ਜ਼ਬੂਰ Chapter 54 PANIRV Bible Verse Images

ਜ਼ਬੂਰ 54 Bible Verse Pictures. Choose from a large collection of inspirational, motivational and encouraging Bible verses with pictures of nature. Download and share ਜ਼ਬੂਰ 54 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਜ਼ਬੂਰ 54:1 (PANIRV)
Square Portrait Landscape 4K UHD
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਤਾਰ ਵਾਲੇ ਵਾਜਿਆਂ ਨਾਲ ਭਜਨ, ਜਦੋਂ ਜ਼ੀਫੀਆਂ ਨੇ ਆ ਕੇ ਸ਼ਾਊਲ ਨੂੰ ਕਿਹਾ, “ਕੀ ਦਾਊਦ ਸਾਡੇ ਵਿੱਚ ਲੁਕਿਆ ਨਹੀਂ ਰਹਿੰਦਾ?” ਹੇ ਪਰਮੇਸ਼ੁਰ, ਆਪਣੇ ਨਾਮ ਤੋਂ ਮੈਨੂੰ ਬਚਾ, ਅਤੇ ਆਪਣੀ ਸਮਰੱਥਾ ਨਾਲ ਮੇਰਾ ਨਿਆਂ ਕਰ!

ਜ਼ਬੂਰ 54:2 (PANIRV)
Square Portrait Landscape 4K UHD
ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣ, ਅਤੇ ਮੇਰੇ ਮੂੰਹ ਦੀਆਂ ਗੱਲਾਂ ਉੱਤੇ ਕੰਨ ਲਾ,

ਜ਼ਬੂਰ 54:3 (PANIRV)
Square Portrait Landscape 4K UHD
ਕਿਉਂ ਜੋ ਘਮੰਡੀ ਮੇਰੇ ਵਿਰੁੱਧ ਉੱਠੇ ਹਨ, ਅਤੇ ਜ਼ਾਲਮ ਮੇਰੀ ਜਾਨ ਦੇ ਗਾਹਕ ਹੋਏ, ਉਨ੍ਹਾਂ ਨੇ ਪਰਮੇਸ਼ੁਰ ਨੂੰ ਆਪਣੇ ਸਨਮੁਖ ਨਹੀਂ ਰੱਖਿਆ। ਸਲਹ।

ਜ਼ਬੂਰ 54:4 (PANIRV)
Square Portrait Landscape 4K UHD
ਵੇਖੋ, ਪਰਮੇਸ਼ੁਰ ਮੇਰਾ ਸਹਾਇਕ ਹੈ, ਪ੍ਰਭੂ ਮੇਰੀ ਜਾਨ ਦਾ ਸੰਭਾਲੂ ਹੈ।

ਜ਼ਬੂਰ 54:5 (PANIRV)
Square Portrait Landscape 4K UHD
ਇਹ ਬੁਰਿਆਈ ਮੇਰੇ ਘਾਤੀਆਂ ਉੱਤੇ ਉਹ ਮੋੜ ਦੇਵੇਗਾ, ਆਪਣੀ ਸਚਿਆਈ ਨਾਲ ਉਨ੍ਹਾਂ ਨੂੰ ਮੁਕਾ ਦੇ!

ਜ਼ਬੂਰ 54:6 (PANIRV)
Square Portrait Landscape 4K UHD
ਖੁਸ਼ੀ ਦੀ ਭੇਟ ਮੈਂ ਤੇਰੇ ਲਈ ਚੜ੍ਹਾਵਾਂਗਾ, ਹੇ ਯਹੋਵਾਹ, ਮੈਂ ਤੇਰੇ ਨਾਮ ਦਾ ਧੰਨਵਾਦ ਕਰਾਂਗਾ, ਕਿਉਂ ਜੋ ਉਹ ਭਲਾ ਹੈ।

ਜ਼ਬੂਰ 54:7 (PANIRV)
Square Portrait Landscape 4K UHD
ਉਹ ਨੇ ਤਾਂ ਸਾਰੇ ਦੁੱਖ ਤੋਂ ਮੈਨੂੰ ਛੁਡਾਇਆ ਹੈ, ਅਤੇ ਮੇਰੀ ਅੱਖ ਨੇ ਮੇਰੇ ਵੈਰੀਆਂ ਉੱਤੇ ਵੇਖ ਲਿਆ ਹੈ!

Available Bible Translations

American Standard Version (ASV)
Psalms 54 (ASV) »
King James Version (KJV)
Psalms 54 (KJV) »
GOD’S WORD® (GW)
Psalms 54 (GW) »
Berean Bible (BSB)
Psalms 54 (BSB) »
World English Bible (WEB)
Psalms 54 (WEB) »
French Bible (LSG)
Psaumes 54 (LSG) »
German Bible (LUTH1912)
Psalm 54 (LUTH1912) »
Hebrew Bible (HEB)
תהלים 54 (HEB) »
Portuguese Bible (BSL)
Salmos 54 (BSL) »
Vietnamese Bible (VIE)
Thánh Thi 54 (VIE) »
Spanish Bible (RVA)
Salmos 54 (RVA) »
Italian Bible (RIV)
Salmi 54 (RIV) »
Chinese Simplified (CUVS)
诗 篇 54 (CUVS) »
Chinese Traditional (CUVT)
詩 篇 54 (CUVT) »
Albanian Bible (ALB)
Psalmet 54 (ALB) »
Swedish Bible (SV1917)
Psaltaren 54 (SV1917) »
Russian Bible (RUSV)
Псалтирь 54 (RUSV) »
Ukrainian Bible (UKR)
Псалми 54 (UKR) »
Hungarian Bible (KAR)
Zsoltárok 54 (KAR) »
Bulgarian Bible (BULG)
Псалми 54 (BULG) »
Japanese Bible (JPN)
詩篇 54 (JPN) »
Norwegian Bible (NORSK)
Salmene 54 (NORSK) »

PANIRV Book Selection List