ਜ਼ਬੂਰ Chapter 149 PANIRV Bible Verse Images

ਜ਼ਬੂਰ 149 Bible Verse Pictures. Choose from a large collection of inspirational, motivational and encouraging Bible verses with pictures of nature. Download and share ਜ਼ਬੂਰ 149 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਜ਼ਬੂਰ 149:1 (PANIRV)
Square Portrait Landscape 4K UHD
ਹਲਲੂਯਾਹ! ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, ਸੰਤਾਂ ਦੀ ਸਭਾ ਵਿੱਚ ਉਹ ਦੀ ਉਸਤਤ ਕਰੋ!

ਜ਼ਬੂਰ 149:2 (PANIRV)
Square Portrait Landscape 4K UHD
ਇਸਰਾਏਲ ਆਪਣੇ ਕਰਤਾ ਵਿੱਚ ਅਨੰਦ ਹੋਵੇ, ਸੀਯੋਨ ਦੇ ਵਾਸੀ ਆਪਣੇ ਪਾਤਸ਼ਾਹ ਵਿੱਚ ਬਾਗ-ਬਾਗ ਹੋਣ।

ਜ਼ਬੂਰ 149:3 (PANIRV)
Square Portrait Landscape 4K UHD
ਓਹ ਨੱਚਦੇ ਹੋਏ ਉਹ ਦੇ ਨਾਮ ਦੀ ਉਸਤਤ ਕਰਨ, ਅਤੇ ਤਬਲਾ ਤੇ ਸਿਤਾਰ ਵਜਾਉਂਦੇ ਹੋਏ ਉਹ ਦਾ ਭਜਨ ਗਾਉਣ!

ਜ਼ਬੂਰ 149:4 (PANIRV)
Square Portrait Landscape 4K UHD
ਯਹੋਵਾਹ ਆਪਣੀ ਪਰਜਾ ਨਾਲ ਖੁਸ਼ ਜੋ ਹੈ, ਉਹ ਮਸਕੀਨਾਂ ਨੂੰ ਫ਼ਤਹ ਨਾਲ ਸਿੰਗਾਰੇਗਾ,

ਜ਼ਬੂਰ 149:5 (PANIRV)
Square Portrait Landscape 4K UHD
ਸੰਤ ਮਹਿਮਾ ਵਿੱਚ ਬਾਗ-ਬਾਗ ਹੋਣ, ਓਹ ਆਪਣੇ ਵਿਛਾਉਣਿਆਂ ਉੱਤੇ ਜੈਕਾਰਾ ਗਜਾਉਣ!

ਜ਼ਬੂਰ 149:6 (PANIRV)
Square Portrait Landscape 4K UHD
ਪਰਮੇਸ਼ੁਰ ਦੀਆਂ ਵਡਿਆਈਆਂ ਉਨ੍ਹਾਂ ਦੇ ਕੰਨ ਵਿੱਚ ਹੋਣ, ਅਤੇ ਉਨ੍ਹਾਂ ਦੇ ਹੱਥ ਵਿੱਚ ਦੋਧਾਰੀ ਤਲਵਾਰ,

ਜ਼ਬੂਰ 149:7 (PANIRV)
Square Portrait Landscape 4K UHD
ਕਿ ਪਰਾਈਆਂ ਕੌਮਾਂ ਤੋਂ ਬਦਲਾ ਲੈਣ, ਅਤੇ ਉੱਮਤਾਂ ਨੂੰ ਝਿੜਕੀਂ ਦੇਣ,

ਜ਼ਬੂਰ 149:8 (PANIRV)
Square Portrait Landscape 4K UHD
ਅਤੇ ਉਨ੍ਹਾਂ ਦੇ ਰਾਜਿਆਂ ਨੂੰ ਸੰਗਲਾਂ ਦੇ ਨਾਲ, ਤੇ ਉਨ੍ਹਾਂ ਦੇ ਪਤਵੰਤਿਆਂ ਨੂੰ ਲੋਹੇ ਦੀਆਂ ਬੇੜੀਆਂ ਨਾਲ ਬੰਨ੍ਹਣ,

ਜ਼ਬੂਰ 149:9 (PANIRV)
Square Portrait Landscape 4K UHD
ਅਤੇ ਲਿਖੇ ਹੋਏ ਫ਼ਤਵੇ ਉਨ੍ਹਾਂ ਉੱਤੇ ਚਲਾਉਣ, - ਇਹ ਉਹ ਦੇ ਸਾਰੇ ਸੰਤਾਂ ਦਾ ਮਾਣ ਹੈ। ਹਲਲੂਯਾਹ!

Available Bible Translations

American Standard Version (ASV)
Psalms 149 (ASV) »
King James Version (KJV)
Psalms 149 (KJV) »
GOD’S WORD® (GW)
Psalms 149 (GW) »
Berean Bible (BSB)
Psalms 149 (BSB) »
World English Bible (WEB)
Psalms 149 (WEB) »
French Bible (LSG)
Psaumes 149 (LSG) »
German Bible (LUTH1912)
Psalm 149 (LUTH1912) »
Hebrew Bible (HEB)
תהלים 149 (HEB) »
Portuguese Bible (BSL)
Salmos 149 (BSL) »
Vietnamese Bible (VIE)
Thánh Thi 149 (VIE) »
Spanish Bible (RVA)
Salmos 149 (RVA) »
Italian Bible (RIV)
Salmi 149 (RIV) »
Chinese Simplified (CUVS)
诗 篇 149 (CUVS) »
Chinese Traditional (CUVT)
詩 篇 149 (CUVT) »
Albanian Bible (ALB)
Psalmet 149 (ALB) »
Swedish Bible (SV1917)
Psaltaren 149 (SV1917) »
Ukrainian Bible (UKR)
Псалми 149 (UKR) »
Hungarian Bible (KAR)
Zsoltárok 149 (KAR) »
Bulgarian Bible (BULG)
Псалми 149 (BULG) »
Japanese Bible (JPN)
詩篇 149 (JPN) »
Norwegian Bible (NORSK)
Salmene 149 (NORSK) »

PANIRV Book Selection List