ਜ਼ਬੂਰ Chapter 110 PANIRV Bible Verse Images

ਜ਼ਬੂਰ 110 Bible Verse Pictures. Choose from a large collection of inspirational, motivational and encouraging Bible verses with pictures of nature. Download and share ਜ਼ਬੂਰ 110 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਜ਼ਬੂਰ 110:1 (PANIRV)
Square Portrait Landscape 4K UHD
ਦਾਊਦ ਦਾ ਭਜਨ ਯਹੋਵਾਹ ਦਾ ਮੇਰੇ ਪ੍ਰਭੂ ਲਈ ਇਹ ਵਾਕ ਹੈ ਕਿ ਤੂੰ ਮੇਰੇ ਸੱਜੇ ਹੱਥ ਬੈਠ ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ।

ਜ਼ਬੂਰ 110:2 (PANIRV)
Square Portrait Landscape 4K UHD
ਯਹੋਵਾਹ ਤੇਰੇ ਬਲ ਦੀ ਆਸਾ ਸੀਯੋਨ ਵਿੱਚੋਂ ਘੱਲੇਗਾ, ਤੂੰ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ।

ਜ਼ਬੂਰ 110:3 (PANIRV)
Square Portrait Landscape 4K UHD
ਤੇਰੇ ਲੋਕ ਤੇਰੀ ਭਰਤੀ ਦੇ ਵੇਲੇ ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ, ਪਵਿੱਤਰ ਸਜਾਵਟ ਨਾਲ ਤੜਕੇ ਦੀ ਕੁੱਖੋਂ, ਤੇਰੇ ਜੁਆਨ ਤੇਰੇ ਲਈ ਤ੍ਰੇਲ ਵਰਗੇ ਹਨ।

ਜ਼ਬੂਰ 110:4 (PANIRV)
Square Portrait Landscape 4K UHD
ਯਹੋਵਾਹ ਨੇ ਸਹੁੰ ਖਾਧੀ ਅਤੇ ਉਹ ਨਹੀਂ ਮੁੱਕਰੇਗਾ, ਤੂੰ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੱਕ ਦਾ ਜਾਜਕ ਹੈਂ।

ਜ਼ਬੂਰ 110:5 (PANIRV)
Square Portrait Landscape 4K UHD
ਪ੍ਰਭੂ ਤੇਰੇ ਸੱਜੇ ਹੱਥ ਤੇ ਹੈ, ਉਹ ਆਪਣੇ ਕ੍ਰੋਧ ਦੇ ਦਿਨ ਰਾਜਿਆਂ ਨੂੰ ਵਿੰਨ੍ਹ ਸੁੱਟੇਗਾ,

ਜ਼ਬੂਰ 110:6 (PANIRV)
Square Portrait Landscape 4K UHD
ਉਹ ਕੌਮਾਂ ਵਿੱਚ ਨਿਆਂ ਕਰੇਗਾ, ਉਹ ਉਨ੍ਹਾਂ ਨੂੰ ਲੋਥਾਂ ਨਾਲ ਭਰ ਦੇਵੇਗਾ, ਉਹ ਖੋਪੜੀਆਂ ਨੂੰ ਬਹੁਤਿਆਂ ਦੇਸਾਂ ਵਿੱਚ ਵਿੰਨ੍ਹ ਸੁੱਟੇਗਾ।

ਜ਼ਬੂਰ 110:7 (PANIRV)
Square Portrait Landscape 4K UHD
ਉਹ ਰਾਹ ਵਿੱਚ ਝਰਨੇ ਦੇ ਪਾਣੀ ਨੂੰ ਪੀਵੇਗਾ, ਤਾਂ ਹੀ ਉਹ ਸਿਰ ਉੱਚਾ ਕਰੇਗਾ।

Available Bible Translations

American Standard Version (ASV)
Psalms 110 (ASV) »
King James Version (KJV)
Psalms 110 (KJV) »
GOD’S WORD® (GW)
Psalms 110 (GW) »
Berean Bible (BSB)
Psalms 110 (BSB) »
World English Bible (WEB)
Psalms 110 (WEB) »
French Bible (LSG)
Psaumes 110 (LSG) »
German Bible (LUTH1912)
Psalm 110 (LUTH1912) »
Hebrew Bible (HEB)
תהלים 110 (HEB) »
Portuguese Bible (BSL)
Salmos 110 (BSL) »
Vietnamese Bible (VIE)
Thánh Thi 110 (VIE) »
Spanish Bible (RVA)
Salmos 110 (RVA) »
Italian Bible (RIV)
Salmi 110 (RIV) »
Chinese Simplified (CUVS)
诗 篇 110 (CUVS) »
Chinese Traditional (CUVT)
詩 篇 110 (CUVT) »
Albanian Bible (ALB)
Psalmet 110 (ALB) »
Swedish Bible (SV1917)
Psaltaren 110 (SV1917) »
Ukrainian Bible (UKR)
Псалми 110 (UKR) »
Hungarian Bible (KAR)
Zsoltárok 110 (KAR) »
Bulgarian Bible (BULG)
Псалми 110 (BULG) »
Japanese Bible (JPN)
詩篇 110 (JPN) »
Norwegian Bible (NORSK)
Salmene 110 (NORSK) »

PANIRV Book Selection List