿੱਦੇਲ ਦੀ ਸੰਤਾਨ, ਗਹਰ ਦੀ ਸੰਤਾਨ, ਰਆਯਾਹ ਦੀ ਸੰਤਾਨ,

ਅਜ਼ਰਾ 2:48 (PANIRV)
Square Portrait Landscape 4K UHD
ਰਸੀਨ ਦੀ ਸੰਤਾਨ, ਨਕੋਦਾ ਦੀ ਸੰਤਾਨ, ਗੱਜ਼ਾਮ ਦੀ ਸੰਤਾਨ,

ਅਜ਼ਰਾ 2:49 (PANIRV)
Square Portrait Landscape 4K UHD
ਉੱਜ਼ਾ ਦੀ ਸੰਤਾਨ, ਪਾਸੇਹ ਦੀ ਸੰਤਾਨ, ਬੇਸਈ ਦੀ ਸੰਤਾਨ,

ਅਜ਼ਰਾ 2:50 (PANIRV)
Square Portrait Landscape 4K UHD
ਅਸਨਾਹ ਦੀ ਸੰਤਾਨ, ਮਊਨੀਮ ਦੀ ਸੰਤਾਨ, ਨਫੁਸੀਮ ਦੀ ਸੰਤਾਨ,

ਅਜ਼ਰਾ 2:51 (PANIRV)
Square Portrait Landscape 4K UHD
ਬਕਬੂਕ ਦੀ ਸੰਤਾਨ, ਹਕੂਫਾ ਦੀ ਸੰਤਾਨ, ਹਰਹੂਰ ਦੀ ਸੰਤਾਨ,

ਅਜ਼ਰਾ 2:52 (PANIRV)
Square Portrait Landscape 4K UHD
ਬਸਲੂਥ ਦੀ ਸੰਤਾਨ, ਮਹੀਦਾ ਦੀ ਸੰਤਾਨ, ਹਰਸ਼ਾ ਦੀ ਸੰਤਾਨ,

ਅਜ਼ਰਾ 2:53 (PANIRV)
Square Portrait Landscape 4K UHD
ਬਰਕੋਸ ਦੀ ਸੰਤਾਨ, ਸੀਸਰਾ ਦੀ ਸੰਤਾਨ, ਥਾਮਹ ਦੀ ਸੰਤਾਨ,

ਅਜ਼ਰਾ 2:54 (PANIRV)
Square Portrait Landscape 4K UHD
ਨਸੀਹ ਦੀ ਸੰਤਾਨ, ਹਟੀਫਾ ਦੀ ਸੰਤਾਨ।

ਅਜ਼ਰਾ 2:55 (PANIRV)
Square Portrait Landscape 4K UHD
ਸੁਲੇਮਾਨ ਦੇ ਸੇਵਕਾਂ ਦੀ ਸੰਤਾਨ, - ਸੋਟਈ ਦੀ ਸੰਤਾਨ, ਸੋਫਰਥ ਦੀ ਸੰਤਾਨ, ਪਰੂਦਾ ਦੀ ਸੰਤਾਨ,

ਅਜ਼ਰਾ 2:56 (PANIRV)
Square Portrait Landscape 4K UHD
ਯਅਲਾਹ ਦੀ ਸੰਤਾਨ, ਦਰਕੋਨ ਦੀ ਸੰਤਾਨ, ਗਿੱਦੇਲ ਦੀ ਸੰਤਾਨ,

ਅਜ਼ਰਾ 2:57 (PANIRV)
Square Portrait Landscape 4K UHD
ਸ਼ਫਟਯਾਹ ਦੀ ਸੰਤਾਨ, ਹੱਟੀਲ ਦੀ ਸੰਤਾਨ, ਪੋਕਰਥ-ਹੱਸਬਾਇਮ ਦੀ ਸੰਤਾਨ, ਆਮੀ ਦੀ ਸੰਤਾਨ,

ਅਜ਼ਰਾ 2:58 (PANIRV)
Square Portrait Landscape 4K UHD
ਸਾਰੇ ਨਥੀਨੀਮ ਅਤੇ ਸੁਲੇਮਾਨ ਦੇ ਸੇਵਕਾਂ ਦੀ ਸੰਤਾਨ ਤਿੰਨ ਸੌ ਬਾਨਵੇਂ ਸੀ।

ਅਜ਼ਰਾ 2:59 (PANIRV)
Square Portrait Landscape 4K UHD
ਅਤੇ ਇਹ ਉਹ ਸਨ ਜਿਹੜੇ ਤੇਲ-ਮੇਲਹ, ਤੇਲ-ਹਰਸਾ, ਕਰੂਬ, ਅਦੋਨ, ਇੰਮੇਰ ਤੋਂ ਆਏ ਪਰ ਉਹ ਆਪਣੇ ਬਜ਼ੁਰਗਾਂ ਦੇ ਘਰਾਣੇ ਅਤੇ ਆਪਣੀ ਵੰਸ਼ਾਵਲੀ ਨੂੰ ਨਾ ਦੱਸ ਸਕੇ ਕਿ ਉਹ ਇਸਰਾਏਲ ਦੇ ਸਨ ਕਿ ਨਹੀਂ,

ਅਜ਼ਰਾ 2:60 (PANIRV)
Square Portrait Landscape 4K UHD
ਦਲਾਯਾਹ ਦੀ ਸੰਤਾਨ, ਤੋਬਿਆਹ ਦੀ ਸੰਤਾਨ, ਨਕੋਦਾ ਦੀ ਸੰਤਾਨ, ਛੇ ਸੌ ਬਵੰਜਾ

ਅਜ਼ਰਾ 2:61 (PANIRV)
Square Portrait Landscape 4K UHD
ਅਤੇ ਜਾਜਕਾਂ ਦੀ ਸੰਤਾਨ ਤੋਂ - ਹਬੱਯਾਹ ਦੀ ਸੰਤਾਨ, ਹਕੋਸ ਦੀ ਸੰਤਾਨ, ਬਰਜ਼ਿੱਲਈ ਦੀ ਸੰਤਾਨ ਜਿਸ ਨੇ ਗਿਲਆਦੀ ਬਰਜ਼ਿੱਲਈ ਦੀਆਂ ਧੀਆਂ ਵਿੱਚੋਂ ਇੱਕ ਕੁੜੀ ਵਿਆਹ ਲਈ ਅਤੇ ਉਸੇ ਦੇ ਨਾਮ ਉੱਤੇ ਸੱਦੇ ਗਏ।

ਅਜ਼ਰਾ 2:62 (PANIRV)
Square Portrait Landscape 4K UHD
ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਹੋਰਨਾਂ ਦੀਆਂ ਵੰਸ਼ਾਵਲੀਆਂ ਦੀਆਂ ਲਿਖਤਾਂ ਵਿੱਚ ਲੱਭਿਆ ਪਰ ਜਦ ਉਹ ਨਾ ਮਿਲੀਆਂ ਤਦ ਉਹਨਾਂ ਨੂੰ ਅਸ਼ੁੱਧ ਠਹਿਰਾਇਆ ਗਿਆ ਅਤੇ ਉਹ ਜਾਜਕਾਈ ਵਿੱਚੋਂ ਕੱਢੇ ਗਏ।

ਅਜ਼ਰਾ 2:63 (PANIRV)
Square Portrait Landscape 4K UHD
ਅਤੇ ਪ੍ਰਧਾਨ ਨੇ ਉਨ੍ਹਾਂ ਨੂੰ ਕਿਹਾ ਕਿ ਜਦ ਤੱਕ ਕੋਈ ਜਾਜਕ ਊਰੀਮ ਤੇ ਥੁੰਮੀਮ ਨਾਲ ਖੜਾ ਨਾ ਹੋ ਜਾਵੇ, ਤਦ ਤੱਕ ਕਿਸੇ ਨੂੰ ਅੱਤ ਪਵਿੱਤਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਦਿੱਤਾ ਜਾਵੇ।

ਅਜ਼ਰਾ 2:64 (PANIRV)
Square Portrait Landscape 4K UHD
ਸਾਰੀ ਦੀ ਸਾਰੀ ਸਭਾ ਬਤਾਲੀ ਹਜ਼ਾਰ ਤਿੰਨ ਸੌ ਸੱਠ ਸੀ।

ਅਜ਼ਰਾ 2:65 (PANIRV)
Square Portrait Landscape 4K UHD
ਇਹ ਉਨ੍ਹਾਂ ਦੇ ਦਾਸ ਅਤੇ ਦਾਸੀਆਂ ਤੋਂ ਬਿਨ੍ਹਾਂ ਸੀ, ਜਿਨ੍ਹਾਂ ਦੀ ਗਿਣਤੀ ਸੱਤ ਹਜ਼ਾਰ ਤਿੰਨ ਸੌ ਸੈਂਤੀ ਸੀ ਅਤੇ ਉਨ੍ਹਾਂ ਵਿੱਚ ਦੋ ਸੌ ਰਾਗੀ ਅਤੇ ਰਾਗਣਾਂ ਸਨ।

ਅਜ਼ਰਾ 2:66 (PANIRV)
Square Portrait Landscape 4K UHD
ਉਨ੍ਹਾਂ ਦੇ ਘੋੜੇ ਸੱਤ ਸੌ ਛੱਤੀ, ਖੱਚਰ ਦੋ ਸੌ ਪੰਤਾਲੀ,

ਅਜ਼ਰਾ 2:67 (PANIRV)
Square Portrait Landscape 4K UHD
ਊਠ ਚਾਰ ਸੌ ਪੈਂਤੀ ਅਤੇ ਗਧੇ ਛੇ ਹਜ਼ਾਰ ਸੱਤ ਸੌ ਵੀਹ ਸਨ।

ਅਜ਼ਰਾ 2:68 (PANIRV)
Square Portrait Landscape 4K UHD
ਜਦ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਵਿੱਚ ਆਏ, ਤਦ ਕਈਆਂ ਨੇ ਯਹੋਵਾਹ ਦੇ ਭਵਨ ਲਈ ਖੁਸ਼ੀ ਨਾਲ ਦਾਨ ਦਿੱਤੇ ਤਾਂ ਜੋ ਉਹ ਭਵਨ ਆਪਣੇ ਸਥਾਨ ਉੱਤੇ ਖੜਾ ਕੀਤਾ ਜਾਵੇ।

ਅਜ਼ਰਾ 2:69 (PANIRV)
Square Portrait Landscape 4K UHD
ਉਨ੍ਹਾਂ ਨੇ ਆਪਣੇ ਵਿੱਤ ਅਨੁਸਾਰ, ਉਸ ਕੰਮ ਦੇ ਲਈ ਖ਼ਜ਼ਾਨੇ ਵਿੱਚ ਇੱਕਾਹਠ ਹਜ਼ਾਰ ਸੋਨੇ ਦੇ ਸਿੱਕੇ ਅਤੇ ਪੰਜ ਹਜ਼ਾਰ ਮਨਹ ਚਾਂਦੀ ਅਤੇ ਜਾਜਕਾਂ ਦੇ ਲਈ ਇੱਕ ਸੌ ਜੋੜੇ ਬਸਤਰ ਦਿੱਤੇ।

ਅਜ਼ਰਾ 2:70 (PANIRV)
Square Portrait Landscape 4K UHD
ਤਦ ਜਾਜਕ ਅਤੇ ਲੇਵੀ ਅਤੇ ਪਰਜਾ ਵਿੱਚੋਂ ਕੁਝ, ਅਤੇ ਗਾਇਕ ਅਤੇ ਦਰਬਾਨ ਅਤੇ ਨਥੀਨੀਮ ਭਾਵ ਹੈਕਲ ਵਿੱਚ ਸੇਵਾ ਕਰਨ ਵਾਲੇ ਆਪਣੇ ਸ਼ਹਿਰਾਂ ਵਿੱਚ ਅਤੇ ਬਾਕੀ ਸਾਰੇ ਇਸਰਾਏਲੀ ਆਪੋ ਆਪਣੇ ਸ਼ਹਿਰਾਂ ਵਿੱਚ ਵੱਸ ਗਏ।

Available Bible Translations

American Standard Version (ASV)
Ezra 2 (ASV) »
King James Version (KJV)
Ezra 2 (KJV) »
GOD’S WORD® (GW)
Ezra 2 (GW) »
Berean Bible (BSB)
Ezra 2 (BSB) »
World English Bible (WEB)
Ezra 2 (WEB) »
French Bible (LSG)
Esdras 2 (LSG) »
German Bible (LUTH1912)
Esra 2 (LUTH1912) »
Hindi Bible (HINIRV)
एज्रा 2 (HINIRV) »
Bengali Bible (BENIRV)
ইজ্ৰা 2 (BENIRV) »
Tamil Bible (TAMIRV)
எஸ்றா 2 (TAMIRV) »
Marathi Bible (MARIRV)
एज्रा 2 (MARIRV) »
Telugu Bible (TELIRV)
ఎజ్రా 2 (TELIRV) »
Gujarati Bible (GUJIRV)
એઝરા 2 (GUJIRV) »
Kannada Bible (KANIRV)
ಎಜ್ರನು 2 (KANIRV) »
Arabic Bible (AVD)
عَزْرَا 2 (AVD) »
Hebrew Bible (HEB)
עזרא 2 (HEB) »
Portuguese Bible (BSL)
Esdras 2 (BSL) »
Vietnamese Bible (VIE)
Ê-xơ-ra 2 (VIE) »
Spanish Bible (RVA)
Esdras 2 (RVA) »
Italian Bible (RIV)
Esdra 2 (RIV) »
Chinese Simplified (CUVS)
以 斯 拉 记 2 (CUVS) »
Chinese Traditional (CUVT)
以 斯 拉 記 2 (CUVT) »
Albanian Bible (ALB)
Esdra 2 (ALB) »
Swedish Bible (SV1917)
Esra 2 (SV1917) »
Russian Bible (RUSV)
Ездра 2 (RUSV) »
Ukrainian Bible (UKR)
Ездра 2 (UKR) »
Hungarian Bible (KAR)
Ezsdrás 2 (KAR) »
Bulgarian Bible (BULG)
Ездра 2 (BULG) »
Japanese Bible (JPN)
エズラ記 2 (JPN) »
Norwegian Bible (NORSK)
Esra 2 (NORSK) »

ਅਜ਼ਰਾ (PANIRV) Chapter Selection

1 2 3 4 5 6 7 8 9 10

PANIRV Book Selection List