1 ਰਾਜਿਆਂ 10:24 PANIRV Bible Verse Picture Image

Inspirational bible verses with beautiful images and backgrounds. Download 1 ਰਾਜਿਆਂ 10:24 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

1 ਰਾਜਿਆਂ 10:24 PANIRV - ਅਤੇ ਸਾਰੀ ਧਰਤੀ ਦੇ - Bible Verse Picture

1 ਰਾਜਿਆਂ 10:24 PANIRV

ਅਤੇ ਸਾਰੀ ਧਰਤੀ ਦੇ ਲੋਕ ਸੁਲੇਮਾਨ ਦੇ ਮੂੰਹ ਵੱਲ ਤੱਕਦੇ ਸਨ ਕਿ ਉਹ ਦੀ ਬੁੱਧੀ ਨੂੰ ਸੁਣਨ ਜਿਹੜੀ ਪਰਮੇਸ਼ੁਰ ਨੇ ਉਹ ਦੇ ਮਨ ਵਿੱਚ ਪਾਈ ਸੀ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

1 ਰਾਜਿਆਂ 10:24 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - 1 ਰਾਜਿਆਂ 10:24 PANIRV - ਅਤੇ ਸਾਰੀ ਧਰਤੀ ਦੇ - Bible Verse Picture
View New Tab
Picture 03 - 1 ਰਾਜਿਆਂ 10:24 PANIRV - ਅਤੇ ਸਾਰੀ ਧਰਤੀ ਦੇ - Bible Verse Picture
View New Tab
Picture 04 - 1 ਰਾਜਿਆਂ 10:24 PANIRV - ਅਤੇ ਸਾਰੀ ਧਰਤੀ ਦੇ - Bible Verse Picture
View New Tab
Picture 05 - 1 ਰਾਜਿਆਂ 10:24 PANIRV - ਅਤੇ ਸਾਰੀ ਧਰਤੀ ਦੇ - Bible Verse Picture
View New Tab
Picture 06 - 1 ਰਾਜਿਆਂ 10:24 PANIRV - ਅਤੇ ਸਾਰੀ ਧਰਤੀ ਦੇ - Bible Verse Picture
View New Tab
Picture 07 - 1 ਰਾਜਿਆਂ 10:24 PANIRV - ਅਤੇ ਸਾਰੀ ਧਰਤੀ ਦੇ - Bible Verse Picture
View New Tab

1 ਰਾਜਿਆਂ 10:24 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to 1 ਰਾਜਿਆਂ 10:24 PANIRV. Please click on any image below to navigate to that specific Bible verse page.

1 ਰਾਜਿਆਂ 3:28 PANIRV Bible Verse Image
1 ਰਾਜਿਆਂ 3:28 (PANIRV) »
ਤਦ ਸਾਰੇ ਇਸਰਾਏਲ ਨੇ ਇਸ ਨਿਆਂ ਨੂੰ ਸੁਣਿਆ ਜਿਹੜਾ ਨਿਆਂ ਪਾਤਸ਼ਾਹ ਨੇ ਕੀਤਾ, ਤਾਂ ਉਹ ਪਾਤਸ਼ਾਹ ਦੇ ਸਨਮੁਖ ਡਰਨ ਲੱਗ ਪਏ ਕਿਉਂ ਜੋ ਉਨ੍ਹਾਂ ਨੇ ਵੇਖਿਆ ਕਿ ਪਰਮੇਸ਼ੁਰ ਦੀ ਬੁੱਧ ਨਿਆਂ ਕਰਨ ਲਈ ਉਸ ਦੇ ਵਿੱਚ ਹੈ।

1 ਰਾਜਿਆਂ 3:9 PANIRV Bible Verse Image
1 ਰਾਜਿਆਂ 3:9 (PANIRV) »
ਤੂੰ ਆਪਣੇ ਦਾਸ ਨੂੰ ਸੁਣਨ ਵਾਲਾ ਮਨ ਦੇ ਕਿ ਉਹ ਤੇਰੀ ਪਰਜਾ ਦਾ ਨਿਆਂ ਕਰ ਸਕੇ, ਇਸ ਲਈ ਕਿ ਮੈਂ ਭਲੇ ਅਤੇ ਬੁਰੇ ਨੂੰ ਸਮਝਾਂ ਕਿਉਂ ਜੋ ਤੇਰੀ ਐਨੀ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ?

1 ਰਾਜਿਆਂ 3:12 PANIRV Bible Verse Image
1 ਰਾਜਿਆਂ 3:12 (PANIRV) »
ਵੇਖ ਮੈਂ ਤੇਰੀਆਂ ਗੱਲਾਂ ਦੇ ਅਨੁਸਾਰ ਕਰਾਂਗਾ ਅਤੇ ਮੈਂ ਤੈਨੂੰ ਇੱਕ ਬੁੱਧਵਾਨ ਅਤੇ ਸਮਝ ਵਾਲਾ ਮਨ ਦਿੱਤਾ ਹੈ, ਅਜਿਹਾ ਜੋ ਤੇਰੇ ਵਰਗਾ ਤੇਰੇ ਨਾਲੋਂ ਪਹਿਲਾਂ ਕੋਈ ਨਹੀਂ ਹੋਇਆ ਅਤੇ ਨਾ ਤੇਰੇ ਬਾਅਦ ਕੋਈ ਤੇਰੇ ਵਰਗਾ ਉੱਠੇਗਾ।

ਯਾਕੂਬ 1:5 PANIRV Bible Verse Image
ਯਾਕੂਬ 1:5 (PANIRV) »
ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ, ਜਿਹੜਾ ਉਹਨਾਂ ਸਾਰਿਆਂ ਨੂੰ ਖੁੱਲ੍ਹੇ ਦਿਲ ਦੇ ਨਾਲ ਬਿਨ੍ਹਾਂ ਉਲਾਂਭੇ ਦੇ ਦਿੰਦਾ ਹੈ ਜਿਹੜੇ ਉਸ ਕੋਲੋਂ ਮੰਗਦੇ ਹਨ, ਤਾਂ ਉਹ ਨੂੰ ਦਿੱਤੀ ਜਾਵੇਗੀ।

ਦਾਨੀਏਲ 5:11 PANIRV Bible Verse Image
ਦਾਨੀਏਲ 5:11 (PANIRV) »
ਤੇਰੇ ਰਾਜ ਵਿੱਚ ਇੱਕ ਮਨੁੱਖ ਹੈ, ਜਿਸ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ ਅਤੇ ਤੇਰੇ ਪਿਤਾ ਦੇ ਦਿਨਾਂ ਵਿੱਚ ਚਾਨਣ ਤੇ ਸਮਝ ਤੇ ਬੁੱਧ ਦੇਵਤਿਆਂ ਦੀ ਬੁੱਧ ਵਰਗੀ ਉਸ ਵਿੱਚ ਪਾਈ ਜਾਂਦੀ ਸੀ ਜਿਹ ਨੂੰ ਤੇਰੇ ਪਿਤਾ ਮਹਾਰਾਜਾ ਨਬੂਕਦਨੱਸਰ ਨੇ, ਹਾਂ, ਤੇਰੇ ਪਿਤਾ ਨੇ ਜਾਦੂਗਰਾਂ, ਜੋਤਸ਼ੀਆਂ, ਕਸਦੀਆਂ ਤੇ ਅਗੰਮ ਵਿਦਵਾਨਾਂ ਦਾ ਮੁਖੀਆ ਨਿਯੁਕਤ ਕੀਤਾ ਸੀ।

ਦਾਨੀਏਲ 1:17 PANIRV Bible Verse Image
ਦਾਨੀਏਲ 1:17 (PANIRV) »
ਪਰਮੇਸ਼ੁਰ ਨੇ ਉਹਨਾਂ ਚਾਰ ਜੁਆਨਾਂ ਨੂੰ ਸਭ ਪ੍ਰਕਾਰ ਦੀ ਸ਼ਾਸਤਰ ਅਤੇ ਸਾਰੀ ਵਿੱਦਿਆ ਵਿੱਚ ਬੁੱਧੀ ਅਤੇ ਨਿਪੁੰਨਤਾ ਦਿੱਤੀ ਅਤੇ ਦਾਨੀਏਲ ਵਿੱਚ ਹਰ ਤਰ੍ਹਾਂ ਦੇ ਦਰਸ਼ਣਾਂ ਤੇ ਸੁਫ਼ਨਿਆਂ ਦੀ ਸਮਝ ਸੀ।

ਦਾਨੀਏਲ 2:21 PANIRV Bible Verse Image
ਦਾਨੀਏਲ 2:21 (PANIRV) »
ਉਹੀ ਸਮਿਆਂ ਤੇ ਵੇਲਿਆਂ ਨੂੰ ਬਦਲਦਾ ਹੈ, ਉਹੀ ਰਾਜਿਆਂ ਨੂੰ ਹਟਾਉਂਦਾ ਤੇ ਨਿਯੁਕਤ ਕਰਦਾ ਹੈ, ਉਹੀ ਬੁੱਧਵਾਨਾਂ ਨੂੰ ਬੁੱਧ ਤੇ ਵਿਦਵਾਨਾਂ ਨੂੰ ਗਿਆਨ ਦਿੰਦਾ ਹੈ।

ਦਾਨੀਏਲ 2:23 PANIRV Bible Verse Image
ਦਾਨੀਏਲ 2:23 (PANIRV) »
ਮੈਂ ਤੇਰਾ ਸ਼ੁਕਰ ਤੇ ਉਸਤਤ ਕਰਦਾ ਹਾਂ, ਹੇ ਮੇਰੇ ਪੁਰਖਿਆਂ ਦੇ ਪਰਮੇਸ਼ੁਰ, ਜਿਸ ਨੇ ਮੈਨੂੰ ਬੁੱਧ ਤੇ ਸ਼ਕਤੀ ਦਿੱਤੀ, ਜੋ ਕੁਝ ਅਸੀਂ ਤੇਰੇ ਕੋਲੋਂ ਮੰਗਿਆ ਤੂੰ ਮੇਰੇ ਉੱਤੇ ਪਰਗਟ ਕੀਤਾ, ਕਿਉਂ ਜੋ ਤੂੰ ਰਾਜੇ ਦੀ ਗੱਲ ਸਾਡੇ ਉੱਤੇ ਪਰਗਟ ਕੀਤੀ ਹੈ।

ਕਹਾਉਤਾਂ 2:6 PANIRV Bible Verse Image
ਕਹਾਉਤਾਂ 2:6 (PANIRV) »
ਕਿਉਂ ਜੋ ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ।

Available Bible Translations

American Standard Version (ASV)
1 Kings 10:24 (ASV) »
King James Version (KJV)
1 Kings 10:24 (KJV) »
GOD’S WORD® (GW)
1 Kings 10:24 (GW) »
Berean Bible (BSB)
1 Kings 10:24 (BSB) »
World English Bible (WEB)
1 Kings 10:24 (WEB) »
French Bible (LSG)
1 Rois 10:24 (LSG) »
German Bible (LUTH1912)
1 Könige 10:24 (LUTH1912) »
Marathi Bible (MARIRV)
1 राजे 10:24 (MARIRV) »
Portuguese Bible (BSL)
1 Reis 10:24 (BSL) »
Vietnamese Bible (VIE)
1 Các Vua 10:24 (VIE) »
Spanish Bible (RVA)
1 Reyes 10:24 (RVA) »
Italian Bible (RIV)
1 Re 10:24 (RIV) »
Chinese Simplified (CUVS)
列 王 记 上 10:24 (CUVS) »
Chinese Traditional (CUVT)
列 王 紀 上 10:24 (CUVT) »
Albanian Bible (ALB)
1 Mbretërve 10:24 (ALB) »
Swedish Bible (SV1917)
1 Kungaboken 10:24 (SV1917) »
Ukrainian Bible (UKR)
1 царів 10:24 (UKR) »
Hungarian Bible (KAR)
1 Királyok 10:24 (KAR) »
Bulgarian Bible (BULG)
3 Царе 10:24 (BULG) »
Japanese Bible (JPN)
列王紀上 10:24 (JPN) »
Norwegian Bible (NORSK)
1 Kongebok 10:24 (NORSK) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »