ਜ਼ਬੂਰ Chapter 98 PANIRV Bible Verse Images

ਜ਼ਬੂਰ 98 Bible Verse Pictures. Choose from a large collection of inspirational, motivational and encouraging Bible verses with pictures of nature. Download and share ਜ਼ਬੂਰ 98 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਜ਼ਬੂਰ 98:1 (PANIRV)
Square Portrait Landscape 4K UHD
ਭਜਨ ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, ਕਿਉਂ ਜੋ ਉਹ ਨੇ ਅਚਰਜ਼ ਕੰਮ ਕੀਤੇ ਹਨ, ਉਹ ਦੇ ਸੱਜੇ ਹੱਥ ਅਤੇ ਉਹ ਦੀ ਪਵਿੱਤਰ ਬਾਂਹ ਨੇ ਉਹ ਦੇ ਲਈ ਫ਼ਤਹ ਪਾਈ ਹੈ।

ਜ਼ਬੂਰ 98:2 (PANIRV)
Square Portrait Landscape 4K UHD
ਯਹੋਵਾਹ ਨੇ ਆਪਣੀ ਫ਼ਤਹ ਪਰਗਟ ਕੀਤੀ ਹੈ, ਉਹ ਨੇ ਆਪਣਾ ਧਰਮ ਕੌਮਾਂ ਨੂੰ ਅੱਖੀਂ ਵਿਖਾਇਆ ਹੈ।

ਜ਼ਬੂਰ 98:3 (PANIRV)
Square Portrait Landscape 4K UHD
ਉਹ ਨੇ ਆਪਣੀ ਦਯਾ ਅਤੇ ਆਪਣੀ ਵਫ਼ਾਦਾਰੀ ਨੂੰ ਇਸਰਾਏਲ ਦੇ ਘਰਾਣੇ ਲਈ ਚੇਤੇ ਰੱਖਿਆ ਹੈ, ਧਰਤੀ ਦੇ ਸਾਰਿਆਂ ਕੰਢਿਆਂ ਨੇ ਸਾਡੇ ਪਰਮੇਸ਼ੁਰ ਦੀ ਫ਼ਤਹ ਨੂੰ ਡਿੱਠਾ ਹੈ।

ਜ਼ਬੂਰ 98:4 (PANIRV)
Square Portrait Landscape 4K UHD
ਹੇ ਸਾਰੀ ਧਰਤੀ ਦਿਓ, ਯਹੋਵਾਹ ਲਈ ਖੁਸ਼ੀ ਦਾ ਲਲਕਾਰਾ ਮਾਰੋ, ਰਾਗ ਛੇੜੋ, ਜੈ ਜੈ ਕਾਰ ਕਰੋ, ਭਜਨ ਗਾਓ,

ਜ਼ਬੂਰ 98:5 (PANIRV)
Square Portrait Landscape 4K UHD
ਬਰਬਤ ਵਜਾ ਕੇ ਯਹੋਵਾਹ ਲਈ ਭਜਨ ਗਾਓ, ਰਸੀਲੇ ਸੁਰ ਨਾਲ ਬਰਬਤ ਵਜਾ ਕੇ

ਜ਼ਬੂਰ 98:6 (PANIRV)
Square Portrait Landscape 4K UHD
ਤੁਰ੍ਹੀਆਂ ਅਤੇ ਨਰਸਿੰਗੇ ਦੀ ਅਵਾਜ਼ ਨਾਲ ਯਹੋਵਾਹ ਪਾਤਸ਼ਾਹ ਦੇ ਅੱਗੇ ਲਲਕਾਰੋ।

ਜ਼ਬੂਰ 98:7 (PANIRV)
Square Portrait Landscape 4K UHD
ਸਮੁੰਦਰ ਅਤੇ ਉਹ ਦੀ ਭਰਪੂਰੀ ਅਵਾਜ਼ ਦੇਵੇ, ਜਗਤ ਅਤੇ ਉਹ ਦੇ ਵਾਸੀ ਵੀ।

ਜ਼ਬੂਰ 98:8 (PANIRV)
Square Portrait Landscape 4K UHD
ਨਦੀਆਂ ਤਾਲ ਦੇਣ, ਪਰਬਤ ਰਲ ਕੇ ਜੈ ਜੈ ਕਾਰ ਕਰਨ,

ਜ਼ਬੂਰ 98:9 (PANIRV)
Square Portrait Landscape 4K UHD
ਯਹੋਵਾਹ ਦੇ ਹਜ਼ੂਰ ਕਿਉਂ ਜੋ ਉਹ ਧਰਤੀ ਦਾ ਨਿਆਂ ਕਰਨ ਲਈ ਆ ਰਿਹਾ ਹੈ, ਉਹ ਜਗਤ ਦਾ ਧਰਮ ਨਾਲ ਅਤੇ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਗਾ।

Available Bible Translations

American Standard Version (ASV)
Psalms 98 (ASV) »
King James Version (KJV)
Psalms 98 (KJV) »
GOD’S WORD® (GW)
Psalms 98 (GW) »
Berean Bible (BSB)
Psalms 98 (BSB) »
World English Bible (WEB)
Psalms 98 (WEB) »
French Bible (LSG)
Psaumes 98 (LSG) »
German Bible (LUTH1912)
Psalm 98 (LUTH1912) »
Hebrew Bible (HEB)
תהלים 98 (HEB) »
Portuguese Bible (BSL)
Salmos 98 (BSL) »
Vietnamese Bible (VIE)
Thánh Thi 98 (VIE) »
Spanish Bible (RVA)
Salmos 98 (RVA) »
Italian Bible (RIV)
Salmi 98 (RIV) »
Chinese Simplified (CUVS)
诗 篇 98 (CUVS) »
Chinese Traditional (CUVT)
詩 篇 98 (CUVT) »
Albanian Bible (ALB)
Psalmet 98 (ALB) »
Swedish Bible (SV1917)
Psaltaren 98 (SV1917) »
Russian Bible (RUSV)
Псалтирь 98 (RUSV) »
Ukrainian Bible (UKR)
Псалми 98 (UKR) »
Hungarian Bible (KAR)
Zsoltárok 98 (KAR) »
Bulgarian Bible (BULG)
Псалми 98 (BULG) »
Japanese Bible (JPN)
詩篇 98 (JPN) »
Norwegian Bible (NORSK)
Salmene 98 (NORSK) »

PANIRV Book Selection List