ਜ਼ਬੂਰ Chapter 23 PANIRV Bible Verse Images

ਜ਼ਬੂਰ 23 Bible Verse Pictures. Choose from a large collection of inspirational, motivational and encouraging Bible verses with pictures of nature. Download and share ਜ਼ਬੂਰ 23 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਜ਼ਬੂਰ 23:1 (PANIRV)
Square Portrait Landscape 4K UHD
ਦਾਊਦ ਦਾ ਭਜਨ। ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ।

ਜ਼ਬੂਰ 23:2 (PANIRV)
Square Portrait Landscape 4K UHD
ਉਹ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ, ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ।

ਜ਼ਬੂਰ 23:3 (PANIRV)
Square Portrait Landscape 4K UHD
ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ, ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਮਿੱਤ ਮੇਰੀ ਅਗਵਾਈ ਕਰਦਾ ਹੈ।

ਜ਼ਬੂਰ 23:4 (PANIRV)
Square Portrait Landscape 4K UHD
ਭਾਵੇ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ, ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ, ਤੂੰ ਜੋ ਮੇਰੇ ਨਾਲ ਹੈ। ਤੇਰੀ ਸੋਟੀ ਤੇ ਤੇਰੀ ਲਾਠੀ, ਇਹ ਮੈਨੂੰ ਤਸੱਲੀ ਦਿੰਦੀਆਂ ਹਨ।

ਜ਼ਬੂਰ 23:5 (PANIRV)
Square Portrait Landscape 4K UHD
ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਅੱਗੇ ਮੇਜ਼ ਵਿਛਾਉਂਦਾ ਹੈ, ਤੂੰ ਮੇਰੇ ਸਿਰ ਉੱਤੇ ਤੇਲ ਝੱਸਿਆ ਹੈ, ਮੇਰਾ ਕਟੋਰਾ ਬਰਕਤਾਂ ਨਾਲ ਭਰਿਆ ਹੋਇਆ ਹੈ।

ਜ਼ਬੂਰ 23:6 (PANIRV)
Square Portrait Landscape 4K UHD
ਸੱਚ-ਮੁੱਚ ਭਲਿਆਈ ਅਤੇ ਦਯਾ ਜਿਉਣ ਭਰ ਮੇਰਾ ਪਿੱਛਾ ਕਰਨਗੀਆਂ, ਅਤੇ ਮੈਂ ਸਦਾ ਯਹੋਵਾਹ ਦੇ ਘਰ ਵਿੱਚ ਵਸਾਂਗਾ!

Available Bible Translations

American Standard Version (ASV)
Psalms 23 (ASV) »
King James Version (KJV)
Psalms 23 (KJV) »
GOD’S WORD® (GW)
Psalms 23 (GW) »
Berean Bible (BSB)
Psalms 23 (BSB) »
World English Bible (WEB)
Psalms 23 (WEB) »
French Bible (LSG)
Psaumes 23 (LSG) »
German Bible (LUTH1912)
Psalm 23 (LUTH1912) »
Hebrew Bible (HEB)
תהלים 23 (HEB) »
Portuguese Bible (BSL)
Salmos 23 (BSL) »
Vietnamese Bible (VIE)
Thánh Thi 23 (VIE) »
Spanish Bible (RVA)
Salmos 23 (RVA) »
Italian Bible (RIV)
Salmi 23 (RIV) »
Chinese Simplified (CUVS)
诗 篇 23 (CUVS) »
Chinese Traditional (CUVT)
詩 篇 23 (CUVT) »
Albanian Bible (ALB)
Psalmet 23 (ALB) »
Swedish Bible (SV1917)
Psaltaren 23 (SV1917) »
Russian Bible (RUSV)
Псалтирь 23 (RUSV) »
Ukrainian Bible (UKR)
Псалми 23 (UKR) »
Hungarian Bible (KAR)
Zsoltárok 23 (KAR) »
Bulgarian Bible (BULG)
Псалми 23 (BULG) »
Japanese Bible (JPN)
詩篇 23 (JPN) »
Norwegian Bible (NORSK)
Salmene 23 (NORSK) »

PANIRV Book Selection List