ਹਬੱਕੂਕ 2:1 PANIRV Bible Verse Picture Image

Inspirational bible verses with beautiful images and backgrounds. Download ਹਬੱਕੂਕ 2:1 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਹਬੱਕੂਕ 2:1 PANIRV - ਮੈਂ ਆਪਣੇ ਪਹਿਰੇ - Bible Verse Picture

ਹਬੱਕੂਕ 2:1 PANIRV

ਮੈਂ ਆਪਣੇ ਪਹਿਰੇ ਉੱਤੇ ਖਲੋਵਾਂਗਾ ਅਤੇ ਬੁਰਜ ਉੱਤੇ ਖੜ੍ਹਾ ਰਹਾਂਗਾ ਅਤੇ ਵੇਖਾਂਗਾ ਤਾਂ ਜੋ ਮੈਂ ਜਾਣਾ ਕਿ ਉਹ ਮੈਨੂੰ ਕੀ ਆਖੇਗਾ ਅਤੇ ਮੈਂ ਆਪਣੇ ਉਲਾਹਮੇ ਦਾ ਕੀ ਉੱਤਰ ਦੇਵਾਂ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਹਬੱਕੂਕ 2:1 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਹਬੱਕੂਕ 2:1 PANIRV - ਮੈਂ ਆਪਣੇ ਪਹਿਰੇ - Bible Verse Picture
View New Tab
Picture 03 - ਹਬੱਕੂਕ 2:1 PANIRV - ਮੈਂ ਆਪਣੇ ਪਹਿਰੇ - Bible Verse Picture
View New Tab
Picture 04 - ਹਬੱਕੂਕ 2:1 PANIRV - ਮੈਂ ਆਪਣੇ ਪਹਿਰੇ - Bible Verse Picture
View New Tab
Picture 05 - ਹਬੱਕੂਕ 2:1 PANIRV - ਮੈਂ ਆਪਣੇ ਪਹਿਰੇ - Bible Verse Picture
View New Tab
Picture 06 - ਹਬੱਕੂਕ 2:1 PANIRV - ਮੈਂ ਆਪਣੇ ਪਹਿਰੇ - Bible Verse Picture
View New Tab
Picture 07 - ਹਬੱਕੂਕ 2:1 PANIRV - ਮੈਂ ਆਪਣੇ ਪਹਿਰੇ - Bible Verse Picture
View New Tab

ਹਬੱਕੂਕ 2:1 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਹਬੱਕੂਕ 2:1 PANIRV. Please click on any image below to navigate to that specific Bible verse page.

ਯਸਾਯਾਹ 21:8 PANIRV Bible Verse Image
ਯਸਾਯਾਹ 21:8 (PANIRV) »
ਉਹ ਨੇ ਬੱਬਰ ਸ਼ੇਰ ਵਾਂਗੂੰ ਪੁਕਾਰਿਆ, ਹੇ ਪ੍ਰਭੂ, ਮੈਂ ਪਹਿਰੇ ਦੇ ਬੁਰਜ ਉੱਤੇ ਸਾਰਾ ਦਿਨ ਖੜ੍ਹਾ ਰਹਿੰਦਾ ਹਾਂ, ਅਤੇ ਰਾਤਾਂ ਦੀਆਂ ਰਾਤਾਂ ਆਪਣੇ ਪਹਿਰੇ ਉੱਤੇ ਟਿਕਿਆ ਰਹਿੰਦਾ ਹਾਂ।

2 ਸਮੂਏਲ 18:24 PANIRV Bible Verse Image
2 ਸਮੂਏਲ 18:24 (PANIRV) »
ਅਤੇ ਉਸ ਵੇਲੇ ਦਾਊਦ ਦੋਹਾਂ ਫਾਟਕਾਂ ਦੇ ਵਿਚਕਾਰ ਬੈਠਾ ਸੀ ਅਤੇ ਰਾਖ਼ਾ ਫਾਟਕ ਦੀ ਛੱਤ ਦੇ ਬੰਨੇ ਉੱਤੇ ਚੜ੍ਹਿਆ ਹੋਇਆ ਸੀ ਉਸ ਨੇ ਅੱਖਾਂ ਚੁੱਕ ਕੇ ਵੇਖਿਆ ਅਤੇ ਵੇਖੋ, ਇੱਕ ਜਣਾ ਇਕੱਲਾ ਦੌੜਿਆ ਆਉਂਦਾ ਸੀ।

ਯਸਾਯਾਹ 62:6 PANIRV Bible Verse Image
ਯਸਾਯਾਹ 62:6 (PANIRV) »
ਹੇ ਯਰੂਸ਼ਲਮ, ਮੈਂ ਤੇਰੀਆਂ ਕੰਧਾਂ ਉੱਤੇ ਰਾਖੇ ਲਾਏ ਹਨ, ਸਾਰਾ ਦਿਨ ਅਤੇ ਸਾਰੀ ਰਾਤ ਉਹ ਕਦੀ ਚੁੱਪ ਨਾ ਰਹਿਣਗੇ, ਤੁਸੀਂ ਜਿਹੜੇ ਯਹੋਵਾਹ ਨੂੰ ਪੁਕਾਰਦੇ ਹੋ ਅਰਾਮ ਨਾ ਕਰੋ!

ਜ਼ਬੂਰ 85:8 PANIRV Bible Verse Image
ਜ਼ਬੂਰ 85:8 (PANIRV) »
ਮੈਂ ਸੁਣ ਲਵਾਂ ਕਿ ਯਹੋਵਾਹ ਪਰਮੇਸ਼ੁਰ ਕੀ ਆਖੇਗਾ, ਉਹ ਤਾਂ ਆਪਣੀ ਪਰਜਾ ਤੇ ਆਪਣੇ ਸੰਤਾਂ ਨਾਲ ਸ਼ਾਂਤੀ ਦੀਆਂ ਗੱਲਾਂ ਕਰੇਗਾ, ਕਿ ਓਹ ਫੇਰ ਮੂਰਖਤਾਈ ਵੱਲ ਨਾ ਮੁੜਨ।

ਜ਼ਬੂਰ 73:16 PANIRV Bible Verse Image
ਜ਼ਬੂਰ 73:16 (PANIRV) »
ਜਾਂ ਮੈਂ ਇਸ ਨੂੰ ਸਮਝਣ ਲਈ ਸੋਚ ਕੀਤੀ, ਤਾਂ ਉਹ ਮੇਰੀ ਨਿਗਾਹ ਵਿੱਚ ਬਹੁਤ ਔਖਾ ਮਲੂਮ ਹੋਇਆ,

ਜ਼ਬੂਰ 5:3 PANIRV Bible Verse Image
ਜ਼ਬੂਰ 5:3 (PANIRV) »
ਹੇ ਯਹੋਵਾਹ, ਤੂੰ ਅੰਮ੍ਰਿਤ ਵੇਲੇ ਮੇਰੀ ਅਵਾਜ਼ ਸੁਣੇਗਾ, ਅੰਮ੍ਰਿਤ ਵੇਲੇ ਮੈਂ ਤੇਰੇ ਅੱਗੇ ਆਪਣੀ ਬੇਨਤੀ ਰੱਖਾਂਗਾ ਅਤੇ ਤੇਰੀ ਉਡੀਕ ਕਰਾਂਗਾ।

2 ਕੁਰਿੰਥੀਆਂ 13:3 PANIRV Bible Verse Image
2 ਕੁਰਿੰਥੀਆਂ 13:3 (PANIRV) »
ਇਸ ਲਈ ਜੋ ਤੁਸੀਂ ਇਹ ਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਮੇਰੇ ਵਿੱਚ ਬੋਲਦਾ ਹੈ ਜਿਹੜਾ ਤੁਹਾਡੇ ਲਈ ਕਮਜ਼ੋਰ ਨਹੀਂ ਸਗੋਂ ਤੁਹਾਡੇ ਵਿੱਚ ਸਮਰੱਥੀ ਹੈ।

ਯਿਰਮਿਯਾਹ 12:1 PANIRV Bible Verse Image
ਯਿਰਮਿਯਾਹ 12:1 (PANIRV) »
ਹੇ ਯਹੋਵਾਹ, ਜੇ ਮੈਂ ਤੇਰੇ ਨਾਲ ਬਹਿਸ ਕਰਾਂ ਤਾਂ ਤੂੰ ਧਰਮੀ ਠਹਿਰੇਂਗਾ, ਤਦ ਵੀ ਮੈਂ ਇਨਸਾਫ਼ ਦੇ ਬਾਰੇ ਤੇਰੇ ਨਾਲ ਬੋਲਾਂਗਾ, - ਦੁਸ਼ਟਾਂ ਦਾ ਰਾਹ ਕਿਉਂ ਸਫ਼ਲ ਹੁੰਦਾ ਹੈ? ਕਿਉਂ ਸਾਰੇ ਛਲੀਏ ਛਲ ਵਿੱਚ ਸੁਖੀ ਹਨ?

ਯਸਾਯਾਹ 21:11 PANIRV Bible Verse Image
ਯਸਾਯਾਹ 21:11 (PANIRV) »
ਦੂਮਾਹ ਦੇ ਵਿਖੇ ਅਗੰਮ ਵਾਕ l ਸੇਈਰ ਤੋਂ ਕੋਈ ਮੈਨੂੰ ਪੁਕਾਰਦਾ ਹੈ, ਹੇ ਰਾਖੇ, ਰਾਤ ਦੀ ਕੀ ਖ਼ਬਰ ਹੈ? ਹੇ ਰਾਖੇ, ਰਾਤ ਦੀ ਕੀ ਖ਼ਬਰ ਹੈ?

ਅੱਯੂਬ 23:5 PANIRV Bible Verse Image
ਅੱਯੂਬ 23:5 (PANIRV) »
ਮੈਂ ਉਹਨਾਂ ਗੱਲਾਂ ਨੂੰ ਜਾਣ ਲੈਂਦਾ ਜਿਹਨਾਂ ਨਾਲ ਉਹ ਮੈਨੂੰ ਉੱਤਰ ਦਿੰਦਾ, ਅਤੇ ਸਮਝ ਲੈਂਦਾ ਕਿ ਉਹ ਮੈਨੂੰ ਕੀ ਆਖਦਾ।

ਅੱਯੂਬ 31:37 PANIRV Bible Verse Image
ਅੱਯੂਬ 31:37 (PANIRV) »
ਮੈਂ ਉਹ ਨੂੰ ਆਪਣੇ ਕਦਮਾਂ ਦਾ ਹਿਸਾਬ ਦਿੰਦਾ, ਮੈਂ ਉਹ ਦੇ ਅੱਗੇ ਇਸ ਤਰ੍ਹਾਂ ਪੇਸ਼ ਹੁੰਦਾ ਜਿਵੇਂ ਸ਼ਾਸਕ ਦੇ ਅੱਗੇ।

2 ਰਾਜਿਆਂ 9:17 PANIRV Bible Verse Image
2 ਰਾਜਿਆਂ 9:17 (PANIRV) »
ਯਿਜ਼ਰਏਲ ਵਿੱਚ ਪਹਿਰੇ ਵਾਲਾ ਬੁਰਜ ਉੱਤੇ ਖੜ੍ਹਾ ਸੀ ਅਤੇ ਜਦ ਉਸ ਨੇ ਯੇਹੂ ਦੇ ਵੱਡੇ ਜੱਥੇ ਨੂੰ ਆਉਂਦਿਆ ਵੇਖਿਆ ਤਾਂ ਆਖਿਆ, ਮੈਨੂੰ ਇੱਕ ਵੱਡਾ ਜੱਥਾ ਦਿਸਦਾ ਹੈ। ਯੋਰਾਮ ਨੇ ਕਿਹਾ, ਇੱਕ ਸਵਾਰ ਨੂੰ ਲੈ ਕੇ ਉਨ੍ਹਾਂ ਨੂੰ ਮਿਲਣ ਲਈ ਘੱਲ ਕਿ ਉਹ ਉਸ ਨੂੰ ਪੁੱਛੇ, “ਕੀ ਸ਼ਾਂਤੀ ਵੀ ਹੈ?”

Available Bible Translations

American Standard Version
Habakkuk 2:1 (ASV) »
King James Version
Habakkuk 2:1 (KJV) »
GOD’S WORD® (GW)
Habakkuk 2:1 (GW) »
World English Bible
Habakkuk 2:1 (WEB) »
Louis Segond 1910
Habacuc 2:1 (LSG) »
इंडियन रिवाइज्ड वर्जन - हिंदी
हबक्कूक 2:1 (HINIRV) »
ভারতীয় সংশোধিত সংস্করণ - বাংলা
হবক্কুক 2:1 (BENIRV) »
இந்தியன் ரீவைஸ்டு வேர்ஷன் - தமிழ்
ஆபகூக் 2:1 (TAMIRV) »
इंडियन रिवाइज्ड वर्जन - मराठी
हबक्कूक 2:1 (MARIRV) »
ఇండియన్ రేవిజ్డ్ వెర్షన్ - తెలుగు
హబక్కూకు 2:1 (TELIRV) »
ઇન્ડિયન રિવાયઝ્ડ વર્ઝન - ગુજરાતી
હબાક્કુક 2:1 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಹಬಕ್ಕೂಕನು 2:1 (KANIRV) »
الكتاب المقدس باللغة العربية، فان دايك
حَبَقُّوق 2:1 (AVD) »
תנ ך עברי מודרני
חבקוק 2:1 (HEB) »
Bíblia Sagrada Português
Habacuque 2:1 (BSL) »
Kinh Thánh: Tiếng Việt
Ha-ba-cúc 2:1 (VIE) »
Reina Valera Antigua
Habacuc 2:1 (RVA) »
La Sacra Bibbia
Abacuc 2:1 (RIV) »
圣 经 简体中文和合本
哈 巴 谷 书 2:1 (CUVS) »
聖 經 繁體中文和合本
哈 巴 谷 書 2:1 (CUVT) »
Bibla e Shenjtë
Habakuku 2:1 (ALB) »
Svenska Bibeln 1917
Habackuk 2:1 (SV1917) »
Библия на русском
Аввакум 2:1 (RUSV) »
Українська Біблія
Авакум 2:1 (UKR) »
Szent Biblia - Magyar
Habakuk 2:1 (KAR) »
Българска Библия
Авакум 2:1 (BULG) »
Kitaabka Quduuska Ah
Xabaquuq 2:1 (SOM) »
De Heilige Schrift
Habakuk 2:1 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »